U Turn
ਹਾ ਆ ਹ੍ਮ
ਵੈਸੇ ਤਾਂ ਪਿਆਰ ਵੀਰੇ ਮਾਪਿਆ ਨਹੀਂ ਜਾਂਦਾ
ਕਿਸੇ book, ਅਖ਼ਬਾਰਾਂ ਵਿੱਚ ਛਾਪਿਆ ਨਹੀਂ ਜਾਂਦਾ
ਕਿਸੇ book, ਅਖ਼ਬਾਰਾਂ ਵਿੱਚ ਛਾਪਿਆ ਨਹੀਂ ਜਾਂਦਾ
ਹਾਂ, ਵੈਸੇ ਤਾਂ ਪਿਆਰ ਵੀਰੇ ਮਾਪਿਆ ਨਹੀਂ ਜਾਂਦਾ
ਕਿਸੇ book, ਅਖ਼ਬਾਰਾਂ ਵਿੱਚ ਛਾਪਿਆ ਨਹੀਂ ਜਾਂਦਾ
ਇਸ਼ਕ ਮੇਰੇ ਦਾ ਜਦੋਂ ਵੱਜਿਆ ਸੀ ਬਾਜਾ
ਓਦੋਂ ਮੋਟਾ-ਮੋਟਾ ਮਿੱਤਰਾਂ ਨੇ ਲਾਇਆ ਸੀ ਅੰਦਾਜ਼ਾ
ਪੱਥਰਾਂ ਦੇ ਘਰਾਂ 'ਚ ਪੱਥਰ ਦਿਲ ਹੋ ਗਏ
ਇਤਬਾਰ ਹੁਣ ਕੱਚਿਆਂ ਮੁਕਾਮਾਂ ਵਿੱਚ ਰਹਿ ਗਿਆ
ਕਦੇ ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ
Ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ
ਹਾਏ, ਤੇਰੇ ਨਾਲ਼ੋਂ ਵੱਖ ਸੱਚੀ ਇਸ ਗੱਲੋਂ ਹੋਈ ਵੇ
ਸੀ ਤੇਰੇ ਨਾਲ਼ ਮੇਰਾ ਤਾਂ future ਨਾ ਕੋਈ ਵੇ
ਤੇਰੇ ਨਾਲ਼ੋਂ ਵੱਖ ਸੱਚੀ ਇਸ ਗੱਲੋਂ ਹੋਈ ਵੇ
ਸੀ ਤੇਰੇ ਨਾਲ਼ ਮੇਰਾ ਤਾਂ future ਨਾ ਕੋਈ ਵੇ
ਪਿਆਰ ਤੇਰੇ ਨੇ ਮੈਨੂੰ ਕਰ ਦਿੱਤਾ ਬੁੱਤ
ਹਾਏ, ਪੁੱਛਦੀ ਸੀ ਬੇਬੇ, "ਕਿਉਂ ਨਹੀਂ ਸੌਂਦਾ ਮੇਰਾ ਪੁੱਤ"
ਅਜਕਲ ਛੇਤੀ ਵੀਰੇ ਭਰ ਜਾਂਦੇ ਦਿਲ
ਸੱਚੀ ਪਿਆਰ ਜਿੰਦਾਬਾਦ ਸੀ, ਪੈਗ਼ਾਮਾਂ ਵਿੱਚ ਰਹਿ ਗਿਆ
ਕਦੇ ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ
Ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ
ਦਿਲ ਤੋਂ ਬਗ਼ੈਰ ਕਿਤੇ ਜਿਊਣਾ ਹੁੰਦਾ ਮਿਲਦਾ
ਕਰ ਦੇਣਾ barbecue ਸੀ ਸਾਲ਼ੇ ਦਿਲ ਦਾ
ਹਾਂ, ਦਿਲ ਤੋਂ ਬਗ਼ੈਰ ਕਿਤੇ ਜਿਊਣਾ ਹੁੰਦਾ ਮਿਲਦਾ
ਕਰ ਦੇਣਾ barbecue ਸੀ ਸਾਲ਼ੇ ਦਿਲ ਦਾ
ਵੱਡੇ ਘਰ ਦੀ ਸੀ ਵੀਰੇ, ਹੁੰਦੀ ਵੀ ਕਿਉਂ change ਨਾ
ਓ, ਯਾਮਹੇ ਵਾਲ਼ਾ ਯਾਰ ਕਿਥੋਂ ਰਲਣਾ ਸੀ Range ਨਾ'
India currency ਵਾਂਗੂ ਸਸਤਾ ਸੀ ਮੁੰਡਾ
ਵੀਰੇ, ਹੀਰ ਕੋਈ Dubai ਦੇ ਦਿਰਹਮਾਂ ਵਿੱਚ ਲੈ ਗਿਆ
ਕਦੇ ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ
Ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ
ਹਾਂ, ਵੱਡੇ ਪੁਣ ਵਾਲ਼ੀ ਜੇ ਮੈਂ ਕਰਦੀ ਨਾ ਹਿੰਡ ਵੇ
ਹਾਏ, ਸਹੁਰੇ ਮੇਰੇ ਹੋਣੇ ਸੀਗੇ ਧਰਮਪੁਰੇ ਪਿੰਡ ਵੇ
ਵੱਡੇ ਪੁਣ ਵਾਲ਼ੀ ਜੇ ਮੈਂ ਕਰਦੀ ਨਾ ਹਿੰਡ ਵੇ
ਸਹੁਰੇ ਮੇਰੇ ਹੋਣੇ ਸੀਗੇ ਧਰਮਪੁਰੇ ਪਿੰਡ ਵੇ
Nait ਹੋ ਗਿਆ star, ਤੇਰੀ ਜੇ ਸੀ ਚੰਗੀ ਨੀਤ ਵੇ
ਇੱਕ ਗੱਲ ਦੱਸ, ਕਿਵੇਂ ਲਿਖ ਲੈਨੈ ਗੀਤ ਵੇ
Hahahaha ਧੋਖਿਆਂ ਨੇ ਕਰਤਾ ਦਿਮਾਗ ਬਿੱਲੋ ਤੇਜ
ਨਾਲ਼ ਪਹਿਲਾਂ ਜਿਹਾ current ਨਾ ਬਦਾਮਾਂ ਵਿੱਚ ਰਹਿ ਗਿਆ
ਕਦੇ ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ
Ton ਆ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲ਼ੀ-ਹੌਲ਼ੀ ਮਿੱਤਰੋਂ gram ਆ ਵਿੱਚ ਰਹਿ ਗਿਆ