Judaiya

Zahid Ali, Asif Munir

ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ
ਜਿਹੜਾ ਦਿਲ ਤੇ ਲਿਖਿਯਾ ਨਾ ਕਿਵੇ ਭੁਲਾਵਾ
ਸਾਵਾ ਦੇ ਨੇਡੇ ਤੈਨੂ ਅੱਜ ਵੀ ਬੁਲਾਵਾ

ਤੈਨੂ ਯਾਦ ਜ਼ਰਾ ਨਾ ਆਯੀ ਵ੍ਫਾਵਾ ਦਿਲ ਦੇ ਜਾਣਿਯਾ

ਕ੍ਯੋ ਮੇਰੇ ਪ੍ਯਾਰ ਦੀ ਸੋਹਣੀਏ ਤੂ ਨਾ ਕਦਰਾ ਜਾਣਿਯਾ
ਆਜਾ ਮਾਹੀ ਆਜਾ ਪਲ ਲੰਗਦੇ ਨਾ ਤੇਰੇ ਬਿਨ ਡੰਗਦਾ ਆ
ਹਰ ਦਿਨ ਤੈਨੂ ਯਾਦ ਕਰ ਕੇ
ਜਦੋ ਦੀ ਪਾਇਆ ਤੂ ਜੁਦਾਈ ਆ ਦਿਲ ਦੇਂਦਾ ਏ ਦੁਹਾਈ ਆ
ਸਾਵਾ ਔਂਦਿਆ ਨੀ ਹੁਣ ਮਰ ਮਰ ਕੇ

ਆਜਾ ਮਾਹੀ ਆਜਾ ਪਲ ਲੰਗਦੇ ਨਾ ਤੇਰੇ ਬਿਨ ਡੰਗਦਾ ਆ
ਹਰ ਦਿਨ ਤੈਨੂ ਯਾਦ ਕਰ ਕੇ
ਜਦੋ ਦੀ ਪਾਇਆ ਤੂ ਜੁਦਾਈ ਆ ਦਿਲ ਦੇਂਦਾ ਏ ਦੁਹਾਈ ਆ
ਸਾਵਾ ਔਂਦਿਆ ਨੀ ਹੁਣ ਮਰ ਮਰ ਕੇ

ਤੇਰੇ ਬਾਜ੍ਹੋ ਦਿਲ ਮੈਂ ਤਨਹਾਈ ਆ ਨਾਲ ਲਾਯੀ ਆ ਏ
ਪਲ ਵੀ ਹੰਸਾ ਮੇਰੀ ਬੁਲੀ ਆ ਤੇ ਨਾ ਆਯਾ ਏ

ਮੂਕਿਯਾ ਨਈ ਓ ਸਾਹ ਮੇਰੇ ਦੀ ਦਿਲ ਦੇ ਵਿਚੋ ਹੁਣ ਤੇਰਿਯਾ
ਆਖਿਯਾ ਨੂ ਤੇ ਤੇਰਿਯਾ ਯਾਦਾ ਨਾਲ ਸਜਾਯਾ ਏ
ਦਿਲਦਾਰ ਸਜਾਵਾ ਨਾ ਦੇ ਆਰਜ਼ਾ ਸੁਣ ਲੇਹ ਹਾਨਿਯਾ

ਕ੍ਯੋ ਮੇਰੇ ਪ੍ਯਾਰ ਦੀ ਸੋਹਣੇਯਾ ਤੂ ਨਾ ਕਦਰਾ ਜਾਣਿਯਾ

ਆਜਾ ਮਾਹੀ ਆਜਾ ਪਲ ਲੰਗਦੇ ਨਾ ਤੇਰੇ ਬਿਨ ਡੰਗਦਾ ਆ
ਹਰ ਦਿਨ ਤੈਨੂ ਯਾਦ ਕਰ ਕੇ
ਜਦੋ ਦੀ ਪਾਇਆ ਤੂ ਜੁਦਾਈ ਆ ਦਿਲ ਦੇਂਦਾ ਏ ਦੁਹਾਈ ਆ
ਸਾਵਾ ਔਂਦਿਆ ਨੀ ਹੁਣ ਮਰ ਮਰ ਕੇ

ਆਜਾ ਮਾਹੀ ਆਜਾ ਪਲ ਲੰਗਦੇ ਨਾ ਤੇਰੇ ਬਿਨ ਡੰਗਦਾ ਆ
ਹਰ ਦਿਨ ਤੈਨੂ ਯਾਦ ਕਰ ਕੇ
ਜਦੋ ਦੀ ਪਾਇਆ ਤੂ ਜੁਦਾਈ ਆ ਦਿਲ ਦੇਂਦਾ ਏ ਦੁਹਾਈ ਆ
ਸਾਵਾ ਔਂਦਿਆ ਨੀ ਹੁਣ ਮਰ ਮਰ ਕੇ

ਤੂ ਜਦੋ ਦਾ ਰੁਸਯਾ ਪਲ ਨਾ ਚੈਨ ਆਯਾ ਏ
ਡੂਰਿਯਾ ਇੰਜ੍ਜ ਪਾ ਕੇ ਦਿਲ ਨੂ ਕ੍ਯੋ ਰਵਾਯਾ ਏ

ਸਮਝਯਾ ਨਾ ਕਿਯੂ ਤੂ ਮੇਰੇ ਦਿਲ ਦਿਯਾ ਮਜਬੂਰਿਯਾ
ਦਿਲ ਦੇ ਵਿਚ ਆਜ ਵੀ ਮੈਂ ਇਕ ਤੈਨੂ ਵਸਯਾ ਏ

ਕਦੋ ਤੇਰੇ ਰਾਵਾ ਦੇ ਵਿਚ ਮੇਰਿਯਾ ਰਾਵਾ ਆਨਿਯਾ
ਕਿਯੂ ਮੇਰੇ ਪ੍ਯਾਰ ਦੀ ਸੋਹਣੀਏ ਤੂ ਨਾ ਕਦਰਾ ਜਾਣਿਯਾ
ਆਜਾ ਮਾਹੀ ਆਜਾ ਪਲ ਲੰਗਦੇ ਨਾ ਤੇਰੇ ਬਿਨ ਡੰਗਦਾ ਆ
ਹਰ ਦਿਨ ਤੈਨੂ ਯਾਦ ਕਰ ਕੇ
ਜਦੋ ਦੀ ਪਾਇਆ ਤੂ ਜੁਦਾਈ ਆ ਦਿਲ ਦੇਂਦਾ ਏ ਦੁਹਾਈ ਆ
ਸਾਵਾ ਔਂਦਿਆ ਨੀ ਹੁਣ ਮਰ ਮਰ ਕੇ

ਆਜਾ ਮਹਿ ਆਜਾ ਪਾਲ ਲੰਗਦੇ ਨਾ ਤੇਰੇ ਬਿਨ ਡਾੰਗਦਾ

Curiosidades sobre a música Judaiya de Rahat Fateh Ali Khan

De quem é a composição da música “Judaiya” de Rahat Fateh Ali Khan?
A música “Judaiya” de Rahat Fateh Ali Khan foi composta por Zahid Ali, Asif Munir.

Músicas mais populares de Rahat Fateh Ali Khan

Outros artistas de Film score