Jatti De Nain

HAPPY RAI KOTIA, MILIND GABA

ਸੂਟ ਕਾਲੇ ਰੰਗ ਦਾ ਪਾਯੀ
ਜਮਾ ਰੂਪ ਸ਼ਾਨ ਤੇ ਲਾਯੀ
ਸੂਟ ਕਾਲੇ ਰੰਗ ਦਾ ਪਾਯੀ ਜਮਾ ਰੂਪ ਸ਼ਾਨ ਤੇ ਲਾਯੀ
ਅੱਜ ਕੋਈ ਕਤਲ ਕਰਾਊਗੀ
ਮੁੰਡੇ ਫਿਰਦੇ rond ਜਿਹੇ ਭਰਦੇ

ਹਨ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ
ਮੇਰੇ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ

Roshan Prince in the house
Uh, Music MG

ਓ ਪੈਰੀ ਝਾਜਰ ਪਾਯੀ ਆ
ਜਿਹੜੀ ਰਾਹ ਮੁੰਡੇਯਾ ਨੂ ਦਸਦੀ
ਚਕਵੀ ਜੁੱਤੀ ਆਲੜ ਦੇ
ਜਿਹੜੀ ਘਰ ਲਖਾਂ ਹੀ ਪਟਦੀ
ਅੱਗ ਵਰਗੀ ਤਕਨੀ ਤੋਂ
ਅੱਗ ਵਰਗੀ ਤਕਨੀ ਤੋਂ
ਓ ਮੁੰਡੇ ਠਰ ਠਰ ਰਿਹਿੰਦੇ ਕਰਦੇ

ਹਨ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ
ਮੇਰੇ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ

ਕਲ ਤੈਨੂ ਤਕੇਯਾ ਮੈਂ Instagram ਤੇ
ਰੋਕ ਲਗ ਗਯੀ ਮੇਰੀ ਆਰਾਮ ਤੇ
ਤੈਨੂ ਤਕੇਯਾ ਤੇ ਤੇਰਾ ਹੀ ਮੈਂ ਹੋਗਯਾ
ਧਿਆਨ ਹੀ ਨੀ ਦਿੱਤਾ studio ਆਲੇ ਕਮ ਤੇ
ਸੁਣਦਾ romantic ਗਾਨੇ ਸਾਰਾ ਦਿਨ
ਹੋਯ ਫਿਰਦਾ romantic ਮੈਂ
ਅਜ ਹਾ ਕਰਦੇ ਤੂ ਕਲ ਨੂ ਵਿਯਾਹ ਲੂ ਤੈਨੂੰ
ਰੱਬ ਦੀ ਸੌ ਇਹ੍ਨਾ quick ਮੈਂ
ਓ ਤੂ beautiful ਲਗਦੀ
ਓ ਤੂ ਸੋਹਣਾ ਬੜਾ ਨਚਦੀ
ਓ time ਰੁੱਕ ਜਾਵੇ ਸਾਰਾ
ਜਦੋਂ pout ਤੂ ਕਰਦੀ

ਉਹਦੀ ਸੁਰਾਖ ਜਵਾਨੀ ਨੇ
ਹੋ ਕਿੰਨੇ ਮੁੰਡੇ ਕਾਲੇਜ ਲਾਤੇ
ਭਾਵੇਂ ਪੜ ਦੇ ਕਖ ਨਹੀ
ਓ ਕੇਯਾਨ ਸਾਰੇ ਈ ਪੜਨੇ ਪਾਤੇ
ਸੁਲ੍ਫੇ ਸੁੱਟੇ ਛੱਡ ਗਏ ਨੇ
ਸੁਲ੍ਫੇ ਸੁੱਟੇ ਛੱਡ ਗਏ ਨੇ
ਸਾਰੇ ਨਸ਼ਾ ਦੀਦ ਦਾ ਕਰਦੇ
ਹਨ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ
ਮੇਰੇ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ

ਹੋ ਮੁਕਦੀ ਗਲ ਹੈ ਸਿਫਤਾਂ ਦੀ
ਜੱਟੀ ਫਿਰ ਦੀ ਹਰਫ਼ ਮੁਕੌਂਦੀ
ਜਿਥੇ ਜਿਥੇ ਜਾਂਦੀ ਆ
ਓਥੇ ਓਥੇ ਕੇਹਰ ਕਮੌਂਦੀ
ਹੈਪੀ ਰਾਇਕੋਤੀ ਜਿਹੇ ਤਾਂ
ਹੈਪੀ ਰਾਇਕੋਤੀ ਜਿਹੇ ਤਾਂ
ਜੀ ਤੱਕ ਕੇ ਤੌਬਾ ਤੌਬਾ ਕਰਦੇ

ਹਨ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ
ਮੇਰੇ ਦਿਲ ਨੂ ਟੁੰਬ੍ਦੇ ਨੇ ਜੱਟੀ ਦੇ ਨੈਣ ਬੰਦੂਕਾਂ ਵਰਗੇ

Curiosidades sobre a música Jatti De Nain de Roshan Prince

De quem é a composição da música “Jatti De Nain” de Roshan Prince?
A música “Jatti De Nain” de Roshan Prince foi composta por HAPPY RAI KOTIA, MILIND GABA.

Músicas mais populares de Roshan Prince

Outros artistas de Religious