Rolls Royce

Lally Mundi

MR. Prince
Deep Jandu

ਗੱਡੀ ਦੀ ਹਿੱਕ ਉੱਤੇ logo RR ਦਾ
King touch ਰੋਹਬ ਤੇਰੇ Royal ਜਿਹੇ ਯਾਰ ਦਾ
ਤੂੰ ਬੇਬੀ Lucky ਅੱਖ ਤੇਰੇ ਉੱਤੇ ਰੱਖੀ
ਬਣ ਜਾ ਤੂੰ ਦਿਲ ਹਾਏ ਨੀ ਦਿਲ ਦੇ ਦੇਸੀਗਾਰ ਦਾ
ਤੂੰ ਜੱਟ ਦੀ ਆਂ choice ਤੇਰੇ ਪਿੱਛੇ ਕੁੱਟਾਂ boys
Follow ਕਰਾਂ ਤੈਨੂੰ ਬਿੱਲੋ ਲੈਕੇ Rolls Royce
ਸਾਡੇ ਘੁੰਮਦੇ Alloys ਪੂਰੇ Silent No Noise
Follow ਕਰਾਂ ਤੈਨੂੰ ਬਿੱਲੋ ਲੈਕੇ Rolls Royce

Low heart beat ਮੇਰੀ ਰਹਿੰਦੀ
No ਕੈਸੇ ਕਰੂੰ ਵੱਖ ਤੈਨੂੰ
Slow ਪਹਿਲੀ ਵਾਰ ਗੱਡੀ ਕੀਤੀ
Close ਵੇਖ ਹੁੰਦੀ ਅੱਖ ਤੈਨੂੰ

ਪਰੀਆਂ ਦਾ ਹੁਸਨ
ਤਾਂ ਕਿਤੇ ਜਾਕੇ ਮੱਸਾਂ ਬਣੀ ਏਂ ਤੂੰ
Look ਤੇਰੀ ਲਿੱਟ, touch like ਰੂੰ
ਕਿੰਨੀ beautiful ਤੈਨੂੰ ਭੋਰਾ ਨਾ clue
ਕਰੇ ਦਿਲ ਵਾਲੀ poetry ਤੇਰੇ ਨਾਲ਼ write
ਤੇਰੇ ਪਿੱਛੇ ਹੋਣਾ ਜਾਵੇ ਜੱਟ ਤੋਂ crime
Every ਰਕਾਨ ਕੱਦੇ ਬਣਦੀ ਨੀ ਜਾਨ
Every ਰਕਾਨ ਕੱਦੇ ਬਣਦੀ ਨੀ ਜਾਨ
ਕੱਦੇ shopping ਕੱਦੇ dancing
moment ਹਰ romancing
ਇੱਕ ਵਾਰੀ ਹੀ ਪੁੱਛਣਾ ਮੈਂ loose ਕਰਦੀ ਨਾਂ chancing
ਮੈਂ Diamond ਤੂੰ ਸੋਨਾ
ਜਿਵੇਂ sunset with ਕਰੋਨਾ
ਨੱਖਰਾ ਨੁਖਰਾ ਛੱਡ ਦੇ ਤੂੰ
ਕਿਉਂ ਐਵੇਂ ਬਣੇ ਮੈਡੋਨਾ

ਅੱਖਾਂ ਨਾ ਕਰੇ hit , ਨਾਰਾਂ ਨੂੰ ਮੁੰਡਾ fit
ਤੇਰੇ ਨਾਲ਼ ਗੱਲਬਾਤ ਹੋਰ ਐ
ਟਿੱਪਸੀ ਜਿਹੀ ਲੁੱਕ ਸਾਡੀ , ਗੈਂਗਸਟਰ ਜਿਹੀ ਠੁੱਕ ਸਾਡੀ
ਜੱਬ ਚੱਲੇ ਕਾਂਪਤਾ floor ਐ(floor ਐ)

ਤੂੰ ਜੱਟ ਦੀ ਆਂ choice ਤੇਰੇ ਪਿੱਛੇ ਕੁੱਟਾਂ boys
Follow ਕਰਾਂ ਤੈਨੂੰ ਬਿੱਲੋ ਲੈਕੇ Rolls Royce
ਸਾਡੇ ਘੁੰਮਦੇ Alloys ਪੂਰੇ Silent No Noise
Follow ਕਰਾਂ ਤੈਨੂੰ ਬਿੱਲੋ ਲੈਕੇ Rolls Royce

Low heart beat ਮੇਰੀ ਰਹਿੰਦੀ
No ਕੈਸੇ ਕਰੂੰ ਵੱਖ ਤੈਨੂੰ
Slow ਪਹਿਲੀ ਵਾਰ ਗੱਡੀ ਕੀਤੀ
Close ਵੇਖ ਹੁੰਦੀ ਅੱਖ ਤੈਨੂੰ

Deep Jandu
MR. Prince
Lally Mundi
On the music
ਆਗਿਆ ਨੀ ਬਿੱਲੋ ਆਹੀ time

Curiosidades sobre a música Rolls Royce de Roshan Prince

De quem é a composição da música “Rolls Royce” de Roshan Prince?
A música “Rolls Royce” de Roshan Prince foi composta por Lally Mundi.

Músicas mais populares de Roshan Prince

Outros artistas de Religious