Dhola
ਸੱਜਣਾ ਜੱਗ ਤੇ ਸਭ ਤੋਂ ਪਹਿਲਾਂ
ਇਸ਼ਕ ਖੁਦਾ ਦਾ ਦਰਜ਼ਾ
ਉਹ ਮੇਰੇ ਰਾਂਝਾ ਤੇਰੇ ਨੈਣਾ ਦੀ
ਜੇ ਹੀਰ ਉੱਤੇ ਦੋ ਪੜ੍ਹਦਾ
ਵੇ ਰੰਗ ਇਹ ਖੁਦਾ ਦਾ ਨਾ ਭੁੱਲ ਵੇ
ਵੇ ਪਾਈ ਦਾ ਐ ਇਸ਼ਕੇ ਦਾ ਮੁੱਲ ਵੇ
ਵੇ ਰੰਗ ਇਹ ਖੁਦਾ ਦਾ ਨਾ ਭੁੱਲ ਵੇ
ਵੇ ਪਾਈ ਦਾ ਐ ਇਸ਼ਕੇ ਦਾ ਮੁੱਲ ਵੇ
ਵੇ ਇਸ਼ਕੇ ਚ ਦੁਨੀਆਂ ਐ ਬਣ ਗਈ
ਕੁਰਾਨ ਦਾ ਕਲਮਾਂ ਵੀ ਭੁੱਲ ਵੇ
ਵੇ ਇਸ਼ਕੇ ਚ ਨਾ ਨਈ ਕਰਦੇ
ਯਾਰਾਂ ਨਾਲ ਦਗਾ ਨਈ ਕਰਦੇ
ਅਲਾਹ ਕੋਲੋਂ ਰਹੀਏ ਡਰਦੇ
ਜੇ ਤੇਰੇ ਨਾਲ ਲੱਗੀਆ ਵੇ ਢੋਲਾ
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
ਜੇ ਤੇਰੇ ਨਾਲ ਲੱਗੀਆ ਵੇ ਢੋਲਾ
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
ਢੋਲਾ ਢੋਲਾ ਢੋਲਾ ਢੋਲਾ
ਪਿਆਰ ਵਿਚ ਮਿਲਣਾ ਮਿਲਾਉਣਾ ਵੀ ਜ਼ਰੂਰੀ ਹੁੰਦਾ
ਹੁੰਦੀਆਂ ਨੇ ਗੱਲਾਂ ਮਿੱਠੀਆਂ
ਕੁਫਰ ਤੂੰ ਤੋਲਦਾ ਐ ਕੌੜਾ ਕੌੜਾ ਬੋਲਦਾ ਐ
ਕਾਹਤੋਂ ਨਾ ਇਹ ਤੀਸਾਂ ਸਿੱਖੀਆਂ
ਪਿਆਰ ਵਿਚ ਮਿਲਣਾ ਮਿਲਾਉਣਾ ਵੀ ਜ਼ਰੂਰੀ ਹੁੰਦਾ
ਹੁੰਦੀਆਂ ਨੇ ਗੱਲਾਂ ਮਿੱਠੀਆਂ
ਕੁਫਰ ਤੂੰ ਤੋਲਦਾ ਐ ਕੌੜਾ ਕੌੜਾ ਬੋਲਦਾ ਐ
ਕਾਹਤੋਂ ਨਾ ਇਹ ਤੀਸਾਂ ਸਿੱਖੀਆਂ
ਵੇ ਦੱਸ ਤੈਨੂੰ ਕੀ ਐ ਮਿਲਦਾ
ਸੋਚ ਵੀ ਮਸਲਾ ਦਿਲ ਦਾ
ਵੇ ਸਾਡੇ ਕੋਲੋਂ ਕਾਹਦਾ ਐ ਓਹਲਾ
ਜੇ ਤੇਰੇ ਨਾਲ ਲੱਗੀਆਂ ਵੇ ਢੋਲਾ
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
ਜੇ ਤੇਰੇ ਨਾਲ ਲੱਗੀਆਂ ਵੇ ਢੋਲਾ
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
ਤੈਨੂੰ ਲੁੱਟ ਲੈਣਾ ਲੋਕਾਂ ਨੇ
ਤੈਨੂੰ ਲੁੱਟ ਲੈਣਾ ਲੋਕਾਂ ਨੇ
ਵੇ ਜਿੰਨਾ ਪਿੱਛੇ ਤੂੰ ਫਿਰਦੇ
ਵੇ ਜਿੰਨਾ ਪਿੱਛੇ ਤੂੰ ਫਿਰਦੇ
ਸਾਡੀ ਜੁੱਤੀ ਦੀਆਂ ਨੋਕਾਂ ਨੇ
ਜੁੱਤੀ ਦੀਆਂ ਨੋਕਾਂ ਨੇ
ਸਾਡੀ ਜੁੱਤੀ ਦੀਆਂ ਨੋਕਾਂ ਨੇ
ਹੱਥਾਂ ਵਿਚ ਹੱਥ ਹੋਵੇ ਚੰਨ ਹੋਵੇ ਛੱਤ ਹੋਵੇ
ਮੂਹਰੇ ਬਹਿਕੇ ਤੱਕਦੀ ਰਵਾਂ
ਤਾਰਿਆਂ ਦੇ ਜਿੰਨੀਆਂ ਗੱਲਾਂ ਮੇਰੇ ਦਿਲ ਚ
ਤੂੰ ਸੁਣੇ ਤੇ ਮੈ ਦਸਦੀ ਰਵਾਂ
ਹੱਥਾਂ ਵਿਚ ਹੱਥ ਹੋਵੇ ਚੰਨ ਹੋਵੇ ਛੱਤ ਹੋਵੇ
ਮੂਹਰੇ ਬਹਿਕੇ ਤੱਕਦੀ ਰਵਾਂ
ਤਾਰਿਆਂ ਦੇ ਜਿੰਨੀਆਂ ਗੱਲਾਂ ਮੇਰੇ ਦਿਲ ਚ
ਤੂੰ ਸੁਣੇ ਤੇ ਮੈ ਦਸਦੀ ਰਵਾਂ
ਵੇ ਸਾਰਿਆਂ ਦੇ ਮਾਹੀ ਤਾਰੇ
ਤੇਰੇ ਮੇਰੇ ਕਾਹਦੇ ਰੌਲੇ
ਮੇਹਣੇ ਮਾਰੇ ਸਖੀਆਂ ਨਾ ਢੋਲਾ
ਜੇ ਤੇਰੇ ਨਾਲ
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
ਵੇ Ricky ਤੈਥੋਂ ਜਿੰਦਗੀ ਮੈ ਵਾਰਾਂ
ਤੂੰ ਸ਼ਾਲਾ ਜਿਵੇਂ ਸਦੀਆਂ ਵੇ ਢੋਲਾ
ਢੋਲਾ ਢੋਲਾ ਢੋਲਾ ਢੋਲਾ