Nikki Nikki Gal

Bittu Cheema

ਫੋਨ ਵੀ ਨਹੀਂ ਚੱਕਦੇ ਹਜ਼ੂਰ ਅੱਜ ਕਲ
ਕਾਹਤੋਂ ਲੱਗਦੀ ਐ ਕੌੜੀ ਮੇਰੀ ਨਿੱਕੀ ਨਿੱਕੀ ਗੱਲ
ਲੱਗਦੀ ਐ ਕੌੜੀ ਮੇਰੀ ਨਿੱਕੀ ਨਿੱਕੀ ਗੱਲ
ਫੋਨ ਵੀ ਨਹੀਂ ਚੱਕਦੇ ਹਜ਼ੂਰ ਅੱਜ ਕਲ
ਕਾਹਤੋਂ ਲੱਗਦੀ ਐ ਕੌੜੀ ਮੇਰੀ ਨਿੱਕੀ ਨਿੱਕੀ ਗੱਲ
ਤੇਰੇ ਬਾਰੇ ਦੱਸ ਬੈਠੀ ਸਾਰੀਆਂ ਸਹੇਲੀਆਂ ਨੂੰ
ਬਣ ਜਾਏ ਨਾ ਹਿੱਸਾ ਮੇਰੇ ਪਿਆਰ ਦਾ ਕਿੱਤੇ
ਤੇਰੇ ਤਾਂ ਜਨਾਬ ਪੈਗ ਲੱਗੇ ਹੁੰਦੇ ਆ
ਪਰ ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ
ਥੋੜੜੇ ਤਾਂ ਜਨਾਬ ਪੈਗ ਲੱਗੇ ਹੁੰਦੇ ਆ ਵੇ
ਪਰ ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ
ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ

The Boss!

ਤੇਰੀਆਂ ਸ਼ੈਤਾਨੀਆਂ ਵੀ ਲੱਗਣ ਪਿਆਰੀਆਂ ਵੇ
ਤਾਂਹੀ ਤਾਂ ਨੀ ਬਹੁਤਾਨ ਐਤਰਾਜ਼ ਕਰਦੀ
ਹੋਰ ਕੋਇ ਹੁਣ ਦੀ ਪਤਾ ਲੱਗ ਜਾਣਾ ਸੀ
ਇਹ ਤਾਂ ਮੈਂ ਹੀ ਆਂ ਜੋ
ਰਹਿਣੀ ਆਂ ਲਿਹਾਜ ਕਰਦੀ
ਮੈਂ ਹੀ ਆਂ ਜੋ ਰਹਿਣੀ ਆਂ ਲਿਹਾਜ ਕਰਦੀ
ਕਿੰਨਾ ਚਿਰ ਹੋਇਆ ਮੁਲਾਕਾਤ ਹੋਇ ਨਾ
ਕਿਸੇ ਹੋਰ ਪਿਛੇ ਗੇੜੀ ਤਾਂ ਨੀ ਮਾਰਦਾ ਕਿੱਤੇ
ਤੇਰੇ ਤਾਂ ਜਨਾਬ ਪੈਗ ਲੱਗੇ ਹੁੰਦੇ ਆ
ਪਰ ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ
ਥੋੜੜੇ ਤਾਂ ਜਨਾਬ ਪੈਗ ਲੱਗੇ ਹੁੰਦੇ ਆ ਵੇ
ਪਰ ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ

ਨਿੱਤ ਦਾ ਰੁਟੀਨੇ ਸ਼ਾਮੀ ਜਾਮ ਖੜਕਾਉਣਾ
ਇਹ ਕੈਸਾ ਤੇਰੇ ਪਿੰਡ ਦਾ ਰਿਵਾਜ ਚੰਨ ਜੀ
ਦਾਅਵੇ ਨਾਲ ਆਖਦੀ ਆ ਬਿੱਟੂ ਚੀਮੇਆਂ ਵੇ
ਤੇਰੇ ਵਰਗਾ ਨੀ ਕੋਇ ਲਾਰੇਬਾਜ਼ ਚੰਨ ਜੀ
ਠੀਕ ਠਾਕ ਚਲਦੀ ਆ ਗੀਤਕਾਰੀ ਤੇਰੀ
ਪਰ ਐਡਾਂ ਵੀ ਨੀ ਚੇਲਾ ਗੁਲਜ਼ਾਰ ਦਾ ਕਿੱਤੇ
ਤੇਰੇ ਤਾਂ ਜਨਾਬ ਪੈਗ ਲੱਗੇ ਹੁੰਦੇ ਆ
ਪਰ ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ
ਥੋੜੜੇ ਤਾਂ ਜਨਾਬ ਪੈਗ ਲੱਗੇ ਹੁੰਦੇ ਆ ਵੇ
ਪਰ ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ (ਲੱਗਦਾ ਨੀ ਦਿਲ ਮੁਟਿਆਰ ਦਾ ਕਿੱਤੇ)

Curiosidades sobre a música Nikki Nikki Gal de Sajjan Adeeb

De quem é a composição da música “Nikki Nikki Gal” de Sajjan Adeeb?
A música “Nikki Nikki Gal” de Sajjan Adeeb foi composta por Bittu Cheema.

Músicas mais populares de Sajjan Adeeb

Outros artistas de Indian music