Ego

R Nait

Young Army!

ਹਾਏ ਆਖ਼ਿਰੀ ਇਕ ਦਿਨ ਹੋਜੂ ਮਿੱਟੀ
ਕੋਠੀਆਂ ਵੱਡੀਆਂ ਵੱਡੀਆਂ ਦੀ
ਜਿਹਨੂੰ ਸਫ਼ਰ cycle ਦਾ ਚੇਤੇ ਐ
ਓਹੋ ਹਵਾ ਨੀ ਕਰਦੇ ਗੱਡੀਆਂ ਦੀ
ਹਾਏ ਆਖ਼ਿਰੀ ਇਕ ਦਿਨ ਹੋਜੂ ਮਿੱਟੀ
ਕੋਠੀਆਂ ਵੱਡੀਆਂ ਵੱਡੀਆਂ ਦੀ
ਜਿਹਨੂੰ ਸਫ਼ਰ cycle ਦਾ ਚੇਤੇ ਐ
ਓਹੋ ਹਵਾ ਨੀ ਕਰਦੇ ਗੱਡੀਆਂ ਦੀ
ਜਦੋਂ ਨਿਗਾਹ ਮਾਲਿਕ ਦੀ ਠੰਡੀ ਐ
ਤੂੰ ਵੀ ਨਾ ਤੱਤਾ ਤੱਕਿਆ ਕਰ
ਵਾਹਿ ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ
Ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ

ਹਾਏ PGI ਵਿੱਚ ਮਾਰੀ ਗਹਿੜਾ
ਪੌਂਚੇ ਪਾਏ ਅਖੀਰਾਂ ਤੇ
ਹੋ 6-6 ਫੁੱਟੇ ਪਾਏ
ਕਾਹਦਾ ਮਾਣ ਸ਼ਰੀਰਾਂ ਤੇ
ਹੋ 6-6 ਫੁੱਟੇ ਪਏ
ਕਾਹਦਾ ਮਾਣ ਸ਼ਰੀਰਾਂ ਤੇ
ਹਾਏ ਢਲ ਜਾਏਂਗਾ ਪੁੱਤ ਮੋਮ ਦੇ ਵਾਂਗੂ
ਮੰਢਾਉਣ ਇਹਨੂੰ ਨਾ ਕੱਸਿਆ ਕਰ
ਆਹ ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ
Ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ

ਹਾਏ ਨੀਵਾਂ ਹੋਕੇ ਲੁੱਟ ਨਜ਼ਾਰੇ
ਮੌਕਾ ਠਾਠਾਂ ਬਾਠਾਂ ਦਾ
ਪੜ੍ਹ ਕੇ ਤੋਂ ਕਾਜੇ ਅਮਲ ਨਾ ਕਿੱਤਾ
ਕੋਈ ਫਾਇਦਾ ਨੀ ਪਾਠਾਂ ਦਾ
ਪੜ੍ਹ ਕੇ ਤੋਂ ਕਾਜੇ ਅਮਲ ਨਾ ਕਿੱਤਾ
ਕੋਈ ਫਾਇਦਾ ਨੀ ਪਾਠਾਂ ਦਾ
ਹੋ ਰੱਬ ਤੇ ਤੂੰ ਇਹਸਾਨ ਨੀ ਕਰਦਾ
ਲੋਕਾਂ ਨੂੰ ਨਾ ਦੱਸਿਆ ਕਰ
ਆਹ ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ
Ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ

ਹੋ GL range ਆਂ ਐਠੀ ਰਹਿਣੀਆਂ
ਬਾਹਲਾ rude ਨੀ ਵਰਤੀ ਦਾ
ਤੂੰ ਜਿਹਦੇ ਤੇ ਬਹਿਕੇ ਜਾਣਾ ਐ
ਕੋਈ brand ਨੀ ਅਰਥੀ ਦਾ
ਹੋ ਤੂੰ ਜਿਹਦੇ ਤੇ ਬਹਿਕੇ ਜਾਣਾ ਐ
ਕੋਈ brand ਨੀ ਅਰਥੀ ਦਾ
ਹੋਏ ਕੱਢ ਦੂੰ ਤੇਰੀ ਧੌਣ ਚੌਂਕੀ ਲਾ
ਰੱਬ ਨੂੰ ਡੱਬ ਨਾ ਦੱਸਿਆ ਕਰ
ਆਹ ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ
Ego ਵਾਲੀ ਸੂਈ ਨੂੰ
ਥੋੜਾ ਜਿਹਾ ਥਲੇ ਰੱਖਿਆ ਕਰ

Músicas mais populares de R Nait

Outros artistas de Indian music