Akhiyan

INDA RAIKOTI, JATINDER SHAH


ਮੇਰੀ ਅਖਿਆ ਚ ਹਸਦੀਆ ਸੱਜਣਾ
ਮੇਰੀ ਅਖਿਆ ਚ ਹਸਦੀਆ ਸੱਜਣਾ
ਵੇ ਮੇਰੇ ਦਿਲ ਵਿਚ ਵਸਦੀਆ ਸੱਜਣਾ
ਵੇ ਮੇਰੀ ਜਾਂ ਮੈਂ ਤੇਰੇ ਨਾ ਵੇ ਮੇਰੀ ਜਾਂ ਤੇਰੇ ਨਾ ਕਰਕੇ ਮਾਰ ਜਾਂ
ਤੈਨੂ ਤਕਿਆ ਤੇ ਡੁੱਲ ਗਇਆ ਅਖਿਆ ਅਖਿਆ
ਸਾਰੀ ਦੁਨਿਆ ਨੂ ਭੁੱਲ ਗਇਆ ਅਖਿਆ ਅਖਿਆ
ਤੈਨੂ ਤਕਿਆਤੇ ਡੁੱਲ ਗਇਆ ਅਖਿਆ ਅਖਿਆ
ਸਾਰੀ ਦੁਨਿਆ ਨੂ ਭੁੱਲ ਗਇਆ ਅਖਿਆ ਅਖਿਆ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਖੁਦ ਇਸ਼੍ਕ਼ ਖੁਦਾ ਨੇ

ਤੇਰੀਆਂ ਬਾਹਾਂ ਚ ਆਕੇ ਮੈਂ ਤਾਂ ਚਨਾ ਖੋ ਗਈ
ਸਾਹਾਂ ਦੀ ਮਿਹਕ ਮੇਰੇ ਸੀਨੇ ਚ ਸਮੋ ਗਈ
ਭੁੱਲ ਗਿਆ ਜੱਗ ਸਾਰਾ ਇਸ਼ਕੇ ਚ ਖੋ ਗਈ
ਭੁੱਲ ਗਿਆ ਜੱਗ ਸਾਰਾ ਇਸ਼ਕੇ ਚ ਖੋ ਗਈ
ਇਕ ਜਿਦ ਕਰੇ ਅਂਬਰਾ ਚ ਉਡ ਜਾਨ ਨੂ
ਇਕ ਜਿਦ ਕਰੇ ਇਸ਼ਕੇ ਚ ਡੁੱਬ ਜਾਨ ਨੂ
ਏ ਮੇਰਾ ਗਮ ਏ ਕਿਸ ਕੱਮ
ਏ ਮੇਰਾ ਗਮ ਕਿਸ ਕੱਮ ਤੇਰੇ ਬਾਝੋਂ ਵੇ ਸਨਮ
ਅਸੀਂ ਕਠੇ ਜੀਣਾ ਅਸੀਂ ਕਠੇ ਮਰਨਾ ਮਰਨਾ
ਇਕ ਦੂਜੇ ਬਿਨਾ ਸਾਡਾ ਨਾਹੀਓਂ ਸਰਨਾ ਸਰਨਾ
ਅਸੀਂ ਕਠੇ ਜੀਣਾ ਅਸੀਂ ਕਠੇ ਮਰਨਾ ਮਰਨਾ
ਇਕ ਦੂਜੇ ਬਿਨਾ ਸਾਡਾ ਨਹਿਓ ਸਰਨਾ ਸਰਨਾ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ

ਪਾਣੀ ਬਿਨਾ ਮਛਲੀ ਦਾ ਹੁੰਦਾ ਜਿਵੇਂ ਹਾਲ ਵੇ
ਤੇਰੇ ਬਾਝੋਂ ਜੋਨਾ ਸਾਡਾ ਹੋਏਆ ਆ ਮੁਹਾਲ ਵੇ
ਸਿਹਕ ਦੀ ਉਡੀਕ ਆਕੇ ਲੈਜਾ ਮੈਨੂ ਨਾਲ ਵੇ
ਸਿਹਕ ਦੀ ਉਡੀਕ ਲੈਜਾ ਆਕੇ ਮੈਨੂ ਨਾਲ ਵੇ
ਤੀਲਾ ਤੀਲਾ ਕਰ ਛੱਡੇ ਹਾਏ ਤਨਹਾਇਆਂ ਨੇ
ਜਾਣ ਕ੍ਡ ਲਾਇ ਆਏ ਸੈਡੀ ਐਨੀਆਂ ਜੁਦਾਇੀਆਨ ਨੇ
ਏ ਦਿਨ ਰਿਹਣ ਨਾ ਹੀ ਚੈਨ
ਏ ਦਿਨ ਰਿਹਣ ਨਾ ਹੀ ਚੈਨ
ਵੇ ਮੈਂ ਹੋ ਗਾਯੀ ਸ਼ੁਦੈਨ
ਸਾਡੀ ਜਾਂਦੀ ਆ ਨਬਜ਼ ਹੁਣ ਰੁਕਦੀ ਰੁਕਦੀ
ਜਾਏ ਆਖਰੀ ਉਮੀਦ ਸਾਡੀ ਮੁਕਦੀ ਮੁਕਦੀ
ਸਾਡੀ ਜਾਂਦੀ ਆ ਨਬਜ਼ ਹੁਣ ਰੁਕਦੀ ਰੁਕਦੀ
ਜਾਏ ਆਖਰੀ ਉਮੀਦ ਸਾਡੀ ਮੁਕਦੀ ਮੁਕਦੀ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ

Curiosidades sobre a música Akhiyan de Rahat Fateh Ali Khan

De quem é a composição da música “Akhiyan” de Rahat Fateh Ali Khan?
A música “Akhiyan” de Rahat Fateh Ali Khan foi composta por INDA RAIKOTI, JATINDER SHAH.

Músicas mais populares de Rahat Fateh Ali Khan

Outros artistas de Film score