Homeless - Chapter 1

R Nait

Mxrci

ਨੀ ਨਾ ਪਹਿਲਾ ਜੇਹਾ ਸੁਰੂਰ
ਤੇਰੇ ਪਿਆਰ ਦਾ ਰਿਹਾ ਹਾਂ
ਨਾ ਮੈਂ ਘਰਦਾ ਰਿਹਾ
ਤੇ ਨਾ ਮੈਂ ਬਾਹਰ ਦਾ ਰਿਹਾ
ਹੋ ਚੋਟੀ ਦੇ ਸ਼ਿਕਾਰੀ ਨੂੰ
ਤੂੰ ਰਹੀ ਚਾਰਦੀ
ਨੀ ਬਿੱਲੋ ਜਿਹੜਾ ਬੰਦਾ
ਦੁਨੀਆਂ ਨੂੰ ਚਾਰਦਾ ਰਿਹਾ
ਤੇਰੀ ਨੀਤ ਸੀਗੀ ਮਾੜੀ
ਕਿਥੋਂ ਪੱਗਣੀ ਸੀ ਯਾਰੀ
ਨੀਤ ਸੀਗੀ ਮਾੜੀ
ਕਿਥੋਂ ਨਿਭਣੀ ਸੀ ਯਾਰੀ
ਕਿਥੋਂ ਮਾੜੇ ਦਿਲ ਵਾਲੀ
ਦਿੰਦੀ ਸਾਥ ਜਟ ਦੇ
ਨੀ ਤੂੰ ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ
ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ

ਫਿਰੇ ਹੁਸਨਾਂ ਨੂੰ ਵੰਡਦੀ
ਪਤਾਸੇਆਂ ਦੇ ਵਾਂਗ
ਤੇਰੇ ਜਿੱਡੀ ਤਾਂ ਰਕਾਨੇ
ਕੋਈ donor ਨਹੀਂ
ਮੇਰੀ ਜ਼ਿੰਦਗੀ ਦੇ ride
ਸੁਣ ਬੇਬੇ ਬਾਪੂ ਕੋਲ
ਹੋਰ ਤੀਜਾਂ ਬੰਦਾ
ਮਿੱਤਰਾਂ ਦਾ owner ਨਹੀਂ
ਤੇਰੇ ਅਦਲਾ ਤੇ ਬਦਲੀ ਦਾ
ਕੰਮ ਆ ਰਕਾਨੇ
ਕੰਮ ਤੇਰੇ ਆਲਾ
ਮਿੱਤਰਾਂ ਦਾ ਜ਼ੋਨਰ ਨਹੀਂ
ਤੇਰੇ ਦੁਖਾਂ ਦਾ ਸਤਾਇਆ
ਮੁੰਡਾ ਹੱਥਾਂ ਵਿੱਚ ਆਇਆ
ਗ਼ਮਾਂ ਦਾ ਸਤਾਇਆ
ਮੁੰਡਾ ਹੱਥਾਂ ਵਿੱਚ ਆਇਆ
ਬਿੱਲੋ ਤੀਜੇ ਪਿੰਡ ਸੁਣਦੇ
ਰੜਾਤ ਜਟ ਦੇ
ਨੀ ਤੂੰ ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ
ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ

ਹੋ ਪਹਿਲਾਂ ਪਹਿਲਾਂ ਪਿਆਰ ਲੱਗੇ
ਖੰਡ ਵਰਗਾ ਨੀ
ਜਦੋਂ ਪੈਂਦਾ ਐ ਫਰਕ
ਫੇਰ ਜ਼ਹਿਰ ਬਣਦਾ
ਉਹ ਗਲੀ ਗਲੀ ਡੰਡੇ ਨਾਲ
ਭਜਾਯੀ ਫਿਰਦੀ
ਨੀ ਵੇਖ ਮੁੰਡੇ ਦੇਖਾ
ਬੰਦਾ ਕਿਵੇਂ Tyre ਬਣਦਾ
ਹੋ ਮਾੜਾ ਹੁੰਦਾ
ਇਸ਼ਕ ਦੇ ਵਿੱਚ ਟੁੱਟਿਆ
ਨੀ ਬੰਦਾ ਸਾਦ ਬੰਦਾ ਯਾ
ਫਿਰ ਸ਼ਾਇਰ ਬੰਦਾ
ਹੋ ਗਈ ਲਾਈਫ ਬਾਡੀ ਬਡੀ
ਟੁੱਟੇ ਦਿਲ ਵਾਲਾ ਡੈਡੀ
ਲਾਈਫ ਬੇਡੀ ਬੇਡੀ
ਟੁੱਟੇ ਦਿਲ ਵਾਲਾ ਡੈਡੀ
ਬਚੇ ਚੂਰੀਆਂ ਦੇ ਹੋਣਗੇ
ਜਵਾਕ ਜਟ ਦੇ
ਨੀ ਤੂੰ ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ
ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ
ਝੂਠੇ ਪਿਆਰਾਂ ਦੇ
Flavour’ਆਂ ਨਾ ਪੱਟੀ ਜਨਤਾ
ਨੀ ਜਗਹ ਜਗਹ ਤੇ ਜਾਕੇ ਨੀ
ਰਾਤੇ ਪੁੱਛੀ ਦੇ ਹੁੰਦੇ
ਹੋ ਬੰਦੇ ਤਾਂ ਰਕਾਨੇ
ਹੁੰਦੇ ਆਖ਼ਿਰ ਨੂੰ ਬੰਦੇ
ਦੱਸ ਹੋਰ ਕਿਹੜਾ ਬੰਦੇ
ਸਾਲੇ Gucci ਦੇ ਹੁੰਦੇ
ਹੋ ਇਕ ਵਾਰੀ ਹੋ ਗਏ
ਜੀਹਦੇ ਹੋ ਗਏ ਬੱਲੀਏ ਨੀ
ਕੰਮ ਸਾਡੇ ਤੋਂ ਨੀ
ਬਾਂਦਰ ਟੱਪੂਸੀ ਦੇ ਹੁੰਦੇ
ਤੇਰਾ ਧਰਮਪੁਰੇ ਵਾਲਾ
ਨੀ ਤੂੰ ਖਾਨਾ ਜਿੰਨ੍ਹਾਂ ਖਾ ਲਾ
ਧਰਮਪੁਰੇ ਵਾਲਾ
ਨੀ ਤੂੰ ਖਾਨਾ ਜਿੰਨ੍ਹਾਂ ਖਾ ਲਾ
ਰੱਖ ਭਾਗ ਹਾਲ਼ੇ ਹੋਏ ਨੀ
ਚਲਾਕ ਜਟ ਦੇ
ਨੀ ਤੂੰ ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ
ਮਿੱਟੀ ਚ ਮਿਲਾ ਗਈ
ਜਜ਼ਬਾਤ ਜਟ ਦੇ
ਨੀ ਹੋ ਗਏ Homeless’ਆਂ ਵਰਗੇ
ਹਾਲਾਤ ਜਟ ਦੇ

Músicas mais populares de R Nait

Outros artistas de Indian music