Jatti

Traditional

ਹੋ ਇੱਕ ਕਿਡੀ ਕੂੰਝ ਵਰਗੀ ਹੋ ਸਾਨੂ ਰੋਗੀ ਜਹੇ ਕਰ ਗਯੀ
ਹੋ ਇੱਕ ਕਿਡੀ ਕੂੰਝ ਵਰਗੀ ਹੋ ਸਾਨੂ ਰੋਗੀ ਜਹੇ ਕਰ ਗਯੀ
ਵਾ ਦਾਰੂ ਪੀਣੇ ਆਂ
ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆਂ
ਹੋ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆਂ

ਓਹਦੇ ਵਰਗੀ ਪਤਲੀ ਹੋਣੀ ਤੇ ਤੇ ਕੋਈ ਲੰਬੀ ਨਈ
ਓਹਦੇ ਵਰਗੀ ਧੀ ਕਿਸੇ ਮਾਂ ਨੇ ਮੂਡ ਕੇ ਜੱਮੀ ਨਈ
ਹੋ ਓਹਨੇ ਸਾਨੂ ਕਿੱਤਾ ਰੋਗੀ ਆ
ਅਸੀਂ ਸਾਰੀ ਉਮਰ ਆਂ ਭੋਗੀ ਆ
ਹੁਣ ਫੱਟ ਜਿਗਰ ਤੇ ਬੈਠੇ ਏਤੇ ਸੀਨੇ ਆਂ
ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆਂ
ਹੋ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆਂ

ਓਹਦੇ ਵਰਗੀ ਪਤਲੀ ਹੋਣੀ ਤੇ ਤੇ ਕੋਈ ਲੰਬੀ ਨਈ
ਓਹਦੇ ਵਰਗੀ ਧੀ ਕਿਸੇ ਮਾਂ ਨੇ ਮੂਡ ਕੇ ਜੱਮੀ ਨਈ
ਹੋ ਓਹਨੇ ਸਾਨੂ ਕਿੱਤਾ ਰੋਗੀ ਆ
ਅਸੀਂ ਸਾਰੀ ਉਮਰ ਆਂ ਭੋਗੀ ਆ
ਹੁਣ ਫੱਟ ਜਿਗਰ ਤੇ ਬੈਠੇ ਏਤੇ ਸੀਨੇ ਆਂ
ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆਂ
ਹੋ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨੇ ਆਂ

Curiosidades sobre a música Jatti de Nirvair Pannu

De quem é a composição da música “Jatti” de Nirvair Pannu?
A música “Jatti” de Nirvair Pannu foi composta por Traditional.

Músicas mais populares de Nirvair Pannu

Outros artistas de Indian music