Dabdaba

R Nait

Mixsingh Mixsingh Mixsingh in the house

ਹਾਏ ਵੇ ਮੇਲੇ ਲੱਗੇ ਹਵੇਲੀ ਰਹਿੰਦੇ
ਆਕੇ ਦਾਦੂ ਦੇ ਪੈਰੀ ਪੈਂਦੇ
ਹਾਏ ਵੇ ਮੇਲੇ ਲੱਗੇ ਹਵੇਲੀ ਰਹਿੰਦੇ
ਆਕੇ ਦਾਦੂ ਦੇ ਪੈਰੀ ਪੈਂਦੇ
ਹਾਂ ਸਾਰੇ ਤੇਰੇ ਚੜ੍ਹਦੇ ਲਹਿੰਦੇ
ਵੈਲਪੁਨੇ ਦੀ coaching ਲੈਂਦੇ
ਹਾਏ ਵੇ ਕਿਊ ਮੌਤ ਨਾਲ ਖਹਿਣਾ ਫਿਰਨਾ
ਤੂੰ ਬਚਾ ਆਏ ਕਾਲ ਦਾ
ਹਾਏ ਵੇ ਚੰਨਾ ਦਾਦੇ ਦੇ time ਤੋਂ
ਸਾਡਾ ਆਓਂਦਾ ਐ ਦਬਦਬਾ ਚਲਦਾ
ਚੰਨਾ ਦਾਦੇ ਦੇ time ਤੋਂ
ਸਾਡਾ ਆਓਂਦਾ ਐ ਦਬਦਬਾ ਚਲਦਾ
ਸਾਡਾ ਆਓਂਦਾ ਐ ਦਬਦਬਾ ਚਲਦਾ

ਓ ਚੋਟੀ ਦਾ ਤੇਰਾ ਯਾਰ ਪਤੰਦਰ
ਹੋਈ ਨਾ ਚੌਦਵੀਂ ਚਾਲ ਗਯਾ ਅੰਦਰ
ਟੰਗੇ ਪੁਠੇ ਕਰ ਕਰ ਕੇ ਨੀ
ਜਿਨ੍ਹਾਂ ਨੇ ਪੀਠਾਂ ਤੇ ਮਾਰੇ ਖੰਜਰ
ਜਿਨ੍ਹਾਂ ਨੇ ਪੀਠਾਂ ਤੇ ਮਾਰੇ ਖੰਜਰ
ਹਲਕੀ ਹਲਕੀ ਮੁੱਛ ਸੀ ਫੁੱਟ'ਦੀ
ਹੋਈ ਸੀ ਲੜਾਈ ਜਦੋਂ ਪਿਹਲੀ
ਨੀ ਹੁਣ ਸਾਨੂਤੂੰ ਤੂ ਦਸੇਂਗੀ
ਬਿੱਲੋ ਕੋਣ ਹੁੰਦੇ ਆ ਵੈਲੀ
ਨੀ ਹੁਣ ਸਾਨੂ ਤੂੰ ਦਸੇਂਗੀ
ਬਿੱਲੋ ਕੋਣ ਹੁੰਦੇ ਆ ਵੈਲੀ

ਤੈਨੂੰ ਵੇਖ ਵੇਖ ਕੇ ਤਰਸ ਆਓਂਦਾ
ਆਓਂਦੀ ਆ ਨਾਲੇ ਹਾਸੀ ਜਹੀ
ਆਓਂਦੀ ਆ ਨਾਲੇ ਹਾਸੀ ਜਹੀ
ਹੋ ਟੱਕੇ ਵਾਲੀਆਂ ਕੁਲਫੀਆਂ ਖਾਨ ਵਾਲੇ
ਗੱਲ ਕਰਦੇ ਆ ਬਦਮਾਸ਼ੀ ਦੀ
ਟੱਕੇ ਵਾਲੀਆਂ ਕੁਲਫੀਆਂ ਖਾਨ ਵਾਲੇ
ਗੱਲ ਕਰਦੇ ਆ ਬਦਮਾਸ਼ੀ ਦੀ

ਹੋ ਚਮਚੇਯਾ ਦੇ ਨਾਲ ਹਾਂ ਦੇ ਆ
ਵੇ ਕਦੋ ਵਘਦਾ ਸਮੁੰਦਰ ਠਾਲਦਾ
ਹਾਏ ਵੇ ਚੰਨਾ ਦਾਦੇ ਦੇ time ਤੋਂ
ਸਾਡਾ ਆਓਂਦਾ ਆਏ ਦਬਦਬਾ ਚਲਦਾ
ਚੰਨਾ ਦਾਦੇ ਦੇ time ਤੋਂ
ਸਾਡਾ ਆਓਂਦਾ ਐ ਦਬਦਬਾ ਚਲਦਾ
ਸਾਡਾ ਆਓਂਦਾ ਐ ਦਬਦਬਾ ਚਲਦਾ

ਘਰ ਬਹਿ ਕੇ ਰੱਬ ਰੱਬ ਕਰੇਯਾ ਕਰ
ਕਿ ਮੰਗਦੀ ਚੜੇ ਦਿਆਂ ਸੁਪਾਂ ਤੋਂ
ਤੱਕ ਟਿਕੀ ਰਾਤ ਵਿਚ ਹਾਂ ਦੀਏ
ਹੁੰਦੇ ਫ਼ੈਰ sunroof'ਆਂ ਚੋਂ
ਤੱਕ ਟਿਕੀ ਰਾਤ ਵਿਚ ਹਾਂ ਦੀਏ
ਹੁੰਦੇ ਫ਼ੈਰ sunroof'ਆਂ ਚੋਂ
ਹੋ ਘਰੋਂ ਨਿਕਲਦੇ ਕਾਯਮ ਹੋਕੇ
ਨੀ ਕਦੇ ਕੀਤੀ ਨਾ ਅਨੰਗੇਲੀ
ਨੀ ਹੁਣ ਸਾਨੂ ਤੂ ਦਸੇਂਗੀ
ਬਿੱਲੋ ਕੋਣ ਹੁੰਦੇ ਆ ਵੈਲੀ
ਹਾਏ ਹੁਣ ਸਾਨੂ ਤੂ ਦਸੇਂਗੀ
ਬਿੱਲੋ ਕੋਣ ਹੁੰਦੇ ਆ ਵੈਲੀ

ਮੁੱਦਾ ਨਾ ਬਣ ਜਾਏ ਹਾਣ ਦਿਆਂ
ਤੇਰੇ ਮੇਰੇ ਚਲਦੇ ਚੱਕਰ ਦਾ
ਤੇਰੇ ਮੇਰੇ ਚਲਦੇ ਚੱਕਰ ਦਾ
ਘਰੇ ਆਕੇ ਛੇਤੀ ਗੱਲ ਕਰਲੈ
ਲਭਦੇ ਫਿਰਨ ਜਵਾਈ ਟੱਕਰ ਦਾ
ਘਰੇ ਆਕੇ ਛੇਤੀ ਗੱਲ ਕਰਲੈ
ਲਭਦੇ ਫਿਰਨ ਜਵਾਈ ਟੱਕਰ ਦਾ

ਮੌਕੇ ਦਾ ਹਰ ਮੰਤਰੀ ਸੰਤਰੀ
ਮੁੰਡਿਆਂ ਵੇ ਸਾਡੇ ਵੱਲ ਦਾ
ਹਾਏ ਵੇ ਚੰਨਾ ਦਾਦੇ ਦੇ time ਤੋਂ
ਸਾਡਾ ਆਓਂਦਾ ਐ ਦਬਦਬਾ ਚਲਦਾ
ਚੰਨਾ ਦਾਦੇ ਦੇ time ਤੋਂ
ਸਾਡਾ ਆਓਂਦਾ ਐ ਦਬਦਬਾ ਚਲਦਾ
ਸਾਡਾ ਆਓਂਦਾ ਐ ਦਬਦਬਾ ਚਲਦਾ

ਓਦੋਂ ਮਾੜੇ ਦਿਨ ਨੇ ਬਿੱਲੀ ਦੇ
ਜਦੋਂ ਕਰਦੀ ਸ਼ੇਰ ਨੂ ਮੀਯੌ ਕੁਦੇ
ਹਾਂ ਆਲ੍ੜੇ ਤੂ ਦੱਬਦੀ ਕਿਊ ਕੁੜੇ
ਨੀ ਐਥੇ ਸਾਰੇ ਸਬ ਦੇ ਪਿਓ ਕੁੜੇ
ਹਾਂ ਆਲ੍ੜੇ ਤੂ ਦੱਬਦੀ ਕਿਊ ਕੁੜੇ
ਐਥੇ ਸਾਰੇ ਸਬ ਦੇ ਪਿਓ ਕੁੜੇ
ਹਾਏ R Nait ਤੇਰਾ ਨਿਕਲੇ ਜਦੋ ਨੀ
ਬਿੱਲੋ ਨਾਲ ਨਿਕਲ ਦੀ ਰੈਲੀ
ਨੀ ਹੁਣ ਸਾਨੂ ਤੂ ਦਸੇਂਗੀ
ਬਿੱਲੋ ਕੋਣ ਹੁੰਦੇ ਆ ਵੈਲੀ
ਨੀ ਹੁਣ ਸਾਨੂ ਤੂ ਦਸੇਂਗੀ
ਬਿੱਲੋ ਕੋਣ ਹੁੰਦੇ ਆ ਵੈਲੀ

Mixsingh Mixsingh Mixsingh in the house

ਹੁਣ ਸਾਨੂ ਤੂ ਦਸੇਂਗੀ
ਚੰਨਾ ਦਾਦੇ ਦੇ time ਤੋਂ
ਬਿੱਲੋ ਕੋਣ ਹੁੰਦੇ ਆ ਵੈਲੀ
ਸਾਡਾ ਆਓਂਦਾ ਐ ਦਬਦਬਾ ਚਲਦਾ

Músicas mais populares de R Nait

Outros artistas de Indian music