Balle Balle
ਸਾਡੇ ਬਾਰੇ ਬਿੱਲੋ ਹਾਲ ਜਾਂਦੀ ਤੂੰ ਘੱਟ ਨੀ
ਅੱਜ ਮੇਰੇ ਨਾਲ ਸ਼ਕਸੀਅਤ ਇਕ ਐਸਾ ਗਬਰੂ
ਬੈਠਾ ਹੈ ਦੇਖ ਕੇ ਭੁਲੇਖਾ ਪੈਦਾ ਜੋਣੇ ਮੋੜ ਦਾ
ਤੇ ਜੋਣੇ ਵਾਂਗੂ ਹੀ ਠਾ ਠਾ ਗਾਂਣੇ Industry ਚ ਸੁੱਟਦਾ ਆ ਰਿਹਾ
ਇਕ ਤੋਂ ਇਕ ਸੁਪਰ ਹਿੱਟ ਗਾਣੇ ਦੇਂਦੇ ਆ ਰਹੇ ਨੇ
ਮੇਰੀ ਮੁਰਾਦ ਬਾਈ ਬਾਈ Nirvair Pannu ਜੀ
ਹੋ ਸਾਡੇ ਬਾਰੇ ਬਿੱਲੋ ਹਾਲ ਜਾਂਦੀ ਤੂੰ ਘੱਟ ਨੀ
Top ਦੀਆਂ ਅੱਲ੍ਹੜਾਂ ਦੀ ਮੇਰੇ ਉੱਤੇ ਅੱਖ ਨੀ
ਲੋਕਾਂ ਕੋਲੋਂ ਪੁੱਛੀ ਬਿੱਲੋ ਹੁੰਦੇ ਕੌਣ ਜੱਟ ਨੀ
ਵੈਰੀਆਂ ਦੀ ਗਿੱਚੀ ਉੱਤੇ ਰੱਖਦੇ ਆ ਲੱਤ ਨੀ
ਰੇਡਣ ਕਦੇ range ਹੁੰਦੀ ਮਿੱਤਰਾਂ ਦੇ ਥੱਲੇ ਨੀ
ਖੇਤੀ ਨਾਲ ਅਸਲਾ ਤੇ ਯਾਰ ਮੇਰੇ ਪੱਲੇ ਨੀ
Boot cut ਕਦੇ ਬਿੱਲੋ ਲਾਈ ਦਾ ਏ ਚਾਦਰਾ
ਬਾਬੇ ਦੀ ਆ ਮੇਹਰ ਜੱਟ ਫੁਕਰੀ ਨੀ ਮਾਰਦਾ
ਖੇਤਾਂ ਵਿਚ ਦੇਖ ਕੋਠੀ ਪਾਈ ਹੋਈ ਏ
ਹੋ ਬੱਲੇ ਬੱਲੇ ਮਿੱਤਰਾਂ ਨੇ
ਹੋ ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਤੁਤਾ ਥੱਲੇ ਮੰਜੀ ਵੇਖ ਢਾਈ ਹੋਈ ਏ
ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਜੱਟ ਨੇ ਕਰਾਈ ਹੋਈ ਏ
ਜੱਟ ਨੇ ਕਰਾਈ ਹੋਈ ਏ
ਹੋ collar ਆ white ਗੱਡੀਆਂ Porsche ਗੋਰੀਏ
ਚੰਦ ਤੋਂ ਵੀ ਪਾਰ ਸਾਡੀ ਸੋਚ ਗੋਰੀਏ
ਹੋ ਗਿੰਵੇਂ ਹੀ ਯਾਰ ਮੇਰੇ ਨਾਲ ਰਹਿੰਦੇ ਨੇ
ਖੇਲ ਵੀ ਆ ਕਈ ਕਈ ਬਾਂਹਰ ਰਹਿੰਦੇ ਨੇ
ਉਹ ਗੱਲ ਗੱਬਰੂ ਨੇ ਸਿਖਰਾਂ ਤੇ ਲਾਈ ਹੋਈ ਏ
ਹੋ ਬੱਲੇ ਬੱਲੇ ਮਿੱਤਰਾਂ ਨੇ
ਹੋ ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਤੁਤਾ ਥੱਲੇ ਮੰਜੀ ਵੇਖ ਢਈ ਹੋਈ ਏ
ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਜੱਟ ਨੇ ਕਰਾਈ ਹੋਈ ਏ
ਜੱਟ ਨੇ ਕਰਾਈ ਹੋਈ ਏ
ਜਿਥੇ ਤੁਰਾਂ ਭਾਰ ਜਾਂਦੇ ਰਾਹ ਨਖਰੋ
ਸੱਜਵਾਲਪੁਰੀਆ ਦਾ ਫ਼ਕਰ ਸੁਬਾਹ ਨਖਰੋ
ਵੈਰੀਆਂ ਨਾਲ ਕਿੱਤੀ ਨਹੀਓ ਧੀਲ ਗੋਰੀਏ
ਕਦੇ ਕਦੇ ਕਰੀ ਦਾ ਏ chill ਗੋਰੀਏ
ਹੋ ਹਨੇਰੀ ਗੱਬਰੂ ਨੇ ਗੀਤਾਂ ਨਾਲ ਠਾਈ ਹੋਈ ਏ
ਹੋ ਬੱਲੇ ਬੱਲੇ ਮਿੱਤਰਾਂ ਨੇ
ਹੋ ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਤੁਤਾ ਥੱਲੇ ਮੰਜੀ ਵੇਖ ਢਾਈ ਹੋਈ ਏ
ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਤੇਰਾ ਮੇਰਾ ਅੜੀਏ ਬਣਦਾ ਸਚੀ ਮੇਲ ਨਹੀਂ
ਮੁੰਡਾ ਦੁੱਰ ਇਸ਼ਕ ਤੋਂ ਕੋਲ ਮੌਤ ਦੇ ਰਹਿੰਦਾ ਏ
ਹੋ ਤੇਰੀ ਹੁਸਨ ਜਵਾਨੀ ਤੂੰ ਹੀ ਸਾਂਭ ਮੁਟਿਆਰੇ ਨੀ
ਸਾਨੂੰ ਟੌਰ ਤੇਰੀ ਤੋਂ ਫਰਕ ਜ਼ਰਾ ਨਾਂ ਪੈਂਦਾ ਏ
ਉਹ ਸਾਡੀ ਗੱਲ ਹਰ ਪਾਸੇ ਹੁਣ ਛੱਈ ਹੋਈ ਏ
ਗੱਲ ਹਰ ਪਾਸੇ ਹੁਣ ਛੱਈ ਹੋਈ ਏ
ਹੋ ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਤੁਤਾ ਥੱਲੇ ਮੰਜੀ ਵੇਖ ਢਾਈ ਹੋਈ ਏ
ਬੱਲੇ ਬੱਲੇ ਜੱਟ ਨੇ ਕਰਾਈ ਹੋਈ ਏ
ਜੱਟ ਨੇ ਕਰਾਈ ਹੋਈ ਏ
ਜੱਟ ਨੇ ਕਰਾਈ
Deep Royce