Nach Lai

Singh Jeet Chankoian

Desi Crew, Desi Crew
Desi Crew, Desi Crew

ਹੋ ਜਾਂ ਦੀ ਆਂ ਜੱਟਾ ਵੇ ਤੂ ਗਰਮ ਖਯਾਲ ਦਾ
ਠੰਡੇ ਠੂੰਦੇ ਜੀ ਨੀ ਗਾਨੇ ਚਕਵੇ ਜੀ ਭਾਲਦਾ
ਹੋ ਜਾਂ ਦੀ ਆਂ ਜੱਟਾ ਵੇ ਤੂ ਗਰਮ ਖਯਾਲ ਦਾ
ਠੰਡੇ ਠੂੰਦੇ ਜੀ ਨੀ ਗਾਨੇ ਚਕਵੇ ਜੀ ਭਾਲਦਾ
ਵੇ ਤੇਰੇ ਕਰਕੇ ਲਵਾਇਆ ਅੱਡਕੇ
ਤੇਰੇ ਕਰਕੇ ਲਵਾਇਆ ਅੱਡਕੇ
ਤੂ ਮੇਰਾ ਕੁਝ ਤਾਂ ਮੰਨ ਰਖ ਲ
ਵੇ ਗਾਣਾ ਚਲਦਾ
ਚਲਦਾ ਓ ਚਲਦਾ ਪਸੰਦ ਤੇਰੀ ਦਾ
ਆਹ ਜੱਟਾ ਹੁਣ ਤਾਂ ਨਾਲ ਨਚ ਲ
ਵੇ ਗਾਣਾ ਚੱਲਦਾ ਪਸੰਦ ਤੇਰੀ ਦਾ
ਜੱਟਾ ਹੁਣ ਤਾਂ ਨਾਲ ਨਚ ਲ ਹਾਏ

ਵੇ ਤੇਰੇ ਕੜੇ ਖੈਂਡੀ ਜਾਂਦੀ ਵੈਂਗ ਮੇਰੀ ਸੋਹਣੇਯਾ
ਆ ਤੇਰੇ ਨਾਲ ਲੈਂਦੀ ਜਾਂਦੀ ਸਗ ਮੇਰੀ ਸੋਹਣੇਯਾ
ਆ ਤੇਰੇ ਕੜੇ ਖੈਂਡੀ ਜਾਂਦੀ ਵੈਂਗ ਮੇਰੀ ਸੋਹਣੇਯਾ
ਤੇਰੇ ਨਾਲ ਲੈਂਦੀ ਜਾਂਦੀ ਸਾਂਗ ਮੇਰੀ ਸੋਹਣੇਯਾ
ਵੇ ਤੇਰੇ ਹੁੰਦੇਆ ਨਾ ਡਰ ਕਿਸੇ
ਆ ਤੇਰੇ ਹੁੰਦੇਆ ਨਾ ਡਰ ਕਿਸੇ
ਮੈਂ ਕਿਹਤਾ ਜਗ ਨੂ ਹੋਰ ਮਚ ਲ
ਵੇ ਗਾਣਾ ਚਲਦਾ ਚਲਦਾ
ਓ ਚਲਦਾ ਪਸੰਦ ਤੇਰੀ ਦਾ
ਆਹ ਜੱਟਾ ਹੁਣ ਤਾਂ ਨਾਲ ਨਚ ਲ
ਵੇ ਗਾਣਾ ਚਲਦਾ ਪਸੰਦ ਤੇਰੀ ਦਾ
ਜੱਟਾ ਹੁਣ ਤਾਂ ਨਾਲ ਨਚ ਲ ਹਾਏ
ਹੋ ਬਾਰੀ ਬਾਰਸੀ ਖੱਟਣ ਗੇਯਾ ਸੀ
ਖੱਟ ਕੇ ਲੇਯੱੰਦੀ ਤਾਲੀ
ਓ ਬਾਰੀ ਬਾਰਸੀ ਖੱਟਣ ਗੇਯਾ ਸੀ
ਖੱਟ ਕੇ ਲੇਯੱੰਦੀ ਤਾਲੀ
ਹਥ ਚ ਰੁਮਾਲ ਰਖਦੀ
ਹਥ ਚ ਰੁਮਾਲ ਰਖਦੀ
ਜੱਟੀ 25 ਆ ਮੁਰੱਬੇਆ ਵਾਲੀ
ਹਥ ਚ ਰੁਮਾਲ ਰਖਦੀ
ਜੱਟੀ 25 ਆ ਮੁਰੱਬੇਆ ਵਾਲੀ

ਹੋ ਪਾਕੇ ਅੱਖ ਵਿਚ ਅੱਖ
ਮੈਨੂ ਘੂਰ ਨਾ ਤੂ ਸੋਹਣੇਯਾ
Friendly Behave ਕਰ ਹੂਰ ਨਾਲ ਤੂ ਸੋਹਣੇਯਾ
ਹੋ ਪਾਕੇ ਅੱਖ ਵਿਚ ਅੱਖ
ਮੈਨੂ ਘੂਰ ਨਾ ਤੂ ਸੋਹਣੇਯਾ
Friendly Behave ਕਰ ਹੂਰ ਨਾਲ ਤੂ ਸੋਹਣੇਯਾ
ਮੈਂ ਜੱਟੀ ਮੁੰਡੇਯਾ ਕੂੰਜ ਵਰਗੀ
ਮੈਂ ਜੱਟੀ ਮੁੰਡੇਯਾ ਕੂੰਜ ਵਰਗੀ
ਵੇ ਕੇਰਾ ਪ੍ਯਾਰ ਨਾਲ ਮੈਨੂ ਤੱਕ ਲ
ਵੇ ਗਾਣਾ ਚਲਦਾ ਚਲਦਾ
ਓ ਚਲਦਾ ਪਸੰਦ ਤੇਰੀ ਦਾ
ਆਹ ਜੱਟਾ ਹੁਣ ਤਾਂ ਨਾਲ ਨਚ ਲ
ਵੇ ਗਾਣਾ ਚਲਦਾ ਪਸੰਦ ਤੇਰੀ ਦਾ
ਜੱਟਾ ਹੁਣ ਤਾਂ ਨਾਲ ਨਚ ਲ ਹਾਏ

ਓ ਦੇਖ ਸਿੰਘ ਜੀਤ ਚਨਕੋਈਆਂ ਪਿੰਡ ਵਾਲਿਆਂ
ਹੋ ਗਰਡਾ ਕੱਲੀ ਨੇ ਪੇਯਾ ਨਚ ਨਚ ਥਾਲੀਆਂ
ਦੇਖ ਸਿੰਘ ਜੀਤ ਚਨਕੋਈਆਂ ਪਿੰਡ ਵਾਲਿਆਂ
ਹੋ ਗਰਡਾ ਕੱਲੀ ਨੇ ਪੇਯਾ ਨਚ ਨਚ ਥਾਲੀਆਂ
ਵੇ ਚਲ ਕੱਠੇ ਆ ਦੀ ਪਾਈਏ ਸੇਲਫੀਏ
ਵੇ ਚਲ ਕੱਠੇ ਆ ਦੀ ਪਾਈਏ ਸੇਲਫੀਏ
ਪੇਗ ਛੱਡ ਕੇ Phone ਚੱਕ ਲ
ਵੇ ਗਾਣਾ ਚਲਦਾ ਚਲਦਾ
ਓ ਚਲਦਾ ਪਸੰਦ ਤੇਰੀ ਦਾ
ਆਹ ਜੱਟਾ ਹੁਣ ਤਾਂ ਨਾਲ ਨਚ ਲ
ਵੇ ਗਾਣਾ ਚਲਦਾ ਪਸੰਦ ਤੇਰੀ ਦਾ
ਜੱਟਾ ਹੁਣ ਤਾਂ ਨਾਲ ਨਚ ਲ ਹਾਏ

Curiosidades sobre a música Nach Lai de Ranjit Bawa

De quem é a composição da música “Nach Lai” de Ranjit Bawa?
A música “Nach Lai” de Ranjit Bawa foi composta por Singh Jeet Chankoian.

Músicas mais populares de Ranjit Bawa

Outros artistas de Film score