Big Men [Chapter 2]
R Nait!
Shipra Goyal!
Laddi Gill!
ਹਾਏ ਕਾਲਾ ਮਾਲ ਛੱਕਦਾ ਏ ਪਰ
ਦਿਲ ਦਾ ਨਾਹੀਓ ਕਾਲੇ
ਹੋ ਤੇਰੀ PHD ਤੇ ਭਾਰੁ ਪੈ ਗਿਆ
ਪਿਆਰ plus 2 ਵਾਲੇ ਦਾ
ਹਾਏ ਕਾਲਾ ਮਾਲ ਛੱਕਦਾ ਏ ਪਰ
ਦਿਲ ਦਾ ਨਹੀਓ ਕਾਲੇ
ਹੋ ਤੇਰੀ PHD ਤੇ ਭਾਰੁ ਪੈ ਗਿਆ
ਪਿਆਰ plus 2 ਵਾਲੇ ਦਾ
ਹਾਏ ਸੰਗ ਜਹੀ ਲਗਦੀ
ਯਾਰ ਓਹਦੇ ਜੱਦ
ਆਖਣ ਭਾਬੀ ਭਾਬੀ
ਤੇਰਾ 2000 ਦਾ ਨੋਟ ਜੇਹਾ ਫਿੱਕਾ
ਪੈ ਗਿਆ ਰੰਗ ਗੁਲਾਬੀ
ਹਾਏ ਕੋਕਾ ਐ ਵੇ ਕੋਕਾ ਐ
ਤੇਰੀ ਯਾਰੀ ਮਿੱਤਰਾਂ ਦਾ ਕੋਕਾ ਏ
ਅਉਖਾ ਏ ਵੇ ਅਉਖਾ ਏ
ਤੇਰੇ ਬਿਨਾ ਕੁੜੀ ਦਾ ਅਉਖਾ ਏ
ਅਉਖਾ ਏ ਵੇ ਅਉਖਾ ਏ
ਤੇਰੇ ਬਿਨਾ ਕੁੜੀ ਦਾ ਅਉਖਾ ਏ
ਜੱਟ ਜਾਨ ਵਾਰਦਾ ਤੇਰੇ ਤੋ
ਮੇਰੀ ਰੋਸ਼ਨੀ ਨਾ ਲਾਇ ਏਹ ਕਹਿਣਾ
ਕਿਸ ਹੋਰ ਨਾਲ ਹਸਦਾ ਦੇਖ ਲਿਆ
ਨਾ ਓਹ ਰਿਹਣੀ ਨਾ ਤੂ ਰਹਿਣਾ
ਕਿਸ ਹੋਰ ਨਾਲ ਹਸਦਾ ਦੇਖ ਲਿਆ
ਨਾ ਓਹ ਰਿਹਣੀ ਨਾ ਤੂ ਰਹਿਣਾ
ਧੋਖਾ ਐ ਵੇ ਧੋਖਾ ਐ
ਜੱਟਾ ਪਿਆਰਾ ਵੀ ਕਿਉੰ ਧੋਖਾ ਏ
ਅਉਖਾ ਏ ਵੇ ਅਉਖਾ ਏ
ਤੇਰੇ ਬਿਨਾ ਕੁੜੀ ਦਾ ਅਉਖਾ ਏ
ਅਉਖਾ ਏ ਨੀ ਅਉਖਾ ਏ
ਤੇਰੇ ਬਿਨਾ ਮੁੰਡੇ ਦਾ ਅਉਖਾ ਏ
ਹੈਣ ਕਿੰਨੀਆਂ ਰਾਤਾਂ ਜਾਗ ਕੇ ਕੱਟਿਆ
ਪੁਛ ਕੇ ਵੇਖੀ ਤਾਰੇ ਤੋਂ
ਹੋ ਨਾਲੇ ਅਜਕਲ ਤਾੰ ਵਫਾਦਾਰ ਹੀਰਾਂ
ਕਿਥੇ ਲਾਭ ਦੀਆਂ ਬੈਟਰੀ ਮਾਰੀਆਂ ਤੋਂ
ਹੋ ਨਾਲੇ ਅਜਕਲ ਤਾੰ ਵਫਾਦਾਰ ਹੀਰਾਂ
ਕਿਥੇ ਲਭ ਦੀਆਂ ਬੈਟਰੀ ਮਾਰੀਆਂ ਤਾਂ
ਮੌਕਾ ਏ ਵੇ ਮੌਕਾ ਏ
ਹਾਲ ਵੀ ਤੇਰੇ ਕੋਲ ਮੋਕਾ ਏ
ਔਖਾ ਏ ਵੇ ਔਖਾ ਏ
ਤੇਰੇ ਬਿਨਾ ਕੁੜੀ ਦਾ ਔਖਾ ਏ
ਔਖਾ ਏ ਨੀ ਔਖਾ ਏ
ਤੇਰੇ ਬਿਨਾ ਮੁੰਡੇ ਦਾ ਔਖਾ ਏ
ਹੋ ਲੋਕੀ ਦੇਣ ਮੁਬਾਰਕ ਮੇਰਾ
ਪਿਆਰ ਮੇਰੇ ਤੋਂ ਖੋਹੇ ਦੀ
ਅਜ ਤੋਂ ਬਾਅਦ ਨ ਛੁਟ ਕਰੀ
ਤੇਰੇ ਲੱਖ ਨੂੰ ਲੰਗੇ ਲੋਹੇ ਦੀ
ਅਜ ਤੋਂ ਬਾਅਦ ਨ ਛੁਟ ਕਰੀ
ਤੇਰੇ ਲੱਖ ਨੂੰ ਲੰਗੇ ਲੋਹੇ ਦੀ
ਰੋਕਾ ਐ ਵੀ ਰੋਕਾ ਐ
ਕਲ ਜਾਨ ਤੇਰੀ ਦਾ ਰੋਕਾ ਏ
ਔਖਾ ਏ ਵੇ ਔਖਾ ਏ
ਤੇਰੇ ਬਿਨਾ ਕੁੜੀ ਦਾ ਔਖਾ ਏ
ਔਖਾ ਏ ਨੀ ਔਖਾ ਏ
ਤੇਰੇ ਬਿਨਾ ਮੁੰਡੇ ਦਾ ਔਖਾ ਏ
Laddi Gill