Kya Baat Hai
ਹੋ ਮਿੱਤਰਾਂ ਨੂ ਮਿੱਤਰੋ ਫਿਕਰ ਫੂਕਾਰ ਕੋਈ ਨਾ
ਚਲਦੀ ਆ ਸੁਖ ਨਾ ਸੋਹਣੀ ਜ਼ਿੰਦਗੀ,
ਅੱਡ'ਦੇ ਨਾ ਕੱਮ ਸਾਡੇ ਹੁੰਦੇ ਫੋਨ ਤੇ
ਢਾਯੀ ਦਿਨ ਜਾਗ ਤੇ ਪ੍ਰੋਹਣੀ ਜ਼ਿੰਦਗਯ
ਐਇਸ਼ਨ ਸਾਡੇ ਕਰ੍ਮਾ ਚ ਰੱਬ ਲਿਖਦਾ
ਯਾਰ ਸਾਡਾ ਪਕਾ ਓਹੀ ਹੋਰ ਕੋਈ ਨਾ
ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
ਮਰੂ ਮਰੂ ਕਰਨੇ ਦੀ ਲੋਡ ਕੋਈ ਨਾ
ਹੋ ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
ਮਰੂ ਮਰੂਕਰਨੇ ਦੀ ਲੋਡ ਕੋਈ ਨਾ
ਰੀਝਾਂ ਨਾਲ ਕੱਦ ਦੇ ਆਂ ਹਸਕੇ ਦਿਹਾਦਿਯਨ
ਤੇ ਫਿਕਰਾਂ ਚ ਵਡਨੇ ਦੀ ਲੋਡ ਕੋਈ ਨਾ
ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
ਮਰੂ ਮਰੂਕਰਨੇ ਦੀ ਲੋਡ ਕੋਈ ਨਾ
ਹੋ ਪੈਸੇ ਕਦੇ ਥੋਡੇ ਕਦੇ ਬਹੁਤੇ ਮਿੱਤਰੋ
ਬੰਕਾਂ ਵਿਚ ਲੈਣ ਦੇਈਂ ਖੁੱਲਾ ਚਲਦਾ
ਏਰਿਯਾ ਚ ਫੁੱਲ ਪੱਕ ਟੋਹਿਰ ਵਖੜੀ
ਗਬਰੂ ਨਾ ਦੁੱਕੀ ਟਿੱਕੀ ਨਾਲ ਰਲਦਾ
ਪੇਗ ਬੇਹਿਕੇ ਬਾਪੂ ਹੂਰਾ ਨਾਲ ਲਯਿਦੇ
ਹੋ ਪੇਗ ਬੇਹਿਕੇ ਬਾਪੂ ਹੂਰਾ ਨਾਲ ਲਯਿਦੇ
ਛੱਡੀ ਜਿਹਨੇ ਜ਼ਿੰਦਗੀ ਚ ਤੋਡ਼ ਕੋਈ ਨਾ
ਰੀਝਾਂ ਨਾਲ ਕੱਦ ਦੇ ਆਂ ਹਸਕੇ ਦਿਹਾਦਿਯਨ
ਤੇ ਫਿਕਰਾਂ ਚ ਵਡਨੇ ਦੀ ਲੋਡ ਕੋਈ ਨਾ
ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
ਮਰੂ ਮਰੂ ਕਰਨੇ ਦੀ ਲੋਡ ਕੋਈ ਨਾ
ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
ਮਰੂ ਮਰੂ ਕਰਨੇ ਦੀ ਲੋਡ ਕੋਈ ਨਾ
ਕੱਬੇ ਥੋਡੇ, ਪਿਹਲੇ ਡੀਨੋ, ਮੂਡ ਅੱਥਰੇ
ਝੂਠਾ ਬੰਦਾ ਬੇਹੁਨ ਵੀ ਨੀ ਕੋਲ ਡੇਯਈਦਾ
ਬੋਲਦੇ ਆਂ ਘੱਟ ਪਰ ਸਚੇ ਦਿਲਾਂ ਦੇ
ਮੁਹ ਦੇ ਉੱਤੇ ਥੋਕ ਕੇ ਜੇ ਬੋਲ ਡੇਯਈਦਾ
ਕੱਬੇ ਥੋਡੇ, ਪਿਹਲੇ ਡੀਨੋ, ਮੂਡ ਅੱਥਰੇ
ਝੂਠਾ ਬੰਦਾ ਬੇਹੁਨ ਵੀ ਨੀ ਕੋਲ ਡੇਯਈਦਾ
ਬੋਲਦੇ ਆਂ ਘੱਟ ਪਰ ਸਚੇ ਦਿਲਾਂ ਦੇ
ਮੁਹ ਦੇ ਉੱਤੇ ਥੋਕ ਕੇ ਜੇ ਬੋਲ ਡੇਯਈਦਾ
ਲੱਦੀ ਹੋਰੀ ਅੱਜ ਕਾਲ ਪਿੰਡ ਮਿਲਦੇ
ਫੋਕੀ ਅੱਸੀ ਕਦੇ ਮਾਰੀ ਅੱਸੀ ਬੋਹਡ ਕੋਈ ਨਾ
ਰੀਝਾਂ ਨਾਲ ਕੱਦ ਦੇ ਆਂ ਹਸਕੇ ਦਿਹਾਦਿਯਨ
ਤੇ ਫਿਕਰਾਂ ਚ ਵਡਨੇ ਦੀ ਲੋਡ ਕੋਈ ਨਾ
ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
ਮਰੂ ਮਰੂ ਕਰਨੇ ਦੀ ਲੋਡ ਕੋਈ ਨਾ
ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
ਮਰੂ ਮਰੂ ਕਰਨੇ ਦੀ ਲੋਡ ਕੋਈ ਨਾ
ਹੋ ਲੇਨੇ ਆਂ ਨਜ਼ਾਰੇ ਐਥੇ ਔਣਾ ਨੀ ਦੋਬਾਰੇ ਬਿੱਲੋ
DesiFrenzy