Look At Us

Babbu

ਲਿਸ਼ਕੀ ਗੱਡੀ ਐ ਤੇ ਦੇਖ ਟੌਰ ਕਢੀ ਐ
ਤੇ overeating ਛੱਡੀ ਐ
ਲਿਸ਼ਕੀ ਗੱਡੀ ਐ ਤੇ ਦੇਖ ਟੌਰ ਕੱਢੀ ਐ
ਤੇ overeating ਛੱਡੀ ਐ
ਓਹ ਕੰਮ ਲੋਟ ਆ ਜੰਜ ਦਿਆਂ
ਨੋਟ ਖਾਸੇ ਪਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ

ਫੋਟੋਆਂ ਚ ਦੇਖੀ
ਅੱਜ ਕਲ ਕਿੰਨੇ ਚਾਏ ਨੇ
ਚੰਗੀ ਤਰਾਹ ਕੱਪੜੇ ਵੀ
ਹੁਣ ਪਾਉਣ ਆਏ ਨੇ
Canada ਤਕ ਮਾਰ ਆ
ਬੱਬੂ ਓਹੀ ਯਾਰ ਹੈ
ਤੈਨੂੰ ਸੁਣ ਖੁਸ਼ੀ ਹੋਊ
ਆਪ ਲਈ ਲਈ car ਐ
ਮਾਪਿਆ ਲਈ ਪਿੱਛੇ ਜੇ
ਸੋਨੇ ਦੇ ਕਦੇ ਲਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ
ਕਿੰਨੇ ਸੋਚਿਆ ਸੀ ਆਪਾ
ਐਥੇ ਤਕ ਆਵਾਂਗੇ
ਦੇਖੀ ਚੱਲ ਆਪਾ ਹਜੇ
ਬੋਹਤ ਅੱਗੇ ਜਾਵਾਂਗੇ
ਓਹ ਕਰਕੇ ਤੂੰ ਗੌਰ ਦੇਖ
ਅਗੇ ਛੱਡ ਟੌਰ ਦੇਖ
ਲਿਸ਼ਕ ਦਾ face ਦੇਖ
ਪੈਂਦੀ ਤੂੰ grace ਦੇਖ
ਫੈਸ਼ਨ ਨੂ carry ਵੇਖ
ਅੱਖ ਹੋਇ ਗਹਿਰੀ ਦੇਖ
ਓਹ ਮਿੱਤਰਾਂ ਨਾਲ ਮੋਹ ਵੇਖ
ਪਿੱਛੇ ਬੈਠ show ਵੇਖ
ਓਹ ਭੀਦਾ ਨੂ ਜੋ ਮੋੜ ਦਿੰਦੇ
ਓਹ ਹੋਏ ਪਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ
ਆ ਦੇਖ ਤੇਰੇ ਛੱਡੇ ਹੋਏ
ਕਿੱਥੇ ਪਾਉਚ ਗਏ ਨੇ

Curiosidades sobre a música Look At Us de Ranjit Bawa

De quem é a composição da música “Look At Us” de Ranjit Bawa?
A música “Look At Us” de Ranjit Bawa foi composta por Babbu.

Músicas mais populares de Ranjit Bawa

Outros artistas de Film score