Fakeeran

DJ NARENDER, GURJIND MAAN

ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ
ਜੋਗੀਆ ਵੇ ਜੋਗਣ ਹੋ ਗਈ
ਜੋਗੀਆ ਵੇ ਜੋਗਣ ਹੋ ਗਈ, ਹੋ ਗਈ ਯਾਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ

ਛੋਟਾ ਲਾਗੇ ਜਗ ਮੈਨੂੰ, ਛੋਟਾ ਆਸਮਾਨ ਵੇ
ਤੇਰੇ ਕਦਮਾਂ 'ਚ ਮੇਰਾ ਵੱਸਦਾ ਜਹਾਨ ਵੇ
ਛੋਟਾ ਲਾਗੇ ਜਗ ਮੈਨੂੰ, ਛੋਟਾ ਆਸਮਾਨ ਵੇ
ਤੇਰੇ ਕਦਮਾਂ 'ਚ ਮੇਰਾ ਵੱਸਦਾ ਜਹਾਨ
ਹੋਈ ਪਾਗਲ ਦੀਵਾਨੀ, ਮੇਰੇ ਦਿਲ ਦਾ ਤੂੰ ਜਾਨੀ
ਹੋਈ ਪਾਗਲ ਦੀਵਾਨੀ, ਮੇਰੇ ਦਿਲ ਦਾ ਤੂੰ ਜਾਨੀ
ਤੈਨੂੰ ਜਿੰਦ ਹਾਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ

ਤੂੰ ਹੀ ਮੇਰਾ ਰੱਬ ਚੰਨਾ, ਤੂੰ ਹੀ ਮੇਰਾ ਮੱਕਾ ਵੇ
ਸਾਹਮਣੇ ਬਿਠਾ ਕੇ ਸਾਰੀ ਉਮਰ ਮੈਂ ਤੱਕਾਂ ਵੇ
ਤੂੰ ਹੀ ਮੇਰਾ ਰੱਬ ਚੰਨਾ, ਤੂੰ ਹੀ ਮੇਰਾ ਮੱਕਾ ਵੇ
ਸਾਹਮਣੇ ਬਿਠਾ ਕੇ ਸਾਰੀ ਉਮਰ ਮੈਂ ਤੱਕਾਂ
ਬਸ ਤੈਨੂੰ ਵੇਖੀਂ ਜਾਵਾਂ, ਨਾ ਮੈਂ ਨਜ਼ਰਾਂ ਹਟਾਵਾਂ
ਬਸ ਤੈਨੂੰ ਵੇਖੀਂ ਜਾਵਾਂ, ਨਾ ਮੈਂ ਨਜ਼ਰਾਂ ਹਟਾਵਾਂ
ਭੁੱਖੀ ਹਾਂ ਦੀਦਾਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ

ਤੇਰੇ ਨਾਲ ਮੇਰੀ Maan ਆ ਮੁੱਢ ਤੋਂ ਪ੍ਰੀਤ ਵੇ
ਤੇਰੇ 'ਚ ਸਮਾ ਜਾਂ ਹਰ ਤੋੜ ਕੇ ਮੈਂ ਰੀਤ ਵੇ
ਤੇਰੇ ਨਾਲ ਮੇਰੀ Maan ਆ ਮੁੱਢ ਤੋਂ ਪ੍ਰੀਤ ਵੇ
ਤੇਰੇ 'ਚ ਸਮਾ ਜਾਂ ਹਰ ਤੋੜ ਕੇ ਮੈਂ ਰੀਤ ਵੇ
Gurjind ਵਾਰੇ ਜਾਵਾਂ, ਤੇਰੇ ਕਾਲਾ ਟਿੱਕਾ ਲਾਵਾਂ
Gurjind ਵਾਰੇ ਜਾਵਾਂ, ਤੇਰੇ ਕਾਲਾ ਟਿੱਕਾ ਲਾਵਾਂ
ਨਜ਼ਰਾਂ ਉੱਤਾਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ
ਮੈਂ ਫ਼ਕੀਰਨ, ਮੈਂ ਫ਼ਕੀਰਨ ਤੇਰੇ ਪਿਆਰ ਦੀ

Músicas mais populares de Nooran Sisters

Outros artistas de Film score