Baabu Ji
ਓ ਓ..
ਹੋ ਨਾਮ ਨੂ ਸਵੇਰਾ ਚੰਗਾ
ਸੰਤਾ ਨੂ ਡੇਰਾ ਚੰਗਾ
ਚੋਰ ਨੂ ਹਨੇਰਾ ਚੰਗਾ
ਜਿਥੇ ਕਿੱਤੇ ਲੁੱਕ ਜਾਏ
ਇਕ ਗੋਤ ਖੇੜਾ ਚੰਗਾ
ਖੇਤ ਲੌਣਾ ਗੇੜਾ ਚੰਗਾ
ਜੰਗ ਦਾ ਨਾਬੇਡਾ ਚੰਗਾ
ਜੇ ਕਲੇਸ਼ ਮੁੱਕ ਜਾਏ
ਚੌਦਵੀਂ ਦਾ ਚੰਦ ਚੰਗਾ
ਬਾਬੂ ਜੀ ਦਾ ਛੰਦ ਚੰਗਾ
ਔਂਦਾ ਜਿਹਾ ਆਨੰਦ ਚੰਗਾ
ਲੌਂਦਾ ਸੋਹਣੀ ਤੁਕ ਜੇ
ਹੋ ਸੂਰਮੇ ਦੀ ਹਾਨੀ ਹੋ ਜਾਏ
ਹੋਸ਼ਾ ਜੇ ਗਿਯਾਨੀ ਹੋ ਜਾਏ
ਆਗੂ ਜੇ ਜਾਨਾਨੀ ਹੋ ਜਾਏ
ਓਹ੍ਨਾ ਝੁਗੀ ਵੱਸਦੀ
ਘਰ ਕਮਜ਼ੋਰ ਹੋ ਜਾਏ
ਪੁੱਤਰ ਲੈਨਡੋਰ ਹੋ ਜਾਏ
ਜੇਸੇਯਾ ਨੂ ਚੋਰ ਤਾ
ਪੁਲੀਸ ਰੋਜ ਧਸ ਦੀ
ਬਹੁਤ ਜੇ ਵਿਆਜ਼ ਹੋ ਜਾਏ
ਮੀਹ ਝੜੀ ਜੇ ਗਾਚ ਹੋ ਜਾਏ
ਜੇ ਜਾਵਕ ਰਾਹ ਚ ਹੋ ਜਾਏ
ਦੁਖੀ ਜਾਨ ਫਸਦੀ
ਓ ਸੱਪ ਜਾ ਅਸੀਲ ਹੋ ਜਾਏ
ਖਾਰਿਜ ਜੇ ਅਪੀਲ ਹੋ ਜਾਏ
ਪੌੜੀਯਾ ਵਕੀਲ ਹੋ ਜਾਏ
ਵੇਖ ਲੋਕੀ ਹੱਸਦੀ ਓਏ
ਹੋ ਹੋ
ਲੱਤੋ ਲੰਗਾ ਬੈਲ ਹੋ ਜਾਏ
ਬੁੱੜਾ ਜਾ ਬਤੈਲ ਹੋ ਜਾਏ
ਅਫੀਮ ਦਾ ਜੇ ਵੈਲ ਹੋ ਜਾਏ
ਐਤੋ ਦੁਖ ਕੋਯੀ ਨਾ
ਕੋੜ ਦਾ ਜੇ ਦੁਖ ਹੋ ਜਾਏ
ਆਵਾਜ਼ ਟੇਢੇ ਰੁਖ ਹੋ ਜਾਏ
ਗੁਰੂ ਤੋਂ ਬੇਮੁਖ ਹੋ ਜਾਏ
ਦੋ ਜਾਹਾਨੀ ਕੋਯੀ ਨਾ
ਓ ਨੀਤ ‘ਚ ਫਰਕ
ਜੇ ਰਸੈਣ ਦਾ ਠਰਕ ਹੋ ਜਾਏ
ਬੇੜੀ ਜਾ ਗਰਕ ਹੋ ਜਾਏ
ਨਿਕਲੇ ਡਬੋਈ ਨਾ
ਰਾਜੇ ਤੇ ਚਢਾਯੀ ਹੋ ਜਾਏ
ਜੇ ਖਰਾਬ ਜਵਾਈ ਹੋ ਜਾਏ
ਅਖਾੜ ‘ਚ ਲੜਾਈ ਹੋ ਜਾਏ
ਬਾਬੂ ਚੰਗੀ ਹੋਯੀ ਨਾ ਓ