Parahuna 2 - Title Track

Jaggi Singh, Pargat Kotguru

ਹਵਾ ਤੇਜ ਹੋਜੇ ਸੋਹਰਿਆਂ ਦੇ ਪਿੰਡ ਦੀ
ਤੇ ਰੱਖਦੇ ਖਬਰ ਸਾਲੇ ਬਿੰਦ ਬਿੰਦ ਦੀ
ਹਵਾ ਤੇਜ ਹੋਜੇ ਸੋਹਰਿਆਂ ਦੇ ਪਿੰਡ ਦੀ
ਤੇ ਰੱਖਦੇ ਖਬਰ ਸਾਲੇ ਬਿੰਦ ਬਿੰਦ ਦੀ
ਉਡੂ ਉਡੂ ਸਾਲੀਆਂ ਦਾ ਚਿੱਤ ਕਰਦਾ
ਉਡੂ ਉਡੂ ਸਾਲੀਆਂ ਦਾ ਚਿੱਤ ਕਰਦਾ
ਤੇ ਬੋਲੀ ਬੋਲਦਿਆਂ ਖੰਡ ਦੇ ਖਿਡੌਣੇ ਨਾਲ ਦੀ
ਓ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਓ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਜੀ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ

ਓ ਚਰਚਾ ਚ ਰਹੀਦਾ ਆ ਸੱਜ ਧੱਜ ਕੇ
ਵੇ ਸੇਵਾ ਕਰਵਾਈਦੀ ਆ ਗੱਜ ਵੱਜ ਕੇ
ਓ ਚਰਚਾ ਚ ਰਹੀਦਾ ਆ ਸੱਜ ਧੱਜ ਕੇ
ਵੇ ਸੇਵਾ ਕਰਵਾਈਦੀ ਆ ਰੱਜ ਰੱਜ ਕੇ
ਓ ਥਾਣੇ ਦਾਰ ਵਾਂਗੂ ਪੂਰਾ ਰੋਹਬ ਰਖੀਦਾ
ਤੇ ਮਰਜੀ ਚਲਾਈ ਦੀ ਆ ਗੱਜ ਵੱਜ ਕੇ
ਵਾਰ ਵਾਰ ਮੁੱਛਾਂ ਉਤੇ ਹੱਥ ਟਿੱਕਦਾ
ਆਈ feeling ਜਿਹੀ ਰਹਿੰਦੀ ਮੋੜ ਜਿਉਣੇ ਨਾਲ ਦੀ
ਓ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਚੀਜ ਨਹੀਓ ਜੱਗ ਤੇ ਪਰੌਣੇ ਨਾਲ ਦੀ
ਜੀ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ

ਹੋ ਬਣਦਾ ਮਹੌਲ ਲਗਦੇ ਆ ਤੜਕੇ
ਪੂਰੀ ਹੁੰਦੀ ਗੱਲ ਜੋ ਮਨਾਉਂਦਾ ਅਡ ਕੇ
ਹੋ ਬਣਦਾ ਮਹੌਲ ਲਗਦੇ ਆ ਤੜਕੇ
ਪੂਰੀ ਹੁੰਦੀ ਗੱਲ ਜੋ ਮਨਾਉਂਦਾ ਅਡ ਕੇ
ਆਂਢ ਤੇ ਗੁਵਾਂਡ ਲਗੇ ਹੁੰਦੇ ਪੱਬਾਂ ਤੇ
ਡਰਦੇ ਆ ਕੀਤੇ ਬੈਠ ਜੇ ਨਾ ਲੜ ਕੇ
ਓ ਜਿਥੇ ਪੈਰ ਰਖਦਾ ਜਮੀਨ ਰੱਖਦੇ
ਕਰੀ ਮਖਮਲ ਦੇ ਵਿਛੌਣੇ ਨਾਲ ਦੀ
ਓ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਓ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ
ਜੀ ਕੋਈ ਸ਼ਹਿ ਨਹੀਓ ਜੱਗ ਤੇ ਪਰੌਣੇ ਨਾਲ ਦੀ

Curiosidades sobre a música Parahuna 2 - Title Track de Ranjit Bawa

De quem é a composição da música “Parahuna 2 - Title Track” de Ranjit Bawa?
A música “Parahuna 2 - Title Track” de Ranjit Bawa foi composta por Jaggi Singh, Pargat Kotguru.

Músicas mais populares de Ranjit Bawa

Outros artistas de Film score