LA

Nirvair Pannu, MXRCI

Show Mxrci On It!

ਤੇਰੇ ਕੋਲ ਆਇਆ ਮੈਂ ਤੂੰ ਨਾ ਬੁਲਾਇਆ
ਨੀ ਦੱਸ ਤਾਂ ਜਾ
ਤੇਰੇ ਤੇ ਅੰਖਾਂ ਮੈਂ ਤੈਨੂੰ ਹੀ ਤੱਕਣ
ਤੂੰ ਹੱਸ ਤਾਂ ਜਾ
ਹੋ ਤੈਨੂੰ ਬੁਲਾਵਾਂ ਮੈਂ
ਤੇਰੇ ਤੇ ਗਾਵਾਂ ਮੈਂ
ਤੂੰ ਹੀ ਹੋਵੇ ਨੀ
ਇਹੀ ਤਾਂ ਚਾਹਵਾਂ ਮੈਂ
ਲਾ ਨੂੰ ਜਾਵਾਂ ਮੈਂ
ਤੈਨੂੰ ਘੁਮਾਵਾਂ ਮੈਂ
ਤੇਰੇ ਕੋਲ ਜੱਟੀਏ
ਉੱਡ ਦਾ ਆਵਾਂ ਮੈਂ
ਕਰ ਗਈ ਐ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ
ਕਰ ਗਈ ਐ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਤੂੰ ਹੀ ਸਿਖਾਇਆ ਨੀ ਸੁੱਖਾਂ ਚ ਰਹਿਣਾ
ਤੇਰੀਆਂ ਕਾਟੀਲ ਆਦਵਾਂ
ਤੂੰ ਹੀ ਆਂ ਤੇਰੇ ਨਾਲ ਰਹਿਣਾ ਆਂ
ਭਾਵੇਂ ਤੂੰ ਸੱਡੀਆਂ ਪਰਖ ਵਫ਼ਾਵਨ
ਸ਼ਹਿਰ ਤੇਰੇ ਦੀਆ ਰਾਵਾਂ ਨੂੰ ਪੁੱਛੀ ਨੀ
ਤੇਰੇ ਕੋਲ ਆਉਣ ਹਵਾਵਾਂ ਨੂੰ ਪੁੱਛੀ ਨੀ
ਚੱਲਦੇ ਮੇਰੇ ਸਾਂਹਵਾਂ ਨੂੰ ਪੁੱਛੀ ਨੀ
ਤੇਰੇ ਬਾਰੇ ਮੇਰੇ ਚਾਵਨ ਨੂੰ ਪੁੱਛੀ ਨੀ
ਤੇਰੇ ਬਾਰੇ ਮੇਰੇ ਚਾਵਾਂ ਨੂੰ ਪੁੱਛੀ ਨੀ
ਕਰ ਗਈ ਐ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ
ਕਰ ਗਈ ਐ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਹੋ ਕੋਕਾ ਐ ਤੇਰਾ ਹਾਏ ਧੋਖਾ ਨਾ ਹੋ ਜਾਏ ਨੀ
ਤੇਰੇ ਬਿਨਾਂ ਮੇਰਾ ਔਖਾ ਨਾ ਹੋ ਜਾਏ ਨੀ
ਨੀ ਤੈਨੂੰ ਪਾਉਣੇ ਦਾ
ਇਹ ਮੌਕਾ ਨਾ ਖੋ ਜਾਏ ਨੀ
ਇਹਦਾਂ ਨਾ ਹੋ ਜਾਏ ਨੀ
ਇਹਦਾਂ ਨਾ ਹੋ ਜਾਏ ਨੀ
ਪੁੱਛਦੇ ਆਂ ਸਾਰੇ ਨੀ
ਹੁਣ ਤੇਰੇ ਬਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ
ਪੁੱਛਦੇ ਆਂ ਸਾਰੇ ਨੀ
ਹੁਣ ਤੇਰੇ ਬਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਹੋ Nirvair Pannu ਦੇ ਆਂ
ਖਵਾਬਾਂ ਚ ਆਉਣੀ ਐ
ਸੱਚੀ ਤੂੰ ਕਾਹਤੋਂ ਨੀ
ਨੀਂਦਾਂ ਉਡਾਉਣੀ ਨੀ
ਜੱਟੀਏ ਪਤਾ ਤੂੰ
ਜੱਟ ਨੂੰ ਚੌਣੀ ਐ
ਤਾਂ ਹੀ ਤੂੰ ਮੇਰਿਆਂ
ਗੀਤਾਂ ਨੂੰ ਗਾਉਣੀ ਐ
ਤਾਂ ਹੀ ਤੂੰ ਮੇਰਿਆਂ
ਗੀਤਾਂ ਨੂੰ ਗਾਉਣੀ ਐ
ਅੰਬਰਾਂ ਤੇ ਤਾਰੇ ਨੀ
ਆਜਾ ਮਿਲ ਨਾਅਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ
ਅੰਬਰਾਂ ਤੇ ਤਾਰੇ ਨੀ
ਆਜਾ ਮਿਲ ਨਾਅਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

Curiosidades sobre a música LA de Nirvair Pannu

De quem é a composição da música “LA” de Nirvair Pannu?
A música “LA” de Nirvair Pannu foi composta por Nirvair Pannu, MXRCI.

Músicas mais populares de Nirvair Pannu

Outros artistas de Indian music