Tere Rang Niyare
ਰਮਜ਼ ਤੇਰੀ ਦੀ ਸਮਝ ਨਾ ਆਵੇ
ਤੇਰਾ ਨਾਮ ਬਣਿਆ ਗੋਰਖ ਧੰਧਾ
ਲੇਖਾਂ ਦੇ ਵਿੱਚ ਫਰਕ ਕਿਓਂ ਕਰਦਾ
ਜੱਦ ਇਕ ਮਿੱਟੀ ਦਾ ਬਣਿਆ ਬੰਦਾ
ਅਰਜ ਸੁਣਾਵਾਂ ਦਾਤਿਆ ਅਰਜ ਸੁਣਾਵਾਂ
ਦਰਦ ਸੁਣਾਵਾਂ ਦਾਤਿਆ ਦਰਦ ਸੁਣਾਵਾਂ
ਅਰਜ ਸੁਣਾਵਾਂ ਦਾਤਿਆ ਅਰਜ ਸੁਣਾਵਾਂ
ਦਰਦ ਸੁਣਾਵਾਂ ਦਾਤਿਆ ਦਰਦ ਸੁਣਾਵਾਂ
ਕਿਸੇ ਕੋਲ ਜਗਾਹ ਨਹੀ ਰੱਖਣ ਨੂੰ
ਕੋਈ ਮਾਰੇ ਤੋਕੜ ਤਖਤਾ ਨੂ
ਕੋਈ ਮੋਹ ਮਾਇਆ ਵਿਚ ਫਸਿਆ ਏ
ਕੋਈ ਤਰਸੇ ਚੰਗਿਆਂ ਵਕਤਾ ਨੂੰ
ਕਿਸੇ ਕੋ ਖੁਸ਼ੀਆਂ ਸੰਭਦੀਆਂ ਨਹੀ ਤੇ
ਕਿਸੇ ਕੋ ਦੁਖ ਨੇ ਭਾਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਕੋਈ ਤੁਲਯਾ ਹੋਇਆ ਮੰਗਣ ਤੇ
ਕੋਈ ਤੁਲਯਾ ਹੋਇਆ ਵੱਢਣ ਤੇ
ਕੋਈ ਤੁਲਯਾ ਹੋਇਆ ਮੰਗਣ ਤੇ
ਕੋਈ ਤੁਲਯਾ ਹੋਇਆ ਵੱਢਣ ਤੇ
ਕੋਈ ਫੁਲ ਵਿਛੋਨਦਾ ਰਾਹਾਂ ਚ
ਕੋਈ ਤੁਲਯਾ ਕੰਡੇ ਗੱਡਣ ਤੇ
ਤਕੜੇ ਕੋਲੋਂ ਡਰਦੇ ਆਏ
ਮੁਢੋਂ ਸੱਦਾ ਵਿਚਾਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਕੋਈ ਨਾਮ ਤੇਰੇ ਨੂੰ ਮੰਨਦਾ ਏ
ਕੋਈ ਨਾਮ ਤੇਰੇ ਨੂੰ ਭੰਡ ਦਾ ਏ
ਕੋਈ ਨਾਮ ਤੇਰੇ ਨੂੰ ਮੰਨਦਾ ਏ
ਕੋਈ ਨਾਮ ਤੇਰੇ ਨੂੰ ਭੰਡ ਦਾ ਏ
ਕਿਸੇ ਕੋਲ ਕੰਮ ਹੈ ਤੋੜਨ ਦਾ
ਕੋਈ ਰਿਸ਼ਤੇ ਬੈਠਾ ਗੰਢ ਦਾ ਏ
ਝੋਲ ਤੇਰੀ ਦੀ ਸਮਝ ਨਾ ਆਵੇ
ਬੈਠੇ ਗਿਣੀਏ ਹੁਲਾਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ
ਤੇਰੇ ਰੰਗ ਨਿਆਰੇ ਦਾਤਿਆ
ਤੇਰੇ ਰੰਗ ਨਿਆਰੇ