Itihas
ਓ ਸਾਡਾ ਵੇਖ ਇਤਿਹਾਸ ਫਰੋਲ ਕੇ
ਏਵੇ ਨਾ ਤੂ ਅਨ੍ਖ ਜੱਗਾ
ਅਸੀ ਹੱਕਾਂ ਦੇ ਲਈ ਝੁਜਦੇ
ਓ ਸਾਡਾ ਹੈ ਇਤਿਹਾਸ ਗਵਾ
ਏਵੇ ਸ਼ੇਡ ਨਾ ਮੁਡਕਾ ਜੱਟ ਦਾ
ਜੱਟ ਦਾ ਜੱਟ ਦਾ
ਏਵੇ ਸ਼ੇਡ ਨਾ ਮੁਡਕਾ ਜੱਟ ਦਾ
ਓ ਸਾਡਾ ਕਿਰਤ ਕਮਾਈਯਾ ਦਾ
ਓ ਸਾਨੂ ਓਂਦੇ ਨੇ ਹਥ ਤੋਡਨੇ
ਸਾਨੂ ਓਂਦੇ ਨੇ ਹਥ ਤੋਡਨੇ
ਓ ਸਾਡੇ ਖੇਤਾ ਨੂ ਰਾਇ ਜੋਪਾ
ਅਸੀ ਵੱਰੀਸ ਲੰਬੇਂ ਹੂਰਾ ਦੇ
ਨਾ ਤੂ ਸੁੱਤੇ ਸ਼ੇਰ ਜੱਗਾ
ਨੀ ਹੁਣ ਮੰਨ ਜਾਤੂ ਹਕੂਮਤੇ
ਹੁਣ ਮੰਨ ਜਾ ਤੂ ਹਕੂਮਤੇ
ਨੀ ਹੁਣ ਮੰਨ ਜਾ ਤੂ ਹਕੂਮਤੇ
ਸਾਡੇ ਨਾ ਸਬਰ ਅਸਮਾ
ਸਾਡੇ ਹਥਾ ਦੇ ਵਿਚ ਝੰਡ਼ੇ ਰਿਹਣ ਦੇ
ਹਥਾ ਦੇ ਵਿਚ ਝੰਡ਼ੇ ਰਿਹਣ ਦੇ
ਓ ਸਾਡੇ ਹਥਾ ਦੇ ਵਿਚ ਝੰਡ਼ੇ ਰਿਹਣ ਦੇ
ਨਾ ਹੱਥਿਆਰ ਜਿਗਾ
ਨੀ ਪੁਛ ਲਈ ਅਬਦਾਲੀ ਫੋਜ ਨੂ
ਪੁਛ ਲਈ ਅਬਦਾਲੀ ਫੋਜ ਨੂ
ਓ ਓ ਓ ਓ ਓ ਓ
ਪੁਛ ਲਈ ਅਬਦਾਲੀ ਫੋਜ ਨੂ
ਕਿਵੇ ਦਿਤੀ ਤੂਡ ਚਟਾ
ਕਿਵੇ ਦਿਤੀ ਤੂਡ ਚਟਾ
ਓ ਸੱਡਾ ਸ਼ੇਰ ਰਣਜੀਤ ਸਿੰਘ ਸਾਬ ਸੀ
ਪਿਹਿਰੇਦਾਰ ਸੀ ਮਿਸਲਾ ਦਾ
ਤੇਰੇ ਵੇਖ ਸਯਾਸੀ ਲੁਂਬਡੇ
ਮੁਛ ਸ਼ੇਰ ਦੀ ਨੂ ਹਥ ਰਏ ਪਾ
ਫੂਲਾ ਸਿੰਘ ਜੇ ਫੇਰ ਜਿਓਂਗੇ ਓਨ੍ਗੇ ਓਨ੍ਗੇ
ਫੂਲਾ ਸਿੰਘ ਜੇ ਫੇਰ ਜਿਓਂਗੇ ਓਨ੍ਗੇ ਓਨ੍ਗੇ
ਕਾਰਦਵੱਹ ਗੇ ਜੁਲਮ ਤ੍ਬਾਹੁ
ਨੀ ਤੂ ਮਨਜਾ ਗੱਲ ਪਰੋਨਿਯੇ
ਨੀ ਤੂ ਮਨਜਾ ਗੱਲ ਪਰੋਨਿਯੇ
ਓ ਤੇਨੁ ਦੱਸ ਪੰਜਾਬ ਰਿਹਾ
ਤੇਤੋ ਵੱਧ ਸ਼ਹੀਦਿਯਾ ਦੇਸ਼ ਲਈ
ਸਾਡੇ ਭਗਤ ਸਰਾਬੇ ਆ
ਨੀ ਤੂ ਕਰਦੀ ਗੱਲਾ ਸੌਹਟਿਯਾ
ਦਿਤਾ UK ਭਾਣਾ ਵਰਤਾ
ਸਾਡੇ ਉਧਮ ਸਿੰਘ ਝੇ ਸੂਰਮੇ
ਸਾਡੇ ਉਧਮ ਸਿੰਘ ਝੇ ਸੂਰਮੇ
ਏਵੇ ਨਾ ਭੁਲੇਖੇ ਖਾ
ਸਾਨੂ ਆਪਣੀ ਮੋਜ਼ ਚ ਰਿਹਣ ਦੇ ਓ ਰਿਹਣ ਦੇ
ਆਪਣੀ ਮੋਜ਼ ਚ ਰਿਹਣ ਦੇ
ਸਾਨੂ ਆਪਣੀ ਮੋਜ਼ ਚ ਰਿਹਣ ਦੇ
ਨਾ ਤੂ ਗੱਲ ਵਿਚ ਫਾਹਾ ਪਾ
ਓ ਤੇਨੁ ਯਾਦ ਕਰਾਵੱਹ ਦਿੱਲੀਏ
ਓ ਜੁਲ੍ਮ 84 ਦਾ
ਸਾਡੇ ਬਾਬੇ ਤੀਰਾ ਵੱਲਡੇ
ਤੇਰਾ ਦੇਣਾ ਤਖ਼ਤ ਹਿਲਾ
ਆ ਲੇ ਵੇਖ ਜਵਾਨੀ ਗੂੰਜਦੀ
ਗਰਜ ਦੀ ਗੂੰਜਦੀ ਦੀ
ਆ ਲੇ ਵੇਖ ਜਵਾਨੀ ਗੂੰਜਦੀ
ਨੀ ਤੂ ਵੱਰਤਲੇ ਸਾਰੇ ਦਾਅ
ਨੀ ਤੂ ਵੱਰਤਲੇ ਸਾਰੇ ਦਾਅ
ਲੈਨੇ ਬਦਲੇ ਗਿਨ ਗਿਨ ਵੈਰਨੇ ਓ