Baapu
ਤੁਹ ਹੋ ਕੇ ਮਿੱਟੀ ਨਾਲ ਮਿੱਟੀ ਹੱਦ ਗ਼ਲਤੀ
ਆਇਆ ਹਿਸਾਬ ਨੀਂ ਕੋਈ ਭੀ ਦੇ ਵਿਆਜ ਦਾ
ਤਾਹੀ ਜ਼ੋਰ ਲੋਓ ਮੇਰੀ ਤੁਹ ਪੜਾਈ ਤਹਿ
ਸੀ ਤਜ਼ਰਬਾ ਉਮਰ ਦੇ ਲਿਹਾਜ ਦਾ
ਹੂਲਾ ਅਕਿਆ ਨੀ ਫਾਕੇਯਾ ਇਹ ਬਹਾਰਾਂ ਦਾ
ਸ਼ੋਂਕ ਮੈਨੂੰ ਵੀ ਬੜਾ ਸੀ ਉਂਜ ਬਹਿ ਦਾ
ਬਾਪੂ ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਬਾਪੂ ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਹੋ ਰੀਜਾ ਮੇਰੀਆਂ ਤੁਹ ਪੂਰੀਆਂ ਬਥੇਰੀਆਂ
ਹੁਣ ਜੁਮੇਬਾਰੀਆਂ ਨੀ ਸਬ ਮੇਰੀਆਂ
ਰਾਹੁ ਸ਼ਿਫਟਾਂ ਚ ਦਿਨ ਰਾਤ ਡਟਿਆ
ਮੁੱਛਾਂ ਨਿਵੀਆਂ ਨੀਂ ਹੋਣ ਦਿੰਦਾ ਤੇਰੀਆਂ
ਹੁਣ ਮਾਵਾਂ ਦੇਂ ਲੱਗ ਜਾ ਤੁਹ ਪੱਗ ਨੂ
ਛੱਡ ਫਿਕਰ ਕੇ ਕਰਜਾ ਨੀਂ ਲਾਹੀਦਾ
ਬਾਪੂ ਦਾਗ ਲਾ ਕੇ ਮੂੜੁ ਤੇਰੇ ਗੂਥੇ ਤੋਹ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਬਾਪੂ ਦਾਗ ਲਾ ਕੇ ਮੂੜੁ ਤੇਰੇ ਗੁੱਠੇ ਤੋਹ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਯਾਦ ਬੜੀ ਆਉਂਦੀ ਆ ਪੰਜਾਬ ਦੀ
ਮੇਰੀ ਮਾਂ ਦੇ ਸਜਾਏ ਉੱਸ ਖੁਆਬ ਦੀ
ਜਦੋਂ ਪੁੱਤ ਮੇਰਾ ਬੜਾ ਬੰਦਾ ਬਣ ਜੀਉ
ਲੋਕੀ ਕਹਿਣਗੇ ਓਹ ਆਉਂਦੀ ਗੱਡੀ ਸਬ ਦੀ
ਬੇਬੇ ਗੱਡੀਆਂ ਦੀ ਵੇਖੀ Line ਲੱਗਦੀ
ਤੇਰਾ ਬੋਲ ਈ ਸੁਲੱਖਣਾ ਸੀ ਚਾਹੀਦਾ
ਬਾਪੂ ਦਾਗ ਲਾ ਕੇ ਮੂੜੁ ਤੇਰੇ ਗੁੱਠੇ ਤੋਹ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਬਾਪੂ ਦਾਗ ਲਾ ਕੇ ਮੂੜੁ ਤੇਰੇ ਗੁੱਠੇ ਤੋਹ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਹੁਣ ਨਿੱਗ ਨੀਂ ਬਲਾਕੇਤ ਚੋਂ ਮਿਲਦਾ
ਨਿੱਗ ਹੁੰਦਾ ਸੀ ਜੋ ਬੇਬੇ ਆਲੇ ਖੇਸ ਚ
ਗੁਰੂਘਰਾਂ ਚ ਨਿਸ਼ਾਨ ਜਿਹੜੇ ਝੂਲਦੇ
ਸਾਨੂ ਡੋਲਣ ਨੀਂ ਦਿੰਦੇ ਪ੍ਰਦੇਸ ਚ
ਥਾਪੀ ਮਾਰ ਕੇ ਮਿਲਾਂਗੇ ਗਿੱਲ ਰਾਊਂਟਿਆ
ਪੁੱਤ ਦੁਖਾ ਤੋਹ ਪੰਜਾਬ ਦਾ ਨੀਂ ਦਹੀ ਦਾ
ਬਾਪੂ ਦਾਗ ਲਾ ਕੇ ਮੂੜੁ ਤੇਰੇ ਗੁੱਠੇ ਤੋਹ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਬਾਪੂ ਦਾਗ ਲਾ ਕੇ ਮੂੜੁ ਤੇਰੇ ਗੁੱਠੇ ਤੋਹ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ
ਜੱਸੀ ਓਏ
ਬਾਪੂ ਦਾਗ ਲਾ ਕੇ ਮੂੜੁ ਤੇਰੇ ਗੁੱਠੇ ਤੋਹ
ਜੋ ਜਹਾਜ ਛੱਡਣੇ ਨੂ ਲਾਇਆ ਨੀਲੀ ਸ਼ਿਹਈ ਦਾ