Let’s See

Nait Ram, MixSingh

ਦੇਖੀ ਚਲ ਹੁੰਦਾ ਕਿ ਏ
Mix, Mix, Mixsingh In The House!

ਹਾਏ ਵਖਤ ਬੁਰਾ ਜਾ ਵੇਖ ਕੇ ਕਿਧਰੇ
ਤੂ ਲ ਜਯੀ ਨਾ U Turn ਕੁੜੇ
ਓਏ ਤੇਰੇ ਕਰਕੇ ਕਰਦਾ ਫਿਰਦੇ
ਮੁੰਡਾ Calorie ਆਂ Burn ਕੁੜੇ
ਜਾ-ਜਾ ਜਦੋਂ ਮੈਨੂ ਰਾਸ ਬਿੱਲੋ ਆਉ ਮੇਰੀ ਗਾਇਕੀ
ਹੋਊ ਪੀਂਦੇ ਉੱਤੇ Nike

ਹਨ ਸਾਰੀ ਇਂਡਸ੍ਟ੍ਰੀ ਆਖੂਗੀ ਵੇ ਏ ਮੁੰਡਾ ਕਿ ਆ
ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕਿ ਆ
ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕਿ ਆ

ਬੰਦੇ ਟਾਵੇਈਂ ਟਾਵੇਈਂ ਲੇਖਾ ਨੂ ਹਰੌਂਦੇ ਹੁੰਦੇ ਆ
ਵੇ ਕੱਮ ਕਲਾਕਾਰੀ ਜੂਏ ਵਾਲੀ ਖੇਡ ਵਰਗਾ
ਓ ਮੂਹਰੇ ਆਇਆ ਦੁਨਿਯਾ ਦੀ ਭੀਡ ਚਿਰ ਕੇ ਨੀ ਬਿੱਲੋ
ਗਬਰੂ ਟੋਪੈਜ਼ ਦੇ ਬ੍ਲੇਡ ਵਰਗਾ
ਹਾਏ ਵੇ ਡਰਦਾ ਕੋਯੀ ਤੇਰੇ ਨਾਲ ਧੋਖਾ ਵੀ ਨਾ ਕਰੇ
ਕੱਲੇ ਕੱਲੇ ਦੀ ਤੂ ਲੌਣਾ ਆਏ ਕ੍ਲਾਸ ਲਭ ਕੇ
ਓ ਲਾਲ ਹੋਇਆ ਫਿਰੇ ਮੁੰਡਾ ਕਢ ਕਢ ਕੇ
ਨੀ ਮੈਂ ਹਿਟ ਨਾਯੋ ਹੋਯ ਬਾਇਪੈਸ ਲਭ ਕੇ

ਵੇ ਜਿਹੜੇ ਦੁਸ਼ਮਣ ਤੇਰੇ ਨੇ ਓਹੋ ਮੇਰੇ ਵੀ ਆ
ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕਿ ਆ
ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕਿ ਆ

ਹਾਏ ਵੇ ਮੈਨੂ ਤਾਂ ਤੂ ਦੱਸਦੇ ਜੇਓਂ ਜੋਗੇਯਾ
ਵੇ ਕਿ ਕਿ ਤੂ ਕੀਹਦੇ ਬਾਰੇ ਲਿਖੇਯਾ ਪੇਯਾ ਏ
ਓ ਪਹੁਚਣਾ ਤਾਂ ਦੂਰ ਓਥੇ ਨਿਗਾਹ ਵੀ ਨੀ ਜਾਂਦੀ
ਬਿੱਲੋ ਤੇਰੇ ਆਲਾ ਯਾਰ ਜਿਥੇ ਟੀਕੇਯਾ ਪੇਯਾ ਏ

ਓ ਲੋਕ ਕਿਹੰਦੇ ਰ ਨੈਟ ਓ ਲਿਖਦੇ
ਜੋ ਜੋ ਵੀ ਹੁੰਦਾ ਤੇਰੇ ਨਾਲ ਬੀਤ ਦਾ
ਓ ਬਲੀਏ ਰਿਲੀਸ ਗਾਣਾ ਕਰਨੇ ਤੋਂ ਪਿਹਲਾਂ
ਪੂਰਾ ਪੋਸ੍ਟ ਮੋਰਤੇਂ ਕਰਾਂ ਗੀਤ ਦਾ

ਹਾਏ ਇੰਨਾ ਕਾਹਤੋਂ ਗਰਮ ਹੋਇਆ ਦੱਸ ਮੁੱਦਾ ਕਿ ਆ
ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕਿ ਆ
ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕਿ ਆ

ਓ ਲੱਤਾ ਖਿਂਚ ਖਿਂਚ ਬਡੇਆ ਨੇ ਜ਼ੋਰ ਲਾ ਲੇਯਾ
ਵੇ ਤੂ ਡਿੱਗੇਯਾ ਨੀ ਵੇਖ ਲੇਯਾ try ਕਰਕੇ
ਓ ਗਿਦੜਾਂ ਰਕਾਨੇ ਸਾਡਾ ਗਿਦੜ ਹੀ ਰਿਹਿੰਦੇ
ਕਦੋਂ ਬੰਦੇ ਆ ਸ਼ੇਰ ਮਾਡਿਫਾਇ ਕਰਕੇ
ਓ ਬਹਲੀ ਨੀ ਕਰੀਦੀ ਪਰਵਾਹ ਝੋਟੇਆ
ਵੇ ਤੇਰਾ ਚੰਗਾ ਟਾਇਮ ਰਬ ਵੱਲੋਂ ਮਿਠੇਯਾ ਪੇਯਾ ਏ
ਓ ਯਾਰਾ ਤੇਰਾ ਫੇਰ ਦੱਸ ਕਿਤੋਂ ਹਾਰ ਜੁ
ਨੀ ਦਿਲ ਕੱਲਾ ਕੱਲਾ ਗਬਰੂ ਨੇ ਜੀਤੇਯਾ ਪੇਯਾ ਏ
ਹਾਏ ਧਰਮਪੁਰੇ ਵਾਲਿਆਂ ਤੂ ਕੱਲਾ ਵੇ ਓ ਬੰਦੇ 20 ਆ

ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ
ਓ ਦਬ੍ਦੇ ਨੀ ਹੁੰਦੇ ਕਮਲੀਏ
ਨੀ ਤੂ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕਿ ਆ
ਹੁੰਦਾ ਕਿ ਆ

Curiosidades sobre a música Let’s See de R Nait

De quem é a composição da música “Let’s See” de R Nait?
A música “Let’s See” de R Nait foi composta por Nait Ram, MixSingh.

Músicas mais populares de R Nait

Outros artistas de Indian music