Akhiyan Udekdiyan
ਆ
ਤੇਰੇ ਬਜਓਂ ਹਨ ਦਿਲ ਦਿਆ ਮਿਹਰਮਾ ਵੇ
ਤੇਰੇ ਬਜਓਂ ਹਨ ਦਿਲ ਦਿਆ ਮਿਹਰਮਾ ਵੇ
ਮੇਰਾ ਜਯੋਣਾ ਕਿਹਦੇ ਜਚਦਾ ਵੇ
ਮੇਰੇ ਲੂਨ ਲੂਨ ਵਿਚ ਓ ਮੇਰੇ ਨਸ ਨਸ ਵਿਚ
ਮੇਰੇ ਲੂਨ ਲੂਨ ਵਿਚ ਓ ਮੇਰੇ ਨਸ ਨਸ ਵਿਚ
ਤੇਰੀ ਯਾਦ ਦਾ ਟੁਂਬਾ ਵੱਜਦਾ ਆਜਾ
ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰ ਦਾ
ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰ ਦਾ
ਆਜਾ ਪਰਦੇਸਿਯਾ ਵਾਸ੍ਤਾ ਏ ਪ੍ਯਾਰ ਦਾ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਓ ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰਦਾ
ਆਜਾ ਪਰਦੇਸਿਯਾ ਵਾਸ੍ਤਾ ਏ ਪ੍ਯਾਰ ਦਾ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਓ ਸੱਜਣਾ ਵੇ ਤੇਰੇ ਬਾਜੋ ਲੱਗਦਾ ਨਾ ਜੀ ਵੇ ਆ
ਸੱਜਣਾ ਵੇ ਤੇਰੇ ਬਾਜੋ ਲੱਗਦਾ ਨਾ ਜੀ ਵੇ
ਜਿਥੇ ਜਾ ਕੇ ਬਹਿ ਗਯਾ ਉਥੇ ਤੇਰਾ ਕਿ ਵੇ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਜਦੋ ਦਾ ਤੂੰ ਰੁਸ ਗਯਾ ਸਾਡੇ ਨਾਲ ਢੋਲਣਾ
ਜਦੋ ਦਾ ਤੂੰ ਰੁਸ ਗਯਾ ਸਾਡੇ ਨਾਲ ਢੋਲਣਾ
ਜਦੋ ਦਾ ਤੂੰ ਰੁਸ ਗਯਾ ਸਾਡੇ ਨਾਲ ਢੋਲਣਾ
ਭੁੱਲ ਗਯਾ ਕਾਵਾਂ ਨੂੰ ਬਨੇਰੇ ਉੱਤੇ ਬੋਲਣਾ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਪੁੱਰ ਦੀ ਹਵਾ ਚਲੇ ਦਿਲ ਮੇਰਾ ਡੋਲਦਾ
ਕਂਭ ਕਂਭ ਜਾਵਾ ਜਦੋ ਕਾ ਕਿਦੇ ਬੋਲਦਾ
ਪੁੱਰ ਦੀ ਹਵਾ ਚਲੇ ਦਿਲ ਮੇਰਾ ਡੋਲਦਾ
ਕਂਭ ਕਂਭ ਜਾਵਾ ਜਦੋ ਕਾ ਕਿਦੇ ਬੋਲਦਾ
ਮਾਰਦਾ ਏ ਥਾਣੇ ਮੌਸਮ ਏ ਬਹਾਰ ਦਾ
ਆਜਾ ਪਰਦੇਸਿਯਾ ਵਾਸ੍ਤਾ ਹੀ ਪ੍ਯਾਰ ਦਾ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ