Datt Patt Ta

Goldy Kahlon, Pirti Silon

Desi Crew, Desi Crew
Team B…!

ਹੋ ਦਾਰੂ ਪੀਂਦਾ ਨੀ ਤੇਰਾ ਯਾਦੀ ਨੀ
ਕਲ ਮਿੱਲ ਗਏ ਯਾਰ ਜੁਗਾੜੀ ਨੀ
ਹੋ ਦਾਰੂ ਪੀਂਦਾ ਨੀ ਤੇਰਾ ਯਾਦੀ ਨੀ
ਕਲ ਮਿੱਲ ਗਏ ਯਾਰ ਜੁਗਾੜੀ ਨੀ
ਸੋਂਹ ਤੇਰੀ ਬੜੀ ਹੀ ਕੌਡੀ ਸੀ
ਲੰਘ ਗਈ ਬੁੱਲਾ ਦੇ ਨਾਲ ਖੇ ਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ
ਡਟ ਪੱਟ ਤਾ ਬੋਤਲ ਦਾ
ਠੇਕੇ ਤੇ ਬਹਿ ਕੇ, ਠੇਕੇ ਤੇ ਬਹਿ ਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ

ਹੋ ਜਿਓੰਦਾ ਰਹੇ ਵੀ ਜਿੰਨੇ ਬਣਾਈ ਆ
ਏ ਤਾ ਖਂਗ ਦੀ ਲਾਲ ਦਵਾਈ ਆ
ਹੋ ਜਿਓੰਦਾ ਰਹੇ ਵੀ ਜਿੰਨੇ ਬਣਾਈ ਆ
ਏ ਤਾ ਖਂਗ ਦੀ ਲਾਲ ਦਵਾਈ ਆ
ਬੜੀ ਘੈਂਟ ਜੀ ਮੈਨੂੰ ਲਗਦੀ ਸੀ
ਘੈਂਟ ਜੀ ਮੈਨੂੰ ਲਗਦੀ ਸੀ
ਗਿਲਾਸ ਆਂ ਦੇ ਵਿਚ ਬਹਿ ਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ
ਡਟ ਪੱਟ ਤਾ ਬੋਤਲ ਦਾ
ਠੇਕੇ ਤੇ ਬਹਿ ਕੇ, ਠੇਕੇ ਤੇ ਬਹਿ ਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ

ਹੋ ਤੇਰਾ ਬਲੀਏ ਵਾਅਦਾ ਤੋੜਾ ਮੈਂ
ਹੋ ਗੱਲ ਯਾਰਾ ਦੀ ਨਾ ਮੋਡਾ ਮੈਂ
ਹੋ ਤੇਰਾ ਬਲੀਏ ਵਾਅਦਾ ਤੋੜਾ ਮੈਂ
ਗੱਲ ਯਾਰਾ ਦੀ ਨਾ ਮੋਡਾ ਮੈਂ
ਬਹੁਤੇ ਰੋਕੇ ਟੋਕ ਹੋਣੇ ਨੀ
ਰੋਕੇ ਟੋਕ ਹੋਣੇ ਨੀ
ਹੋ ਵੇਲਿਆਂ ਦੇ ਰੱਸ ਪੇਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ
ਡਟ ਪੱਟ ਤਾ ਬੋਤਲ ਦਾ
ਠੇਕੇ ਤੇ ਬਹਿ ਕੇ, ਠੇਕੇ ਤੇ ਬਹਿ ਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ

ਹੋ ਜਦੋ range ਤੋਂ ਹੋਗੇ ਬਾਹਰ ਕੁੜੇ
Pirti ਦੇ ਪੱਕੇ ਯਾਰ ਕੁੜੇ
ਹੋ ਜਦੋ range ਤੋਂ ਹੋਗੇ ਬਾਹਰ ਕੁੜੇ
Pirti ਦੇ ਪੱਕੇ ਯਾਰ ਕੁੜੇ
Silion ਪਿੰਡ ਸੌਂ ਗਏ ਮੋਟਰ ਤੇ
Silion ਪਿੰਡ ਸੌਂ ਗਏ ਮੋਟਰ ਤੇ
Good Night ਜੀ ਕਹਿ ਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ
ਡਟ ਪੱਟ ਤਾ ਬੋਤਲ ਦਾ
ਠੇਕੇ ਤੇ ਬਹਿ ਕੇ, ਠੇਕੇ ਤੇ ਬਹਿ ਕੇ
ਡਟ ਪੱਟ ਤਾ ਬੋਤਲ ਦਾ
ਤੇਰਾ ਨਾ ਲੈ ਕੇ, ਤੇਰਾ ਨਾ ਲੈ ਕੇ

Curiosidades sobre a música Datt Patt Ta de Roshan Prince

De quem é a composição da música “Datt Patt Ta” de Roshan Prince?
A música “Datt Patt Ta” de Roshan Prince foi composta por Goldy Kahlon, Pirti Silon.

Músicas mais populares de Roshan Prince

Outros artistas de Religious