Mera Sabh Tera
ਹਾਂ ਦਾਦੇ ਦਾ ਜੋੜ੍ਹਿਆ ਪਿਓ ਕੋਲੇ
ਤੇ ਪਿਓ ਦਾ ਜੋੜ੍ਹਿਆ ਮੇਰੇ ਕੋਲ
ਜਾਣੀ ਜਾਨ ਤੂੰ ਬਾਬਾ ਨਾਨਕਾ ਕੀ ਲੁਕਿਆ ਦੱਸ ਤੇਰੇ ਤੋਂ
ਹਾਂ ਮੈਥੋਂ ਬਾਅਦ ਵਾਰੀ ਅਗਲਿਆਨ ਦੀ ਕਿਹੜਾ ਪੱਕਾ ਡੇਰਾ ਐ
ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਹਾਂ ਸੁਈ ਤੋਂ ਲਈ ਕੇ ਜਹਾਜ਼ ਤਕ ਬਾਬਾ
ਕੁੱਲੀਆਂ ਤੋਂ ਲੈਕੇ ਤਾਜ ਤਕ ਬਾਬਾ
ਦੁਸ਼ਮਣ ਤੋਂ ਲੈਕੇ ਸਾਥੀ ਤਕ ਬਾਬਾ
ਕਿੜੀ ਤੋਂ ਲੈਕੇ ਹਾਥੀ ਤਕ ਬਾਬਾ
ਤੂੰ ਜ਼ਰੇ ਜ਼ਰੇ ਵਿਚ ਵਸਦਾ ਐ ਹਰ ਜਗਾਹ ਵੈਸੇਰਾ ਐ
ਹੋ ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਹਾਂ ਜਿੰਨਾ ਨੇ ਮੈਨੂੰ ਜਨਮ ਦਿੱਤਾ ਗੱਲ ਦਿਲ ਵਾਲੀ ਇਕ ਦਸਾ ਮੈਂ
ਜਦੋਂ ਤੂੰ ਮੈਨੂੰ ਕਿਤੋਂ ਨੀ ਦਿਖਦਾ ਬੇਬੇ ਬਾਪੂ ਚੋਂ ਤੱਕਆ ਮੈਂ
ਹਾਂ ਏਨੀ ਕੁ ਕਿਰਪਾ ਕਰਿਓ ਬਾਬਾ ਚੱਲੀਏ ਥੋਡੀਆਂ ਲੇਹਿਣ ਤੇ
ਹੋ ਯੁੱਗਾਂ ਯੁੱਗਾਂ ਤਕ ਚੱਲਦੇ ਰਹਿਣ ਥੋਡੇ ਲੰਗ ਚਲਾਏ ਵੀਹਨ ਦੇ
ਤੇਰੀ ਕਿਰਪਾ ਦੇ ਨਾਲ ਹੁੰਦਾ ਦੂਰ ਹਨੇਰਾ ਐ ,
ਹੋ ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਹੋ ਬੇਅਕਲਾ ਮੈਂ ਅਕਲਾਂ ਬਖਸ਼ੀ ਮੰਗ ਕਰਦਾ ਨਾ ਸੰਗਣ ਮੈਂ
ਸਾਊ ਦਾ ਨੋਟ ਗੋਲਕ ਵਿਚ ਪਾ ਕੇ ਤੈਥੋਂ ਵੱਡੀਆਂ ਗੱਡੀਆਂ ਮੰਗਾਂ ਮੈਂ
ਹੋ ਦੁਨੀਆ ਫਿਰਦੀ ਮੈਂ ਮੈਂ ਕਰਦੀ ਕਾਹਦੀਆਂ ਮੇਰੀਆਂ ਮੇਰੀਆਂ ਨੇ
ਹਾਂ ਮੇਰੇ ਕੋਲ ਤਾਂ ਮੇਰਾ ਕੁਜ ਨਹੀਂ ਸਭੈ ਦਾਤਾ ਤੇਰੀਆਂ ਨੇ
ਤੈਥੋਂ ਵੱਢਦਾ ਬਾਬਾ ਨਾਨਕਾ ਦਾਨੀ ਕਿਹੜਾ ਐ
ਹੋ ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ
ਤੇਰਾ ਤੇਰਾ ਤੋਲਣ ਵਾਲਿਆਂ ਹੋ ਮੇਰਾ ਸਬ ਕੁਜ ਤੇਰਾ ਐ