Wagdi Raavi

Gurbaaz Singh

ਵਗਦੀ ਰਾਵੀ ਦੇ ਵਿਚ ਸੁੱਟਦੀ ਆ ਐਨਕਾਂ
ਵਗਦੀ ਰਾਵੀ ਦੇ ਵਿਚ ਸੁੱਟਦੀ ਆ ਐਨਕਾਂ
ਤੁਰਿਆ ਤੁਰਿਆ ਜਾਵੇ ਮੈਨੂੰ ਮਾਰਦਾ ਈ ਸੈਨਤਾਂ
ਤੁਰਿਆ ਤੁਰਿਆ ਜਾਵੇ ਮੈਨੂੰ ਮਾਰਦਾ ਈ ਸੈਨਤਾਂ

ਵਗਦੀ ਰਾਵੀ ਦੇ ਵਿਚ ਸੁੱਟਦੀ ਆ ਕੰਗਇਆਂ
ਵਗਦੀ ਰਾਵੀ ਦੇ ਵਿਚ ਸੁੱਟਦੀ ਆ ਕੰਗਇਆਂ
ਅੱਜ ਪਤਾ ਲੱਗਾ ਨੀ ਮੈਂ ਮਾਹੀਏ ਨਾਲ ਮੰਗੀਆਂ
ਅੱਜ ਪਤਾ ਲੱਗਾ ਨੀ ਮੈਂ ਮਾਹੀਏ ਨਾਲ ਮੰਗੀਆਂ
ਵਗਦੀ ਰਾਵੀ ਦੇ ਵਿਚ ਸੁੱਟਦੀ ਆ ਮੇਖਾਂ
ਵਗਦੀ ਰਾਵੀ ਦੇ ਵਿਚ ਸੁੱਟਦੀ ਆ ਮੇਖਾਂ
ਵਗਦੀ ਰਾਵੀ ਦੇ ਵਿਚ ਸੁੱਟਦੀ ਆ ਮੇਖਾਂ
ਲੱਗ ਪਟਵਾਰੀ ਤੈਨੂੰ ਲਿਖਦੇ ਨੂੰ ਵੇਖਾਂ
ਲੱਗ ਪਟਵਾਰੀ ਤੈਨੂੰ ਲਿਖਦੇ ਨੂੰ ਵੇਖਾਂ

ਵਗਦੀ ਰਾਵੀ ਦੇ ਵਿਚ ਵੇਖਾਂ ਹੱਥ ਫੇਰ ਕੇ
ਵਗਦੀ ਰਾਵੀ ਦੇ ਵਿਚ ਵੇਖਾਂ ਹੱਥ ਫੇਰ ਕੇ
ਨਹੀਂ ਤਾ ਤੇਰੇ ਜੋਗੀ ਵੇ ਸੰਜੋਗ ਮਾਰੀ ਘੇਰ ਕੇ
ਨਹੀਂ ਤਾ ਤੇਰੇ ਜੋਗੀ ਵੇ ਸੰਜੋਗ ਮਾਰੀ ਘੇਰ ਕੇ
ਵਗਦੀ ਰਾਵੀ ਮੈਨੂੰ ਕਰਦੀ ਕਲੋਲਾਂ ਵੇ
ਵਗਦੀ ਰਾਵੀ ਮੈਨੂੰ ਕਰਦੀ ਕਲੋਲਾਂ ਵੇ
ਮਾਹੀ ਮਾਰੇ ਆਵਾਜ ਤੇ ਮੈਂ ਹਾਂਜੀ ਹਾਂਜੀ ਬੋਲਾਂ ਵੇ
ਮਾਹੀ ਮਾਰੇ ਆਵਾਜ ਤੇ ਮੈਂ ਹਾਂਜੀ ਹਾਂਜੀ ਬੋਲਾਂ ਵੇ
ਮਾਹੀ ਮਾਰੇ ਆਵਾਜ ਤੇ ਮੈਂ

ਵਗਦੀ ਦੀ ਰਾਵੀ ਦੇ ਕੋਲੋਂ ਕੁਝ ਨੀ ਮੈ ਮੰਗਣਾ
ਵਗਦੀ ਦੀ ਰਾਵੀ ਦੇ ਕੋਲੋਂ ਕੁਝ ਨੀ ਮੈ ਮੰਗਣਾ
ਆਉਦੇ ਵੇ ਸਿਆਲ ਖੇਡਾਂ ਤੇਰੇ ਨਾਲ ਕੰਗਨਾ
ਆਉਦੇ ਵੇ ਸਿਆਲ ਖੇਡਾਂ ਤੇਰੇ ਨਾਲ ਕੰਗਨਾ

ਵਗਦੀ ਰਾਵੀ ਦੇ ਵਿਚ ਘੁਗੀਆਂ ਦਾ ਜੋੜਾ ਵੇ
ਵਗਦੀ ਰਾਵੀ ਦੇ ਵਿਚ ਘੁਗੀਆਂ ਦਾ ਜੋੜਾ ਵੇ
ਵਗਦੀ ਰਾਵੀ ਦੇ ਵਿਚ ਘੁਗੀਆਂ ਦਾ ਜੋੜਾ ਵੇ
ਇਕ ਘੁਗੀ ਉੱਡੀ ਡਾਡਾ ਪਾ ਗਈ ਵਿਛੋੜਾ ਵੇ
ਇਕ ਘੁਗੀ ਉੱਡੀ ਡਾਡਾ ਹਾਏ ਪਾ ਗਈ ਵਿਛੋੜਾ ਵੇ
ਇਕ ਘੁਗੀ ਉੱਡੀ ਹਾਏ ਇਕ ਘੁਗੀ ਉੱਡੀ

Curiosidades sobre a música Wagdi Raavi de Ranjit Bawa

De quem é a composição da música “Wagdi Raavi” de Ranjit Bawa?
A música “Wagdi Raavi” de Ranjit Bawa foi composta por Gurbaaz Singh.

Músicas mais populares de Ranjit Bawa

Outros artistas de Film score