Mithiyan Jailan

Sukhchain Sandhu

ਕਯੀ ਗੁਲਾਮ ਤੇ ਕਯੀ ਰਾਜੇ
ਕਯੀ ਹੁਕਮ ਦੇ ਕੇ ਨੇ
ਪਕੇਯਾ ਲਯੀ ਤਾ ਘਟ ਜ਼ਯਾਦਾ
ਕਚੇਆ ਲਯੀ ਧੱਕੇ ਨੇ
2 ਬਾਗਾ ਵਿਚ ਜ਼ਿੰਦਗੀ ਭਰ ਦੇ
ਸੁਪਨੇ ਰਖੇ ਨੇ
ਓ ਚੰਗੇ ਮੇਡ ਦਿਨ ਏਅਥੇ
ਹਰ ਇਕ ਨੇ ਟੱਕੇ ਨੇ
ਮਾਰ ਕੇ ਦਿਲ ਜਿਹਾ ਬਹਉਤੇਯਾ ਨੇ
ਆਜ ਮਾਰਿਯਾ ਮੱਲਾ ਨੇ
ਓ ਕੱਮ ਤੇ ਚੱਲਾ ਕੱਮ ਤੇ
ਆ ਕੱਮ ਤੋਹ ਆਯਾ
ਬਸ 3 ਹੀ ਗੱਲਾਂ ਨੇ
ਓ ਕੱਮ ਤੇ ਚੱਲਾ ਕੱਮ ਤੇ
ਆ ਕਮ ਤੋਹ ਆਯਾ
ਬਸ 3 ਹੀ ਗੱਲਾਂ ਨੇ
ਹਾਏ 3 ਹੀ ਗੱਲਾਂ ਨੇ

ਬ੍ਡੇਔਖੇ ਹੋ ਸੀ ਬਾਪੂ ਨੇ
ਘਲੇਯਾ ਪਰਦੇਸਾ ਨੂ
ਹੋ ਇਕ ਕਮਯੀਏ ਤੇ 60 ਮੰਨ ਕੇ
ਮੋਦੀਏ ਦੇਸਾ ਨੂ
ਕਦੇ ਕਦੇ ਲਗਦਾ ਜਬ ਜ਼ਿੰਦ ਨੂ
ਕਸੂਤਾ ਪਾ ਲਿਯਾ
ਓ ਮਾਏ ਤੇਰਾ ਪੁੱਤ ਸੋਹਣਾ
ਸ਼ਿਫਤਾ ਨੇ ਖਾ ਲਿਯਾ
ਦੋਰੋਂ ਦਿਸਡਿਯਾ ਸੋਹਣੀਯਾ
ਦੋਰੋਂ ਦਿਸਡਿਯਾ ਸੋਹਣੀਯਾ
ਪਰ ਮਿੱਠੀਆਂ ਜੇਲ੍ਹਾਂ ਨੇ
ਕੱਮ ਤੇ ਚੱਲਾ ਕੱਮ ਤੇ
ਆ ਕੱਮ ਤੋਹ ਆਯਾ
ਬਸ 3 ਹੀ ਗੱਲਾਂ ਨੇ
3 ਹੀ ਗੱਲਾਂ ਨਈ
ਬਸ 3 ਹੀ ਗੱਲਾਂ ਨੇ

ਓ ਦੀਂ ਦਿਯਾ ਚਾਹਿਆ ਨਾਲ ਡੰਗ ਸਰ੍ਦਾ
ਜੋਡ਼ਨੀਯਾ ਫੀਸਾ ਬਿੰਦ ਨੀ ਵਸਰ੍ਦਾ
ਬਾਪੂ ਆਲੀ ਪਗ ਚੇਤੇ ਰਖ ਤੂੜਿਯਾ
ਬਾਦ ਬਾਦ ਮਿਹਨਤਾ ਕਰਨ ਕੂਡਿਯਾ
ਬਸੇਮੇਂਤਾ ਹੀ ਨੇ ਹਾਲੇ ਮਿਹਲ ਲਗਦੇ
ਛੱਡੀ ਕਾਲਾ ਚ ਵੇਖ ਕੀਤੇ ਦਬ੍ਦੇ
ਬੇਬੇ ਹੀ ਖਬਰ ਲੈਂਦੀ ਰੋਟੀ ਟੁਕ ਦੀ
ਪੂਂਜ ਕੇ ਆਖਿਯਾ ਜੇ ਫਿਰ ਰਿਹੰਦੀ ਪੁਸ਼ਦੀ

ਪੁੱਤ ਤੇਰਾ ਵੀਸਾ ਲਾਗ ਗਿਯਾ
ਕਿੰਜ ਮੇਰਾ ਦਿਲ ਲੱਗੁੰਗਾ
PR ਦੀ ਪਜ ਡੋਧ ਖੋਰੇ
ਦੱਸ ਗੇਧਾ ਬਜੂਗਾ
ਦਿਲ ਕੀਹਦਾ ਕਰਦਾ ਅਔਣ ਨੂ
ਬਸ ਕ਼ਿਸਮਤ ਦਿਯਾ ਚੱਲਾ ਨੇ

ਕੱਮ ਤੇ ਚੱਲਾ ਕੱਮ ਤੇ
ਆ ਕੱਮ ਤੋਹ ਆਯਾ
ਬਸ 3 ਹੀ ਗੱਲਾਂ ਨੇ
ਕੱਮ ਤੇ ਚੱਲਾ ਕੱਮ ਤੇ
ਆ ਕੱਮ ਤੋਹ ਆਯਾ
ਬਸ 3 ਹੀ ਗੱਲਾਂ ਨੇ

Curiosidades sobre a música Mithiyan Jailan de Ranjit Bawa

De quem é a composição da música “Mithiyan Jailan” de Ranjit Bawa?
A música “Mithiyan Jailan” de Ranjit Bawa foi composta por Sukhchain Sandhu.

Músicas mais populares de Ranjit Bawa

Outros artistas de Film score