Velly Tere Pind De
ਲਗਦੇ ਆ ਚੰਗੇ ਤੈਨੂ ਬਈ-ਬਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ, ਵੈਲੀ ਤੇਰੇ ਪਿੰਡ ਦੇ
ਤੇਰੀ jeap ਦੀ ਆਵਾਜ਼ ਸੁਣ ਸੋਹਣੇਆ ਮੈਂ ਵੇਖੇ ਕਿੰਨੇ
ਰੌਲੇ ਅੱਖੀ ਖਿੰਡ ਦੇ, ਰੌਲੇ ਅਖੀ ਖਿੰਡ ਦੇ
ਲਗਦੇ ਆ ਚੰਗੇ ਤੈਨੂ ਬਈ-ਬਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ (ਵੈਲੀ ਤੇਰੇ ਪਿੰਡ ਦੇ)
ਤੇਰੀ jeap ਦੀ ਆਵਾਜ਼ ਸੁਣ ਸੋਹਣੇਆ ਮੈਂ ਵੇਖੇ ਕਿੰਨੇ
ਰੌਲੇ ਅੱਖੀ ਖਿੰਡ ਦੇ (ਰੌਲੇ ਅਖੀ ਖਿੰਡ ਦੇ)
ਤੇਰੀ ਟੋਹਰ ਨੇ ਆ fan ਕਰਿਆ
ਵੇ ਮੈਂ ਜਿੰਦ-ਜਾਣ ਹਰੀ ਪਈ ਆਂ
ਵੇ ਮੈਂ ਜਿੰਦ-ਜਾਣ ਹਰੀ ਪਈ ਆਂ
ਮੁੰਡੇ ਜੱਟੀ ਉੱਤੇ ਲਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਇਆ
ਮੁੰਡੇ ਜੱਟੀ ਉੱਤੇ ਲਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਇਆ
ਲਗਦੇ ਆ ਚੰਗੇ ਤੈਨੂ ਬਈ-ਬਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ (ਵੈਲੀ ਤੇਰੇ ਪਿੰਡ ਦੇ)
ਇਸ਼ਕ਼ੇ ਦੇ ਫੁਲ ਜਿਹੜੇ ਜੋਬ੍ਨੇ ਦੇ ਰੂਤ ਲਾਏ
ਪਤਾ ਮੈਨੂ ਹੌਲੀ-ਹੌਲੀ ਪਕਦੇ
ਪਰ ਮੇਰੇ ਕੋਲੋਂ ਲੁਕ-ਲੁਕ ਮਿਲੇਆ ਨੀ ਜਾਣਾ
ਤਾਹੀਂ ਕਿਹਨੀ ਆ ਘੜੇ ਤੋਂ ਕੌਲਾ ਚਕ ਦੇ
ਕਿਹਨੀ ਆ ਘੜੇ ਤੋਂ ਕੌਲਾ
ਇਸ਼ਕ਼ੇ ਦੇ ਫੁਲ ਜਿਹੜੇ ਜੋਬ੍ਨੇ ਦੇ ਰੂਤ ਲਾਏ
ਪਤਾ ਮੈਨੂ ਹੌਲੀ-ਹੌਲੀ ਪਕਦੇ
ਪਰ ਮੇਰੇ ਕੋਲੋਂ ਲੁਕ-ਲੁਕ ਮਿਲੇਆ ਨੀ ਜਾਣਾ
ਤਾਹੀਂ ਕਿਹਨੀ ਆ ਘੜੇ ਤੋਂ ਕੌਲਾ ਚਕ ਦੇ
ਤਾਹੀਂ ਕਿਹਨੀ ਆ ਘੜੇ ਤੋਂ ਕੌਲਾ ਚਕ ਦੇ
ਓ ਕੇਰਾ ਵੇਖ ਆਜ਼ਮਾ ਕੇ ਮਿਠੇਆ
ਵੇ ਮੈਂ ਪਿਆਰ ਨਾਲ ਭਾਰੀ ਪਈ ਆਂ (ਵੇ ਮੈਂ ਪਿਆਰ ਨਾਲ ਭਾਰੀ ਪਈ ਆਂ)
ਮੁੰਡੇ ਜੱਟੀ ਉੱਤੇ ਲਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਇਆ
ਮੁੰਡੇ ਜੱਟੀ ਉੱਤੇ ਲਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਇਆ
ਲਗਦੇ ਆ ਚੰਗੇ ਤੈਨੂ ਬਈ-ਬਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ (ਵੈਲੀ ਤੇਰੇ ਪਿੰਡ ਦੇ)
ਹੈਪੀ ਰਾਇਕੋਠੀ ਛੱਡ ਬੇਪਰਵਾਹੀ
ਹੁੰਦੇ ਕੁੜੀਆਂ ਦੇ ਕੋਲੇ ਘਟ ਮੌਕੇ ਵੇ
ਤੈਨੂ ਤੇ ਪਤਾ ਏ ਜਾਕੇ ਲਾਮਬ ਪਿੰਡ ਰਿਹਨਾ
ਦਿਨ ਕੱਟਣੇ ਹੁੰਦੇ ਆ ਕਿੰਨੇ ਔਖੇ ਵੇ
ਕੱਟਣੇ ਹੁੰਦੇ ਆ ਕਿੰਨੇ ਔਖੇ ਵੇ
ਹੈਪੀ ਰਾਇਕੋਠੀ ਛੱਡ ਬੇਪਰਵਾਹੀ
ਹੁੰਦੇ ਕੁੜੀਆਂ ਦੇ ਕੋਲੇ ਘਟ ਮੌਕੇ ਵੇ
ਤੈਨੂ ਤੇ ਪਤਾ ਏ ਜਾਕੇ ਲਾਮਬ ਪਿੰਡ ਰਿਹਨਾ
ਦਿਨ ਕੱਟਣੇ ਹੁੰਦੇ ਆ ਕਿੰਨੇ ਔਖੇ ਵੇ
ਕੱਟਣੇ ਹੁੰਦੇ ਆ ਕਿੰਨੇ ਔਖੇ ਵੇ
ਓ ਕੀਤੇ ਹੋਰ ਹੀ ਨਾ ਭੁਆ ਤੋਰ ਦੇ
ਓ ਕੀਤੇ ਹੋਰ ਹੀ ਨਾ ਭੁਆ ਤੋਰ ਦੇ
ਵੇ ਮੈਂ ਏਸ ਗੱਲੋਂ ਡੱਰਰੀ ਪਯੀ ਆਂ
ਮੁੰਡੇ ਜੱਟੀ ਉੱਤੇ ਲਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਇਆ
ਮੁੰਡੇ ਜੱਟੀ ਉੱਤੇ ਲਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਇਆ
ਲਗਦੇ ਆ ਚੰਗੇ ਤੈਨੂ ਬਈ-ਬਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ (ਵੈਲੀ ਤੇਰੇ ਪਿੰਡ ਦੇ)
ਵੇ ਵੈਲੀ ਤੇਰੇ ਪਿੰਡ ਦੇ (ਵੈਲੀ ਤੇਰੇ ਪਿੰਡ ਦੇ)