Sab Fade Jange [Remix 2]

DESI CREW, SARBA MAAN

ਓ ਸੱਤੇ ਚੱਲ ਫਿਰ
ਹੋ ਕਈ ਯਾਰ ਬੇਲੀ ਹੁੰਦੇ ਬਾਹਲੇ ਨੇ ਅਜ਼ੀਜ਼
ਬਿਨਾ ਦੱਸੇ ਲੈ ਜਾਂਦੇ ਮੰਗਮੀ ਓ ਚੀਜ਼
ਭੁਲ੍ਦੇ purse ਘਰੇ ਜਿਹੜੇ ਵੇਲੇ ਆਏ ਤੋਂ
Phone ਨੇ ਮਿਲੋੰਦੇ ਜਿਹੜੇ ਅੱਗੇ ਨਾਕੇ ਲਾਏ ਤੋਂ
DC ਆ ਜੀ ਮਾਮਾ ਸਾਡਾ ਚਲਾਨ ਨਹੀ ਓ ਭਰੇ ਜਾਣਗੇ
ਹੋ tension ਨਾ ਲੋ ਵੀਰੇ ਸੱਬ ਫੜੇ ਜਾਂਣਗੇ
ਹਾਂ ਸੱਬ ਫੜੇ ਜਾਂਣਗੇ ਜੀ ਸਾਰੇ ਫੜੇ ਜਾਂਣਗੇ (ਯਾ)
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ
ਹਾਂ ਸੱਬ ਫੜੇ ਜਾਂਣਗੇ ਜੀ ਸਾਰੇ ਫੜੇ ਜਾਂਣਗੇ
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ

ਹੋ ਤੇਰਾ ਜਾਨੂੰ ਤੇਰਾ ਕਿਹਕੇ ਬਣਦੇ ਸ਼ਰੀਫ
ਸਾਲੇ ਮਿਲਣ ਤੋਂ ਪਿਹਲਾਂ chat ਆਂ ਕਰਦੇ delete (ਓ ਏ ਤਾ just friend ਆ ਮੇਰੀ)
ਹੋ ਝੂਠ ਬੋਲ ਜਾਂਦੇ Thailand ਦੇ trip ਤੇ
ਵਿਆਹ ਕਰਵਾਕੇ ਜਿਹੜੇ ਟਿੱਕਦੇ ਨਾ ਇੱਕ ਤੇ
ਇੱਕ ਦਿੰਨ ਸਾਰਿਆਂ ਦੇ ਪੱਕੇ ਕੜੇ ਕੱਸੇ ਜਾਣਗੇ
ਹੋ tension ਨਾ ਲੋ ਵੀਰੇ
ਹਾਂ ਸੱਬ ਫੜੇ ਜਾਂਣਗੇ ਜੀ ਸਾਰੇ ਫੜੇ ਜਾਂਣਗੇ (ਯਾ)
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ
ਹਾਂ ਸੱਬ ਫੜੇ ਜਾਂਣਗੇ ਜੀ ਸਾਰੇ ਫੜੇ ਜਾਂਣਗੇ
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ
ਫਿਕਰ ਨਾ ਕਰੋ ਵੀਰੇ (ਸੱਬ ਫੜੇ ਜਾਂਣਗੇ)

College ਦੀ fees ਵਿਚੋਂ ਘਰੇ ਕੁੰਡੀ ਲੌਂਦੇ ਨੇ
ਕੁੜੀਆਂ ਦੇ ਨਾ’ ਤੇ fake id ਆਂ ਬਣੌਂਦੇ ਨੇ (ਓਏ ਤੂ ਹੀ ਨਾ Angel Priya)
ਓ ਸੱਪਲੀ ਕੜਾ ਦੇ ਕੋਈ ਬੰਦਾ ਰਿਹਿੰਦੇ ਭਾਲ੍ਦੇ
Tution ਦੀ ਥਾਂ ਤੇ time ਸੇਹਲੀ ਵਿਚ ਗਾਲਦੇ
ਓ ਪੈਗੀ ਜਦੋਂ raid ਵੀਰੇ ਬਾਪੂ ਕੋਲੋ ਕੜੇ ਜਾਣਗੇ
ਹੋ tension ਨਾ ਲੋ ਵੀਰੇ.

ਹਾਂ ਸੱਬ ਫੜੇ ਜਾਂਣਗੇ ਜੀ ਸਾਰੇ ਫੜੇ ਜਾਂਣਗੇ (ਯਾ)
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ
ਹਾਂ ਸੱਬ ਫੜੇ ਜਾਂਣਗੇ ਜੀ ਸਾਰੇ ਫੜੇ ਜਾਂਣਗੇ
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ
ਫਿਕਰ ਨਾ ਕਰੋ ਵੀਰੇ (ਸੱਬ ਫੜੇ ਜਾਂਣਗੇ)

Dj
Harsh Sharma

ਓ phone ਲਾਕੇ ਕਿਹੰਦੇ recharge ਕਰਾਈ ਵੀਰੇ
ਮੈਂ ਨੀ ਪੀਂਦਾ ਨਾ ਨਾ ਮੇਰਾ ਪੇਗ ਨਾ ਤੂ ਪਾਈ ਵੀਰੇ

ਓ ਨਾ ਵੀਰੇ ਮੈਂ ਨੀ ਪੀਣਾ ਮੇਰਾ ਵੀਰ ਵ੍ਰਤ ਹੈ ਨਾ ਨਾ

Office ਚ ਕੱਮ ਕਰਦੇ ਨੇ ਦਿਨ ਰਾਤ
ਅਸਲ ਚ ਬੈਠੇ ਹੁੰਦੇ pub ਚ ਜਨਾਬ
ਲਗ ਜਾਏ ਨਾ ਪਤਾ ਕਿੱਤੇ
ਸੱਜਰੇ ਜੇ ਘਰੇ ਜਾਣਗੇ
Tension ਨਾ ਲੋ ਵੀਰੇ
ਹਾਂ ਸੱਬ ਫੜੇ ਜਾਂਣਗੇ ਜੀ
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ (ਯਾ)
ਸੱਬ
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ

ਗਲ ਸੁਣ ਸੱਤੇ ਕੋਈ ਚਕ ਲਾ ਤੂ beat (ਹੋ ਪਿਛਲੇ ਕਿਸੀ ਗਾਣੇ ਤੋਂ ਚੱਕ ਲੈ ਯਾਰ ਢੋਲ ਆਲੀ)
ਸਰਬੇ ਮਾਨਾਂ ਛੇੜ ਦਿਲਾਂ ਦੀ ਕੋਈ ਤਾਰ
ਟੌਰ ਨਾਲ ਸ਼ੜੇ ਦਿਨ ਜ਼ਿੰਦਗੀ ਦੇ ੪
ਟੌਰ ਨਾਲ ਸ਼ੜੇ ਦਿਨ ਜ਼ਿੰਦਗੀ ਦੇ ੪
Autotuner ਹੈ ਆੜੀ ਸਾਡਾ
ਗਾਣੇ ਹੱਲੇ ਬੜੇ ਔਉਣਗੇ
ਹਾਂ ਸੱਬ ਫੜੇ ਜਾਂਣਗੇ ਜੀ ਸਾਰੇ ਫੜੇ ਜਾਂਣਗੇ
ਸੱਬ ਫੜੇ ਜਾਂਣਗੇ ਜੀ ਸੱਬ ਫੜੇ ਜਾਂਣਗੇ

Curiosidades sobre a música Sab Fade Jange [Remix 2] de Parmish Verma

Quando a música “Sab Fade Jange [Remix 2]” foi lançada por Parmish Verma?
A música Sab Fade Jange [Remix 2] foi lançada em 2019, no álbum “The Very Best of Parmish Verma”.
De quem é a composição da música “Sab Fade Jange [Remix 2]” de Parmish Verma?
A música “Sab Fade Jange [Remix 2]” de Parmish Verma foi composta por DESI CREW, SARBA MAAN.

Músicas mais populares de Parmish Verma

Outros artistas de Film score