Rooh

Harinder Singh, Varinder Singh

ਬੜਾ ਜ਼ੁਲਮ ਕਿੱਤਾ ਤਕਦੀਰਾਂ ਨੇ
ਹੋਓ .. ਬੜਾ ਜ਼ੁਲਮ ਕਿੱਤਾ ਤਕਦੀਰਾਂ ਨੇ
ਹੱਥਾਂ ਦੀਆਂ ਚਾਰ ਲਕੀਰਾਂ ਨੇ
ਮੈਂ ਬੇਬੱਸ ਹੋਕੇ ਰਹਿ ਗਈ ਆਂ
ਮੇਰਾ ਨਈ ਚਲਦਾ ਹੁਣ ਜ਼ੋਰ ਕਿੱਤੇ
ਮੇਰਾ ਤਤੜੀ ਦਾ ਦਾਦਾ ਦੁੱਖ ਚੰਦਰਾ
ਰੂਹ ਹੋਰ ਕੀਤੇ ਬੱਟ ਹੋਰ ਕਿੱਤੇ
ਮੇਰਾ ਤਤੜੀ ਦਾ ਦਾਦਾ ਦੁੱਖ ਚੰਦਰਾ
ਰੂਹ ਹੋਰ ਕੀਤੇ ਬੱਟ ਹੋਰ ਕਿੱਤੇ

ਮੇਰੇ ਸੁਲਾਣ ਬਣ ਬਣ ਚੁਭਦੀਆਂ ਹਾਏ
ਇਹਨਾਂ ਖੁਸ਼ੀਆਂ ਸੰਗ ਬੇਹ ਸਕਦੀ ਨਾ
ਜੋ ਸਿੱਨੇ ਵਿਚ ਇੱਕ ਦਰਦ ਉਠੇ
ਸਹਿ ਸਕਦੀ ਨਾ ਕਹਿ ਸਕਦੀ ਨਾ
ਮੇਰੀ ਚੁੱਪ ਦੇ ਅੰਦਰ ਮੱਚਿਆ ਜੋ
ਤੂੰ ਸੁਣ ਲਾਵੇ ਜੇ ਸ਼ੋਰ ਕੀਤੇ
ਮੇਰਾ ਤਤੜੀ ਦਾ ਦਾਦਾ ਦੁੱਖ ਚੰਦਰਾ
ਰੂਹ ਹੋਰ ਕੀਤੇ ਬੱਟ ਹੋਰ ਕਿੱਤੇ
ਮੇਰਾ ਤਤੜੀ ਦਾ ਦਾਦਾ ਦੁੱਖ ਚੰਦਰਾ
ਰੂਹ ਹੋਰ ਕੀਤੇ ਬੱਟ ਹੋਰ ਕਿੱਤੇ
ਹੋ ਓ ਓ
ਜੋ ਵਕਤ ਦੇ ਹੱਥੋਂ ਪੀੜ ਮਿਲੀ ਹਾਏ
ਇਹਨੂੰ ਕੁਝ ਵੀ ਅੱਖ ਬੁਲਾ ਲੈ ਤੂੰ
ਜੋ ਤੱਕਿਆ ਤੂੰ ਸੱਚ ਓਹੀ ਹੈ
ਗੱਲ ਦੀ ਨੂੰ ਇਹ ਸਮਝ ਲੈ ਤੂੰ
ਰਬ ਚੰਦਰੇ ਨੇ ਮਰਜੀ ਕੀਤੀ
ਮੇਰੀ ਹੋਰ ਫੜਾ ਟੀ ਦੂਰ ਕੀਤੇ
ਮੇਰਾ ਤਤੜੀ ਦਾ ਦਾਦਾ ਦੁੱਖ ਚੰਦਰਾ
ਰੂਹ ਹੋਰ ਕੀਤੇ ਬੱਤ ਹੋਰ ਕਿੱਤੇ
ਮੇਰਾ ਤਤੜੀ ਦਾ ਦਾਦਾ ਦੁੱਖ ਚੰਦਰਾ
ਰੂਹ ਹੋਰ ਕੀਤੇ ਬੱਤ ਹੋਰ ਕਿੱਤੇ

Músicas mais populares de Nooran Sisters

Outros artistas de Film score