Sohna
ਆਯੀ ਆਏ ਸ੍ਵੇਰ ਸੋਹਣੀ, ਕੀਤੀ ਹੋਯੀ ਆਏ ਸੈਰ ਸੋਹਣੀ
ਲੜਕੇ ਜੋ ਗਾਯੀ ਸਹੇਲੀ, ਆਗਿ ਓਹੋ ਫੇਰ ਸੋਹਣੀ
ਦਿਨ ਸੋਹਣਾ ਰਾਤ ਸੋਹਣੀ, ਯਾਰਾਂ ਦੀ ਆਏ ਬਾਤ ਸੋਹਣੀ
ਘਰ ਸੋਹਣਾ ਬਾਹਰ ਸੋਹਣਾ, ਸਾਰਾ ਈ ਬੇਜ਼ਾਰ ਸੋਹਣਾ
ਲੋਕ ਸੋਹਣੇ ਰੰਗ ਸੋਹਣੇ, ਛੱਲਾਂ ਦੇ ਢੰਗ ਸੋਹਣੇ
ਸੂਟ ਸੋਹਣੇ ਬੂਟ ਸੋਹਣੇ, ਸਾਰੇ ਈ ਫ੍ਰੂਟ ਸੋਹਣੇ
ਮਜੇ ਲੈਂਦੇ ਖਾਦ ਚੰਡੀਗੜ੍ਹ ਗੇਦੀ ਰੂਟ ਸੋਹਣੇ
ਚਾ ਵਾਲਾ ਕਪ ਸੋਹਣਾ, ਝੂਠ ਅਤੇ ਗੱਪ ਸੋਹਣਾ
ਗਾਰਾ ਵੇਲ ਮੁੰਡੇ ਸੋਹਣੇ, ਚੌਦੇ ਅਤੇ ਗੁੰਡੇ ਸੋਹਣੇ
ਕੱਦ’ਦੇ ਨੇ ਤੌਰ ਸੋਹਣੀ, ਚੱਲਦੇ ਨੇ ਜੋਰ ਸੋਹਣੀ
ਡੋਨਾ ਨੂ ਮਿਲੌਂਦਾ ਜੇਡਾ ਨੇਟ ਵੀ-ਫੀ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
ਬੁਲੇਟ’ਆਂ ਦੀ ਰੇਸ ਸੋਹਣੀ, ਤਾ ਤਾ ਦੀ ਬਸੇ ਸੋਹਣੀ
ਬਾਪੂ ਦਾ ਕਟੱਪਾ ਸੋਹਣਾ, ਚਾਚਾ ਕੱਡੇ ਗਾਲਾਂ ਸੋਹਣਾ
ਚਾਚੀ ਦੀ ਚਲਾਕੀ ਸੋਹਣੀ, ਰੁਸੀ ਹੋਯੀ ਆਏ ਮੱਸੀ ਸੋਹਣੀ
ਕਾਲੇਜ ਦਾ ਗੇਟ ਸੋਹਣਾ, ਕ੍ਲਾਸਰੂਮ ਮਤੇ ਸੋਹਣਾ
ਹਾਸ੍ਟਿਲ ਦਾ ਰੂਮ ਸੋਹਣਾ, ਮਿਲਦਾ ਸੁਕੂਨ ਸੋਹਣਾ
ਭਾਈ ਦੀ ਆਏ ਕਪ ਸੋਹਣੀ, ਮਿੱਤਰਾਂ ਦੀ ਧੱਕ ਸੋਹਣੀ
ਲੇਕ੍ਚਰ ਕ੍ਲਾਸ ਸੋਹਣੀ, ਸਹੇਲੀ ਦੀ ਫ੍ਰਾਕ ਸੋਹਣੀ
ਅਸਾਇਨਮੇਂਟ ਕਾਪੀ ਸੋਹਣੀ, ਪੱਟ ਵਾਲੀ ਆਏ ਤਾਪੀ ਸੋਹਣੀ
ਥੋਡੇਯਾ ਨਾ ਖੁੱਲੇ ਉਂਝ ਨੇਚਰ ਆਏ ਸ਼ਾਇ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
ਓ ਗੁੜਗਾਓਂ ਦੇਲਹੀ ਯਾਰ ਸੋਹਣੇ, ਮੁੰਡੇ ਸਰਦਾਰ ਸੋਹਣੇ
ਲਾਯਾ ਹੋਯ ਪੇਗ ਸੋਹਣਾ, ਨਾਲੇ ਪੀਸ ਲੇਗ ਸੋਹਣਾ
ਕੁਲ੍ਚੇ ਤੇ ਛੋਲੇ ਸੋਹਣੇ, ਮਿੱਤਰਾਂ ਦੇ ਡੋਲੇ ਸੋਹਣੇ
ਗੱਦਿਯਨ ਦੇ ਰੀਂ ਸੋਹਣੇ, ਲੌਂਦੇ ਮੁੰਡੇ ਗੈਮ ਸੋਹਣੇ
ਡੋਲੇਯਾ ਦੀ ਸ਼ੇਪ ਸੋਹਣੀ, ਖਾਦ ਲੈਂਦੀ ਵੇਖ ਸੋਹਣੀ
ਕਾਲੇ ਸ਼ੀਸ਼ੇ ਕਾਰ ਸੋਹਣੀ, ਨਵੀ ਆਯੀ ਤਾਰ ਸੋਹਣੀ
ਐਸ਼ ਪੂਰੀ ਕਾਇਮ ਸੋਹਣਾ, ਰੱਬ ਦਿਤਾ ਫੇਮ ਸੋਹਣਾ
ਬੰਨੀ ਦੀ ਆਏ ਪਗ ਸੋਹਣੀ, ਕਾਫੀ ਉੱਤੇ ਝਗ ਸੋਹਣੀ
ਚੱਲਦੀ ਆਏ ਗੱਡ ਸੋਹਣੀ, ਭਾਰੀ ਹੋਯੀ ਆਏ ਡੁੱਬ ਸੋਹਣੀ
ਜੇ ਕੋਈ ਕਰੇ ਤਿੰਨ ਪੰਜ, ਮੁੰਡਾ ਕਰਦਾ ਫ੍ਰਾਇ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
ਇਕ ਥੋਡੀ ਭਾਬੀ ਸੋਹਣੀ, ਨਾਲੇ ਥੋਡਾ ਬਈ ਸੋਹਣਾ
(ਲ ਬ੍ਯੀ ਜਿੰਨੇ ਚਾਹ ਨਾਲ ਏਹਨੇ ਗਾਣਾ ਗਾਯਾ
ਓਡਾ ਵੱਡਾ ਏਹਦੀ ਜਿੰਦਗੀ ਚ ਪਟਾਕਾ ਪਾਏਂ ਲੱਗਾ
ਬੈਠੋ ਬੈਠੋ ਲੇਯਾਓ ਪੋਪ ਕਾਰ੍ਨ)