Chayti Chayti [2023 Remastered]

SAJJAD ALI

ਤੁਰ ਜਾਨਾ ਤੁਰ ਜਾਨਾ
ਤੁਰ ਜਾਨਾ ਤੁਰ ਜਾਨਾ
ਮਾਹੀ ਦੇ ਮੈਂ ਸੰਗ
ਛੇਤੀ ਛੇਤੀ

ਤੁਰ ਜਾਨਾ ਤੁਰ ਜਾਨਾ
ਮਾਹੀ ਦੇ ਮੈਂ ਸੰਗ
ਛੇਤੀ ਛੇਤੀ
ਪੂਰੀ ਹੋਈ ਪੂਰੀ ਹੋਈ
ਦਿਲ ਦੇ ਉਮੰਗ
ਛੇਤੀ ਛੇਤੀ
ਹੋ ਛੇਤੀ ਛੇਤੀ
ਹੋ ਛੇਤੀ ਛੇਤੀ

ਇਹੋ ਜੇਹਾ ਦਿਨ ਕਦੀ
ਪਹਿਲੇ ਤੇ ਨਹੀਂ ਆਇਆ ਸੀ
ਇਹੋ ਜੇਹਾ ਦਿਨ ਕਦੀ
ਪਹਿਲੇ ਤੇ ਨਹੀਂ ਆਇਆ ਸੀ
ਇਸੇ ਦਿਨ ਪਹਿਲਾਂ
ਮੈਨੂੰ ਬੜਾ ਤਰਸੀਆਂ ਸੀ
ਚੜ ਜਾਨਾ ਚੜ ਜਾਨਾ ਚੜ ਜਾਨਾ
ਮਹਿੰਦੀ ਵਾਲਾ ਰੰਗ
ਛੇਤੀ ਛੇਤੀ ਪੂਰੀ ਹੋਈ
ਪੂਰੀ ਹੋਈ ਦਿਲ ਦੀ ਉਮੰਗ
ਛੇਤੀ ਛੇਤੀ
ਹੋ ਛੇਤੀ ਛੇਤੀ
ਹੋ ਛੇਤੀ ਛੇਤੀ

ਦਿਲ ਦੇਆਂ ਹੋਈਆਂ ਨੇਹ
ਮੁਰਾਦਾਂ ਸਭ ਪੂਰੀਆਂ
ਦਿਲ ਦੇਆਂ ਹੋਈਆਂ ਨੇਹ
ਮੁਰਾਦਾਂ ਸਭ ਪੂਰੀਆਂ
ਨੇੜੇ ਨੇੜੇ ਪਿਆਰ ਹੋਇਆ
ਮੁਕੀਆਂ ਨੇ ਦੂਰੀਆਂ
ਕੱਟ ਜਾਨਾ ਕੱਟ ਜਾਨਾ ਕੱਟ ਜਾਨਾ
ਬੰਨ ਕੇ ਪਤੰਗ
ਛੇਤੀ ਛੇਤੀ
ਤੁਰ ਜਾਨਾ ਤੁਰ ਜਾਨਾ
ਮਾਹੀ ਦੇ ਮੈਂ ਸੰਗ
ਛੇਤੀ ਛੇਤੀ
ਪੂਰੀ ਹੋਈ ਦਿਲ ਦੇ ਉਮੰਗ
ਛੇਤੀ ਛੇਤੀ
ਹੋ ਛੇਤੀ ਛੇਤੀ
ਹੋ ਛੇਤੀ ਛੇਤੀ

Curiosidades sobre a música Chayti Chayti [2023 Remastered] de Sajjad Ali

De quem é a composição da música “Chayti Chayti [2023 Remastered]” de Sajjad Ali?
A música “Chayti Chayti [2023 Remastered]” de Sajjad Ali foi composta por SAJJAD ALI.

Músicas mais populares de Sajjad Ali

Outros artistas de Pop rock