Pakke Rang

Sukhman Heer

Mad Mix

ਇਕ ਬਿੱਲੀ ਅੰਖ ਦੀ Addiction ਹੋਗੀ
ਦੂਜਾ ਯਾਰੀਆਂ ਦਾ ਕੰਮ ਚੱਲੇ ਪੀਕ ਤੇ
ਹਾਈ Risk ਤੇ ਮਾਰੇ ਜੱਟਾ ਮੇਰੇ ਪਿੰਡ ਗਹਿਦਾ
ਗਹਿਦੀ Route ਤੇ ਖੜੇ ਨੇ ਹੋਣਗੇ ਉਡੀਕ ਦੇ
ਫੀਸ ਵੱਧ ਗਈ ਵਕੀਲ ’ਆਂ ਦੀ
ਤੂੰ ਬਾਈਲ ਕਰਵਾ ਲਈ
ਹੋ ਬੈਲ ਵਾਂਗੂ ਵਾਧੇ
ਤੇਰੇ ਵੈਲ ਵੇ ਜੱਟਾ
ਪੱਕੇ ਰੰਗ ਪੱਕੇ ਯਾਰੀ
ਪੱਕੀ ਰਫ਼ਲੇ ਰਕਾਣੇ
ਉੱਤੋਂ ਪੱਟੀ ਫਿਰਦਾ ਐ
ਕੱਚੀ ਕੈਲ ਵੇ ਜੱਟਾ
ਪੱਕੇ ਰੰਗ ਪੱਕੇ ਯਾਰੀ
ਪੱਕੀ ਰਫ਼ਲੇ ਰਕਾਣੇ
ਉੱਤੋਂ ਪੱਟੀ ਫਿਰਦਾ ਐ
ਕੱਚੀ ਕਲੀ ਵੇ ਜੱਟਾ
ਹੋ ਦਿਨੇ ਮਾੜਾ ਵੈਲੀਆਂ ਦੇ
ਗਿੱਟਿਆਂ ਚ ਫਿਰੇ
ਰਾਤੀ ਠੇਕਿਆਂ ਤੇ ਬਹਿੰਦੀ
ਥੋੜਦੀ ਪੈਲ ਵੇ ਜੱਟਾ
ਪੱਕੇ ਰੰਗ ਪੱਕੇ ਯਾਰੀ
ਪੱਕੀ ਰਫ਼ਲੇ ਰਕਾਣੇ
ਉੱਤੋਂ ਪੱਟੀ ਫਿਰਦਾ ਐ
ਕੱਚੀ ਕੈਲ ਵੇ ਜੱਟਾ

ਹੋ ਤੇਰੀ Jacket ਨਾਲ ਮੈਚ ਕਰੇ
ਰਾਉਂਦਾ ਵਾਲਾ ਪੱਤਾ
ਇਹ ਵੀ ਤੇਰੇ ਵਾਂਗੂ ਤੱਤਾ
ਚੱਲ ਜਾਣਦਾ ਐ
ਦਾਦੇ ਵਾਲਾ ਘੋੜਾ ਬੇਰਹਿਮ ਰਕਾਣੇ
ਤੇਰੀ ਅੰਖ ਵਾਂਗੂ ਇਹ ਵੀ ਬਣਦੇ ਖਾਂਦਾ ਐ
ਹੋ ਦਾਦੇ ਵਾਲਾ ਘੋੜਾ ਬੇਰਹਿਮ ਰਕਾਣੇ
ਤੇਰੀ ਅੰਖ ਵਾਂਗੂ ਏਹ੍ਹ ਵੀ ਬਣਦੇ ਖਾਂਦਾ ਐ
ਮੈਂ ਕਹਿਣ ਤੇਰੀਆਂ ਵੀਰਾ ਦਾ
ਮੇਰੇ ਸ਼ਹਿਰ ਘੁਮੰਮੇ Dial
ਦੇਖ ਹਟੇਰਾ ਦੇ ਘੁੰਮਣਦੇ
Redial ਵੇ ਜੱਟਾ
ਪੱਕੇ ਰੰਗ ਪੱਕੇ ਯਾਰੀ
ਪੱਕੀ ਰਫ਼ਲੇ ਰਕਾਣੇ
ਉੱਤੋਂ ਪੱਟੀ ਫਿਰਦਾ ਐ
ਕੱਚੀ ਕੈਲ ਵੇ ਜੱਟਾ
ਹੋ ਦਿਨੇ ਮਾੜਾ ਵੈਲੀਆਂ ਦੇ
ਗਿੱਟਿਆਂ ਚ ਫਿਰੇ
ਰਾਤੀ ਠੇਕਿਆਂ ਤੇ ਬਹਿੰਦੀ
ਥੋੜਦੀ ਪੈਲ ਵੇ ਜੱਟਾ
ਪੱਕੇ ਰੰਗ ਪੱਕੇ ਯਾਰੀ
ਪੱਕੀ ਰਫ਼ਲੇ ਰਕਾਣੇ
ਉੱਤੋਂ ਪੱਟੀ ਫਿਰਦਾ ਐ
ਕੱਚੀ ਕੈਲ ਵੇ ਜੱਟਾ
ਹਾਂ ਮੈਂ ਤਾਂ ਕਹਿਣੀ ਆ
ਸੁਖਮਨ ਜੱਟ ਨੂੰ
ਯਾਰ ਓਹਦੇ ਕਹਿੰਦੇ
ਓਹਨੂੰ ਭਦੀ ਵਾਲਾ ਨੀ
ਹੋ ਮੋਟਰ ਤੇ ਰੀਝਦਾ ਐ Daily ਨਖਰੋਨ
ਆ ਆਥਣ ਜਿਹੇ ਤਾਰੀ ਆਲਾ ਨੀ
ਮੋਟਰ ਤੇ ਰੀਝਦਾ ਐ ਡੈਲੀ ਨਖਰੋਨ
ਆਥਣ ਜਿਹੇ ਤਾਰੀ ਆਲਾ ਨੀ
ਹੋ ਸਾਡੇ ਤਾਂ ਹਿਸਾਬ ਨੇ
ਹਿਸਾਬ ਤੋਂ ਵੀ ਬਾਹਰ
ਤਾਈਓਂ ਅੰਦਰ ਹੀ ਲੱਗੀ
ਤੇਰੀ File ਵੇ ਜੱਟਾ
ਪੱਕੇ ਰੰਗ ਪੱਕੇ ਯਾਰੀ
ਪੱਕੀ ਰਫ਼ਲੇ ਰਕਾਣੇ
ਉੱਤੋਂ ਪੱਟੀ ਫਿਰਦਾ ਐ
ਕੱਛੀ ਕੈਲ ਵੇ ਜੱਟਾ
ਹੋ ਦਿਨੇ ਮਾੜਾ ਵੈਲੀਆਂ ਦੇ
ਗਿੱਟਿਆਂ ਚ ਫਿਰੇ
ਰਾਤੀ ਠੇਕਿਆਂ ਤੇ ਬਹਿੰਦੀ
ਥੋੜਦੀ ਪੈਲ ਵੇ ਜੱਟਾ
ਪੱਕੇ ਰੰਗ ਪੱਕੇ ਯਾਰੀ
ਪੱਕੀ ਰਫ਼ਲੇ ਰਕਾਣੇ
ਉੱਤੋਂ ਪੱਟੀ ਫਿਰਦਾ ਐ
ਕੱਛੀ ਕੈਲ ਵੇ ਜੱਟਾ

Curiosidades sobre a música Pakke Rang de Roshan Prince

De quem é a composição da música “Pakke Rang” de Roshan Prince?
A música “Pakke Rang” de Roshan Prince foi composta por Sukhman Heer.

Músicas mais populares de Roshan Prince

Outros artistas de Religious