Kania
ਜੋ ਨੈਣਾ ਨੇ ਗੱਲ ਤੋਰੀ ਓਹਦੇ ਦਿਲ ਤਕ ਜਾ ਪੌਚੀ
ਛਾਲਾ ਸਾਂਝਾ ਜ਼ਿੰਦਗੀ ਦੇ ਵਿਚ ਵੀ ਬਣਿਆ ਰਹਿਣਗੀਆਂ
ਓਹ ਉਹੀਨ ਪਹਿਲੀ ਵਾਰੀ ਓਹਨੇ ਪਹਿਲੀ ਵਾਰੀ
ਮੇਥੋ ਮੇਰੇ ਪਿੰਡ ਦੇ ਨਾ ਪੁੱਛਿਆ
ਅੱਜ ਰਾਤ ਨੂ ਪੱਕਾ ਸਾਡੇ ਪਿੰਡ ਕਣੀਆਂ ਪੈਣ ਗਿਆ
ਓਹਨੇ ਪਹਿਲੀ ਵਾਰੀ
ਮੇਥੋ ਮੇਰੇ ਪਿੰਡ ਦੇ ਨਾ ਪੁੱਛਿਆ
ਅੱਜ ਰਾਤ ਨੂ ਪੱਕਾ ਸਾਡੇ ਪਿੰਡ ਕਣੀਆਂ ਪੈਣ ਗਿਆ
ਓਹਦੇ ਹਾਸੇ ਵਿਚ ਕੌਈ ਮਾਲਮ ਜਿਹੀ
ਕੌਈ ਰਾਹਤ ਜਿਹੀ ਕੌਈ ਲੋੜ ਜਿਹੀ ਹੈ ਜੀ
ਓਹ ਜ਼ਿੰਦਗੀ ਜਾਨ ਮੋਹੁੱਬਅਤ ਰਾਣੀ ਹੋਰ ਕੀ ਕਹੀਏ ਜੀ
ਹੋਰ ਕੀ ਕਹੀਏ ਜੀ
ਓਏ ਓਹਦੀ ਚੁੰਨੀ ਚ ਚੰਨ ਤਕ ਕੇ
ਚਾਅ ਅਸਮਾਨ ਤੇ ਜਾ ਚਮਕੇ
ਸਿਰ ਤੇ ਲੋ ਆ ਚਾਨਣੀਆਂ ਜੀ ਤਾਨੀਆ ਰਹਿਣ ਗਿਆ
ਓਹਨੇ ਪਹਿਲੀ ਵਾਰੀ
ਮੇਥੋ ਮੇਰੇ ਪਿੰਡ ਦੇ ਨਾ ਪੁੱਛਿਆ
ਅੱਜ ਰਾਤ ਨੂ ਪੱਕਾ ਸੱਦੇ ਪਿੰਡ ਕਣੀਆਂ ਪੈਣ ਗਿਆ
ਓਹਨੇ ਪਹਿਲੀ ਵਾਰੀ
ਮੇਥੋ ਮੇਰੇ ਪਿੰਡ ਦੇ ਨਾ ਪੁੱਛਿਆ
ਅੱਜ ਰਾਤ ਨੂ ਪੱਕਾ ਸਾਡੇ ਪਿੰਡ ਕਣੀਆਂ ਪੈਣ ਪੈਂਦਾਗਿਆ
ਹੁਸਨ ਲਿਆਕਤ ਸਾਦਗੀਆਂ ਓਹਦਾ
ਹੱਸਣਾ ਤੱਕਣਾ ਕਯਾ ਹੀ ਬਾਤਾਂ ਨੇ
ਓਹਦੇ ਮੱਸਿਆ ਵਰਗੇ ਕੇਸ਼ਾ ਦੇ ਵਿਚ
ਸੋਂਦੀਆਂ ਰਾਤਾਂ ਨੇ
ਸੋਂਦੀਆਂ ਰਾਤਾਂ ਨੇ
ਮੇਰੇ ਨਾਲ ਖੜ ਓਹ ਜਚਦੀ ਸੀ
ਜਦ ਗੱਲਾਂ ਕਰਦੇ ਸੀ
ਲੱਗਦਾ ਟੌਰਾਂ ਸਦਾ ਲਈ
ਬਣਿਆ ਠੱਨੀਆਂ ਰਹਿਣ ਗਿਆ
ਓਹਨੇ ਪਹਿਲੀ ਵਾਰੀ ਸਿੰਘਜੀਤ ਤੋਂ
ਪਿੰਡ ਦੇ ਨਾ ਪੁੱਛਿਆ
ਅੱਜ ਰਾਤ ਨੂ ਪੱਕਾ ਸਾਡੇ ਪਿੰਡ ਕਣੀਆਂ ਪੈਂਦਾ ਗਿਆ
ਓਹਨੇ ਪਹਿਲੀ ਵਾਰੀ
ਮੇਥੋ ਮੇਰੇ ਪਿੰਡ ਦੇ ਨਾ ਪੁੱਛਿਆ
ਅੱਜ ਰਾਤ ਨੂ ਪੱਕਾ ਸਾਡੇ ਪਿੰਡ ਕਣੀਆਂ ਪੈਣ ਗਿਆ