Noonh Labhni
ਦੱਸ ਮਾਂ ਜੰਮਿਆ ਏ ਕਿਹੜੀ ਰੁੱਤ ਨੀ
ਲਖਾਂ ਵਿਚ ਇਕ ਤੇਰਾ ਸੋਹਣਾ ਪੁੱਤ ਨੀ
ਦੱਸ ਮਾਂ ਜੰਮਿਆ ਏ ਕਿਹੜੀ ਰੁੱਤ ਨੀ
ਲਖਾਂ ਵਿਚ ਇਕ ਤੇਰਾ ਸੋਹਣਾ ਪੁੱਤ ਨੀ
ਸੋਹਣੇ ਨਾ ਸੋਹਣੀ ਚੰਗੀ ਲਗਦੀ ਤੁਰਦੀ ਖੇਹ ਕੇ
ਨੀ ਮਾਏ ਤੇਰੀ ਨੂਹ ਲਭਣੀ
ਨੀ ਮਾਏ ਤੇਰੀ ਨੂਹ ਲਭਣੀ
ਨੂਹ ਲਭਣੀ ਏ ਦੀਵੇ ਲੇ ਕੇ
ਨੀ ਮਾਏ ਤੇਰੀ ਨੂਹ ਲਭਣੀ
ਨੀ ਮਾਏ ਤੇਰੀ ਨੂਹ ਲਭਣੀ
ਨੂਹ ਲਭਣੀ ਏ ਦੀਵੇ ਲੇ ਕੇ
ਚੜੀ ਜਵਾਨੀ ਹੁਸਨ ਮੇਰੇ ਨੂ ਕੀਤੇ ਦਭਾਂ
ਓਏ ਹੀਰੇ ਪੁੱਤ ਲਈ ਸੋਨੇ ਵਰਗੀ ਕਿਥੋਂ ਲੱਭਾਂ
ਓਏ ਹੀਰੇ ਪੁੱਤ ਲਈ ਸੋਨੇ ਵਰਗੀ ਕਿਥੋਂ ਲੱਭਾਂ
ਸਦੇ ਜਿਹਦੀ ਪਿਆਰ ਨਾਲ ਮੈਨੂ ਜੀ ਜੀ ਕਿਹਕੇ
ਨੀ ਮਾਏ ਤੇਰੀ ਨੂਹ ਲਭਣੀ
ਨੀ ਮਾਏ ਤੇਰੀ ਨੂਹ ਲਭਣੀ
ਨੂਹ ਲਭਣੀ ਏ ਦੀਵੇ ਲੇ ਕੇ
ਨੀ ਮਾਏ ਤੇਰੀ ਨੂਹ ਲਭਣੀ
ਨੀ ਮਾਏ ਤੇਰੀ ਨੂਹ ਲਭਣੀ
ਨੂਹ ਲਭਣੀ ਏ ਦੀਵੇ ਲੇ ਕੇ
ਹਾਲ ਵੇ ਰੱਬਾ ਪੈਣਾ ਕਿਨਾ ਚਿਰ ਜੱਪਣਾ
ਹਾਲ ਵੇ ਰੱਬਾ ਪੈਣਾ ਕਿਨਾ ਚਿਰ ਜੱਪਣਾ
ਕਿਹੜੇ ਮੋਡ ਤੇ ਕਰਮਾ ਵਾਲੀ ਨੇ ਲੱਭਣਾ
ਕਿਹੜੇ ਮੋਡ ਤੇ ਕਰਮਾ ਵਾਲੀ ਨੇ ਲੱਭਣਾ
ਮਿਲ ਜਾਏ ਅਗਲਾ ਟੱਬਰ
ਮੰਗੀ ਮੰਨਤ ਵਰਗਾ
ਜੇ ਹੋਵੇ ਸਿਆਣੀ ਤੀਵੀਂ ਤਾਂ ਘਰ ਜੰਨਤ ਵਰਗਾ
ਜੇ ਹੋਵੇ ਸਿਆਣੀ ਤੀਵੀਂ ਤਾਂ ਘਰ ਜੰਨਤ ਵਰਗਾ
ਦੁਖ-ਸੁਖ ਜੇਡੀ ਫੋਲ ਲਵੇ ਤੇਰੇ ਨਾਲ ਬੇਹਿਕੇ
ਨੀ ਮਾਏ ਤੇਰੀ ਨੂਹ ਲਭਣੀ
ਨੀ ਮਾਏ ਤੇਰੀ ਨੂਹ ਲਭਣੀ
ਨੂਹ ਲਭਣੀ ਏ ਦੀਵੇ ਲੇ ਕੇ
ਨੀ ਮਾਏ ਤੇਰੀ ਨੂਹ ਲਭਣੀ
ਨੀ ਮਾਏ ਤੇਰੀ ਨੂਹ ਲਭਣੀ
ਨੂਹ ਲਭਣੀ ਏ ਦੀਵੇ ਲੇ ਕੇ