Surkh Gulabi Buliya
ਸੁਰਾਖ ਗੁਲਾਬੀ ਬੁਲੀਆ
ਜਦੋ ਬੋਲਣ ਲਯੀ ਖੁਲੀਆ
ਪ੍ਤਾ ਨੇ ਕਿ ਜਾਦੂ ਕਰਤਾ
ਹੋਸ਼ਾ ਜੱਗ ਦਿਯਨ ਭੁਲੀਆ
ਸੁਰਾਖ ਗੁਲਾਬੀ ਬੁਲੀਆ
ਜਦੋ ਬੋਲਣ ਲਯੀ ਖੁਲੀਆ
ਪ੍ਤਾ ਨੇ ਕਿ ਜਾਦੂ ਕਰਤਾ
ਹੋਸ਼ਾ ਜੱਗ ਦਿਯਨ ਭੁਲੀਆ
ਮਿਠਾ ਮਿਠਾ ਬੋਲਣ ਨਾਲ
ਤੂ ਦਿਲ ਮੇਰਾ ਠਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਸੋਹਣੀਏ ਤੂ ਕਰ ਗਯੀ ਦਿਲ ਤੇ ਅਸਰ ਨੀ
ਬ੍ਣੀ ਕਦੋ ਜਾਨ ਮੇਰੀ ਹੋਯੀ ਨਾ ਖਬਰ ਕੋਈ
ਚੰਨਾ ਬਸ ਤੂ ਹੀ ਪ੍ਯਾਰ ਮੇਰਾ
ਮੈਨੂੰ ਤੇ ਬਸ ਹੈ ਇੰਤਜ਼ਾਰ ਤੇਰਾ
ਦਿਲ ਦੇ ਬਗੀਚੇ ਚ ਹਵਾਵਾ ਵਾਂਗੂ ਵਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਚੌਵੀ ਘੰਟੇ ਘੁੰਮਦੀ ਰਹਿ ਜੱਟ brain ਚ
ਨੀ ਫੋਟੋ ਤੇਰੀ ਫਿਟ ਹੋ ਗਯੀ ਦਿਲ ਦੇ frame ਚ
ਮੈਨੂ ਵੀ ਤੇਰਾ ਨੈਨਾ ਦੀ ਖਿਚ ਮਾਹੀਯਾ
ਬੇਠਾਵਾ ਤੈਨੂ ਪਲਕਾ ਦੇ ਵਿਚ ਮਾਹੀਯਾ
ਜੁਲਫਾ ਕਟਵਾ ਤੂ ਚੰਨ ਵਾਂਗੂ ਸੱਜੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ
ਮੈ ਜਿਨਾ ਤੈਨੂੰ ਦੇਖੀ ਜਾਵਾ
ਤੂ ਉਨੀ ਸੋਹਣੀ ਲਗੀ ਜਾਵੇ