Kamli Waley Muhammad
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਓਹਦੇ ਬਜਓਂ ਕੋਈ ਦੁਨਿਯਾ ਤੇ ਪ੍ਯਾਰਾ ਨਹੀ
ਓਹਦੇ ਵਰਗਾ ਕੋਈ ਜਾਗ ਤੇ ਸਹਾਰਾ ਨਹੀ
ਓਹਦੇ ਬਜਓਂ ਕੋਈ ਦੁਨਿਯਾ ਤੇ ਪ੍ਯਾਰਾ ਨਹੀ
ਓਹਦੇ ਵਰਗਾ ਕੋਈ ਜਾਗ ਤੇ ਸਹਾਰਾ ਨਹੀ
ਜੇ ਨਾ ਹੁੰਦੇ ਮੁਹੱਮਦ ਨਾ ਹੁੰਦਾ ਜਹਾਂਨ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਦੱਸੋ ਗੈਰਾਂ ਚ ਰੋਯਾ ਤੇ ਕਿਹਨਾ ਲਈ
ਪੈਦਾ ਸੋਹਣਾ ਜੇ ਹੋਇਆ ਤੇ ਕਿਹਨਾ ਲਈ
ਦੱਸੋ ਗੈਰਾਂ ਚ ਰੋਯਾ ਤੇ ਕਿਹਨਾ ਲਈ
ਪੈਦਾ ਸੋਹਣਾ ਜੇ ਹੋਇਆ ਤੇ ਕਿਹਨਾ ਲਈ
ਕ੍ਯੋਂ ਨੀ ਮੰਗ੍ਦੇ ਤੁੱਸੀ ਕਾਲੀ ਕਮਲਿ ਦੀ ਛਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਲਯਾ ਬਦੂਆਂ ਨੂ ਸੀਨੇ ਕਮਾਲ ਹੋਇਆ
ਕੋਈ ਹਪਸ਼ੀ ਤੋਂ ਹਜ਼ਰਤ ਬਿਲਾਲ ਹੋਇਆ
ਲਯਾ ਬਦੂਆਂ ਨੂ ਸੀਨੇ ਕਮਾਲ ਹੋਇਆ
ਕੋਈ ਹਪਸ਼ੀ ਤੋਂ ਹਜ਼ਰਤ ਬਿਲਾਲ ਹੋਇਆ
ਆਏ ਦਰ ਤੇ ਸਵਾਲੀ ਨੂ ਕੀਤੀ ਨਹੀ ਨਾ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ