Channa Ve
ਚੰਨਾ ਵੇ ਮੈਨੂ ਤੇਥੋਂ ਵਦ ਕੇ
ਦੁਨੀਆਂ ਤੇ ਪਿਆਰਾ ਕੋਈ ਨਾ
ਆ ਆ ਆ ਆ ਆ ਆ
ਚੰਨਾ ਵੇ ਮੈਨੂ ਤੇਥੋਂ ਵਦ ਕੇ
ਦੁਨੀਆਂ ਤੇ ਪਿਆਰਾ ਕੋਈ ਨਾ
ਜਿਹਦੇ ਚੋ ਤੇਰਾ ਮੁਖ ਨਾ ਦਿੱਸੇ
ਜਿਹਦੇ ਚੋ ਤੇਰਾ ਮੁਖ ਨਾ ਦਿੱਸੇ
ਅੰਬਰਾਂ ਤੇ ਤਾਰਾ ਕੋਈ ਨਾ
ਚੰਨਾ ਵੇ ਮੈਨੂ ਤੇਥੋਂ ਵਦ ਕੇ
ਦੁਨੀਆਂ ਤੇ ਪਿਆਰਾ ਕੋਈ ਨਾ
ਆ ਆ ਆ ਆ ਆ ਆ
ਹੇ ਹੇ ਹੇ ਹਾਂ ਹਾਂ ਹੇ ਹੇ ਹਾਂ ਹਾਂ
ਪੁਛ ਦਿਯਾ ਹਾਲ ਤੇਰਾ ਸਖੀਆਂ ਜੋ ਮੇਰੀਆਂ
ਬੈਠ ਕੇ ਤ੍ਰਿੰਜਣਾ ਚ ਗੱਲਾਂ ਹੋਣ ਤੇਰੀਆਂ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਪੁਛ ਦਿਯਾ ਹਾਲ ਤੇਰਾ ਸਖੀਆਂ ਨੇ ਮੇਰੀਆਂ
ਬੈਠ ਕੇ ਤ੍ਰਿੰਜਣਾ ਚ ਗੱਲਾਂ ਕਰਾ ਤੇਰੀਆਂ
ਬੈਠ ਕੇ ਤ੍ਰਿੰਜਣਾ ਚ ਗੱਲਾਂ ਕਰਾ ਤੇਰੀਆਂ
ਜੇਹੜਾ ਨਾ ਤੇਰੇ ਨਾ ਤੇ ਝੂਟੇਯਾ
ਜੇਹੜਾ ਨਾ ਤੇਰੇ ਨਾ ਤੇ ਝੂਟੇਯਾ
ਪੀਂਗ ਦਾ ਹੁਲਾਰਾ ਕੋਈ ਨਾ
ਆ ਆ ਆ ਆ ਆ ਆ
ਚੰਨਾ ਵੇ ਮੈਨੂ ਤੇਥੋਂ ਵਦ ਕੇ
ਦੁਨੀਆਂ ਤੇ ਪਿਆਰਾ ਕੋਈ ਨਾ
ਆ ਆ ਆ ਆ ਆ ਆ
ਜੱਦੋ ਸੋਹਣੇਆਂ ਵੇ ਮੈਨੂ ਦੀਦ ਤੇਰੀ ਹੁੰਦੀ ਐ
ਸੋਹ ਲੱਗੇ ਤੇਰੀ ਓਦੋ ਈਦ ਮੇਰੀ ਹੁੰਦੀ ਐ
ਆ ਆ ਆ ਆ ਆ ਆ
ਜੱਦੋ ਸੋਹਣੇਆਂ ਵੇ ਮੈਨੂ ਦੀਦ ਤੇਰੀ ਹੁੰਦੀ ਐ
ਸੋਹ ਲੱਗੇ ਤੇਰੀ ਓਦੋ ਈਦ ਮੇਰੀ ਹੁੰਦੀ ਐ
ਸੋਹ ਲੱਗੇ ਤੇਰੀ ਓਦੋ ਈਦ ਮੇਰੀ ਹੁੰਦੀ ਐ
ਜਿਥੋਂ ਨੀ ਤੇਰੀ ਖੈਰ ਮੈਂ ਮੰਗੀ
ਜਿਥੋਂ ਨੀ ਤੇਰੀ ਖੈਰ ਮੈਂ ਮੰਗੀ
ਪੀਰਾਂ ਦਾ ਦੁਆਰਾ ਕੋਈ ਨਾਹ
ਚੰਨਾ ਵੇ ਮੈਨੂ ਤੇਥੋਂ ਵਦ ਕੇ
ਦੁਨੀਆਂ ਤੇ ਪਿਆਰਾ ਕੋਈ ਨਾ
ਆ ਆ ਆ ਆ ਆ ਆ
ਹੇ ਹੇ ਹੇ ਹਾਂ ਹਾਂ ਹੇ ਹੇ ਲਾ ਲਾ ਲਾ
ਹਂਜੂਆ ਦਾ ਹਰ ਸਿਲੋਂ ਵਾਲਿਆਂ ਪਰੋਣ ਨੂ
ਫਿਰਦੇ ਨੇ ਲੋਕਿ ਤੈਨੂੰ ਮੇਰੇ ਕੋਲੋ ਖੋਣ ਨੂ
ਆ ਆ ਆ ਆ ਆ ਆ
ਹਂਜੂਆ ਦਾ ਹਰ ਸਿਲੋਂ ਵਾਲਿਆਂ ਪਰੋਣ ਨੂ
ਫਿਰਦੇ ਨੇ ਲੋਕਿ ਤੈਨੂੰ ਮੇਰੇ ਕੋਲੋ ਖੋਣ ਨੂ
ਫਿਰਦੇ ਨੇ ਲੋਕਿ ਤੈਨੂੰ ਮੇਰੇ ਕੋਲੋ ਖੋਣ ਨੂ
ਸਿੱਮੀ ਦਾ ਤੇਰੇ ਭਾਜੋ ਵੀਰਤੀ
ਸਿੱਮੀ ਦਾ ਤੇਰੇ ਭਾਜੋ ਵੀਰਤੀ
ਜੱਗ ਤੇ ਸਹਾਰਾ ਕੋਈ ਨਾ
ਚੰਨਾ ਵੇ ਮੈਨੂ ਤੇਥੋਂ ਵਦ ਕੇ
ਦੁਨੀਆਂ ਤੇ ਪਿਆਰਾ ਕੋਈ ਨਾ
ਚੰਨਾ ਵੇ ਮੈਨੂ ਤੇਥੋਂ ਵਦ ਕੇ
ਦੁਨੀਆਂ ਤੇ ਪਿਆਰਾ ਕੋਈ ਨਾ
ਚੰਨਾ ਵੇ ਮੈਨੂ ਤੇਥੋਂ ਵਦ ਕੇ (ਹੇ ਹੇ ਲਾ ਲਾ)
ਦੁਨੀਆਂ ਤੇ ਪਿਆਰਾ ਕੋਈ ਨਾ (ਹੇ ਹੇ ਲਾ ਲਾ)