Game Over
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤਏ
ਓ ਪਿੰਡ ਜਾਕੇ ਪੁਛ ਸਾਡੀ ਕਿੰਨੀ ਗੱਲ ਬਾਤ ਏ
ਓ ਪਿੰਡ ਜਾਕੇ ਪੁਛ ਸਾਡੀ ਕਿੰਨੀ ਗੱਲ ਬਾਤ ਏ
ਕੱਲ ਹਥ ਦਾਤੀ ਸੀ ਤੇ ਅੱਜ range rove ran
ਮੈਨੂ ਛਡ ਬਾਕੀ ਦਿਯਾ ਹੋਈਆ game over
ਮੈਂ ਕੱਲਾ ਘਰੋ ਤੁਰਿਯਾ ਸੀ ਅੱਜ ਨਾਲ ਕਾਫਲਾ
ਬੇਗਿਆਂ ਦਾ ਯਕੇਯਾ ਨਾਲ ਦੱਸ ਕਿ ਮੁਕ਼ਾਬਲਾ
ਬੇਗਿਆਂ ਦਾ ਯਕੇਯਾ ਨਾਲ ਦੱਸ ਕਿ ਮੁਕ਼ਾਬਲਾ
ਓ ਅੱਗੇ ਅੱਗੇ ਵੇਖ ਏ ਤਾਂ ਅਜੇ ਸ਼ਰੂਆਤ ਏ
ਹੋ ਪਿੰਡ ਜਾਕੇ ਪੁਛ ਸਾਡੀ ਕਿੰਨੀ ਗੱਲ ਬਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ
25 ਕਿੱਲੇ ਹਿੱਸੇ ਬਾਪੂ 25 ਨਾਲ ਜੋੜਤੇ
5911 ਖੜਾ ਅਜੇ ਨਾਲ ਨੀਲੇ ford ਦੇ
ਚਿੱਟੇ ਕੁਰਤੇ ਤੇ ਦਾਗ ਕਦੇ ਪੈਣ ਨੀ ਦਿੱਤਾ
ਬਾਪੂ ਨੂ ਉਲਂਭਾ ਕਦੇ ਲੈਣ ਨੀ ਦਿੱਤਾ
ਖਾਦੇ ਨਾ ਖਵਾਏ ਸ਼ੋਕ ਬਾਪੂ ਦੇ ਪੁਗਾਏ
ਹਥ ਨਸ਼ੇ ਨੂ ਨਾ ਲਾਏ ਓ smoke ਕੀਤੀ ਨਾ
ਕੀਤੇ ਨ੍ਈ ਸਾੜੇ ਕਦੇ ਕੱਡੇ ਨਈ ਹਾੜੇ
ਓ ਬੰਦੇ ਕਦੇ ਮਾੜੇ ਉਤੇ ਹਵਾ ਕੀਤੀ ਨਾ
ਓਥੇ ਹੀ ਟਿਕਾਣਾ ਹੋਜੇ ਜਿਥੇ ਪੈਂਦੀ ਰਾਤ ਏ
ਹੋ ਪਿੰਡ ਜਾਕੇ ਪੁਛ ਸਾਡੀ ਕਿੰਨੀ ਗੱਲ ਬਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ
ਕੀਤੀਯਾਂ ਨੇ ਮਿਹਨਤਾਂ ਤਾਹੀ ਬਿੱਲੋ ਰਿਹਿਮਤਾ
ਚੰਗੇ ਆ ਯਾ ਮਾੜੇ ਏ ਤਾਂ ਰੱਬ ਜਾਣ ਦਾ
ਜੇਬ ਦੇਖ ਕਾਰ ਦੇਖ ਯਾਰੀ ਨਈਯੋ ਲਾਯੀ ਕਦੀ
ਪਕੇ ਆਂ ਜੁਬਾਨ ਦੇਏ ਜੱਗ ਜਾਣ ਦਾ
ਯਾਰਾਂ ਲਯੀ ਆ open ਤੇ ਨਾਰਾਂ ਲਯੀ close ਆ
ਦਿਲ ਨੂ ਹੁਸਨ ਤੇਰਾ feel ਨੀ ਹੋਣਾ
ਇਸ਼ਕ਼ਾਂ ਦੀ ਬਿਨ ਕੋਲੋ ਜੱਟ ਕੋਹਾਂ ਦੂਰ ਏ
ਨੀ ਗਬਰੂ ਦਾ ਦਿਲ ਤੇਤੋ ਕੀਲ ਨੀ ਹੋਣਾ
ਦੋਨੋ ਹੀ ਨੇ ਸਿਧੇ ਚਾਹੇ ਗੱਲ ਯਾ ਦਿਮਾਗ ਏ
ਹੋ ਪਿੰਡ ਜਾਕੇ ਪੁਛ ਸਾਡੀ ਕਿੰਨੀ ਗੱਲ ਬਾਤ ਆਏ
ਨੀ ਤੂ ਜਾਣ ਦੀ ਨੀ ਬਹੁਤਾ ਆਜੇ ਪਿਹਲੀ ਮੁਲਾਕ਼ਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ
ਚੰਗੇ ਮਾੜੇ ਦਿਲ ਦੇਖੇ ਚੰਗੇ ਮਾੜੇ ਬੰਦੇ ਵੀ
ਕੁਜ ਖਾਦੇ ਨਾਲ ਬਹੁਤੇ ਪਾਸਾ ਵੱਟ ਲੰਗੇ ਬ੍ਯੀ
ਹਾੜ ਦਿਯਾ ਧੁੱਪਾਂ ਜ਼ੱਰੀ ਪੋਹ ਵਾਲੀ ਠੰਡ ਵੀ
ਅੱਜ ਮਿਹਿੰਗੇ ਹੋਟਲਾਂ ਚ ਤਹਿ ਰਾਤ ਲੰਗਦੀ
ਕਮ ਕੀਤੇ ਵਡੇ ਈ ਪੈਰ ਭੋਂ ਤੋ ਨੀ ਸੀ ਚਕੇ
ਦਿੱਤੀ ਚੜਨ ਨਾ ਅਜੇ success ਸਿਰ ਤੇ
ਵਰ੍ਤ ਗਏ ਲੋਕੀ ਸਾਨੂ ਖਰ੍ਚ ਗਏ ਲੋਕੀ
ਓ ਪਰਖ਼ ਗਏ ਲੋਕੀ ਨਹਿਯੋ ਲਯਾ ਦਿਲ ਤੇ
ਯਾਰੀ ਵਿਚ ਦੇਕੇ ਪੈਸੇ ਮੰਗੇ ਨਾ ਹਿਸਾਬ ਏ
ਪਿੰਡ ਭਗਤੇ ਚ ਪੁਛੀ ਜਾਕੇ ਕਿੰਨੀ ਗੱਲਬਾਤ ਏ
ਨੀ ਤੂ ਜਾਣ ਦੀ ਨੀ ਬਹੁਤਾ ਅਜੇ ਪਿਹਲੀ ਮੁਲਾਕ਼ਾਤ ਏ