Munde Pind De
ਕਰਨੀ ਜੋ ਗਲ ਠੋਕ ਮੂੰਹ ਤੇ ਆਖਣੀ
ਆਂਖਾਂ ਦਬਕੌਣ ਬੰਦਾ rude ਚਕ ਨੀ
ਮਾਰਦੇ ਆ ਰੋਬ ਮੁੱਛਾਂ ਚਾਡ਼ ਚਾਡ਼ ਨੀ
ਭਾਜੜਾਂ ਪਵੌਂਦੇ ਲਲਕਾਰੇ ਮਾਰ ਨੀ
ਓ ਵੈਲੀਆਂ ਦੇ ਪੀਰ ਕੱਬੇ ਵਾਲੇ end ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਟੈਂਕੀਆਂ ਤੇ ਬਾਜ਼ ਤੇ ਜਹਾਜ ਜੱਟਾਂ ਦੇ
California ਤਕ ਰਾਜ ਜੱਟਾ ਦੇ
ਓ ਅਸ਼ਕੇ ਜਵਾਨੀ ਮਾਵਾਂ ਜਾਣ ਸੱਦ ਕੇ
ਫੋਕਰੀ ਨੀ ਭੈੜੇ ਮਾਰਦੇ ਆ ਡਬ ਕੇ
ਅਖਾੜਿਆਂ ਚ ਦੰਡ ਮਾਰ ਸਿਹਤਾਂ ਪਾਲੀਆਂ
ਡੋਲੇਯਾ ਤੇ Ford AK 47 ਆਂ
ਓ ਮੋਟਰ’ਆਂ ਤੇ ਜਾਏ ਕੇ ਲੈਂਦੇ ਠੰਡੀ wind ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਕਿਵੇ ਕਰਜੂ ਕੋਯੀ ਬਾਹਰੋਂ ਆਕੇ ਬਦਮਾਸ਼ੀਆਂ
ਗੇਹਣੇ ਸੱਦੇ ਤਾਂਬੇ ਡੰਡੇ ਤੇ ਗੰਡਾਸਿਆਂ
ਓ ਕੱਲੇ ਕੱਲੇ ਘਰ ਚ ਦੁਣਾਲੀ ਪਯੀ ਏ
ਮੁੱਕ ਦੀ ਆਏ ਗਲ ਨੈਰੀ ਤਾਲੀ ਪਯੀ ਏ
ਓ ਇੱਕੋ ਆਵਾਜ ਉੱਤੇ ਝੱਟ ਹੋਂਦੇ ਕੱਠੇ ਨੀ
ਪੁਤੀ ਸੱਦੀ ਮੱਤ ਪਿੰਡਾਂ ਆਲੇ ਜੱਟ ਨੀ
ਲੰਤਰਣ ਦੇ ਤੋਲੇ ਸਾਨੂ ਵੇਖ ਖਿੰਡ ਦੇ
ਓ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
ਹੋ ਮੁੰਡੇ ਮੇਰੇ ਪਿੰਡ ਦੇਨੀ ਗੱਬੇ ਵੇਲ ਹਿੰਦ ਦੇਨੀ
ਮੋਟਰ’ਆਂ ਤੇ ਲੈਂਦੇ ਜਾਏਕੇ ਠੰਡੀ ਠੰਡੀ wind ਦੇ
ਸ਼ਿਅਰ ਤੇਰੇ ਗੇੜੇ ਆਲੇ ਯਾਰ ਪੱਕੇ ਮੇਰੇ ਆਲੇ
ਪਿੰਡ ਤਾ ਦਹੇਡੇ ਆਲੇ ਔਂਦੇ ਅਧੀ ਰਿੰਗ ਤੇ