Jigra
ਹੋ ਨਾ ਲ ਕੇ ਤੇ ਮੁੱਛ ਖਾਡ਼ੀ ਕਰ ਕੇ
ਮੇਲੇ ਜੱਟ ਚਲਾ ਅਣਖ ਅੱਖੀਂ ਰੜਕੇ
ਮੇਲੇ ਜੱਟ ਚਲਾ ਅਣਖ ਅੱਖੀਂ ਰੜਕੇ
ਭੱਜ ਭੱਜ ਵੇਖਣ ਰਕਾਨਾ ਕੋਠੇ ਚੜ ਕੇ
ਹੋ ਤੀਜੇ ਪਿੰਡ ਦਿਸਦੀਆਂ ਧੂੜਾ ਉਡੀਆਂ
ਜਾਣੇ ਨੇ ਘਸਾਈ ਟੇਰਾਂ ਦੀਆਂ ਗੁੱਡੀਆਂ
ਹਨ ਹੋ ਤੀਜੇ ਪਿੰਡ ਦਿਸਦੀਆਂ ਧੂੜਾ ਉਡੀਆਂ
ਜਾਣੇ ਨੇ ਘਸਾਈ ਟੇਰਾਂ ਦੀਆਂ ਗੁੱਡੀਆਂ
ਹੋ ਨਿਕਲੇ ਸੀਲੇਂਸੇਰਂ ਚੋ ਲਾਟ ਅੱਗ ਦੀ
ਜਿਵੇ ਨਾਸਾ ਵਾਲਿਆਂ ਨੇ ਛੱਡੀ ਕੋਈ ਮਿਜ਼ਾਇਲ ਬਲਿਆ
ਜਿਗਰੇ ਵਾਲਾ ਹੀ ਪਾਵੇ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ
ਹੋ ਕਡ਼ਾ Russia ਦੇ ਜ਼ੋਰ ਦੇਸੀ ਜੱਟ ਦਾ
Bailaras ਜਾਂਦਾ ਏ ਧੂੜਾਂ ਪੱਟ ਦਾ
ਹੋ ਕਡ਼ਾ Russia ਦੇ ਜ਼ੋਰ ਦੇਸੀ ਜੱਟ ਦਾ
Bailaras ਜਾਂਦਾ ਏ ਧੂੜਾਂ ਪੱਟ ਦਾ
ਹੋਇਆ ਜਨਮ ਲੋਹੇ ਤੇ ਸਟ ਮਾਰ ਕੇ
ਨਾਰ ਵਾਂਗੂ ਅਸੀ ਰਖੇ ਆ ਸ਼ਿੰਗਾਰ ਕੇ
ਹੋ ਅਣਖਾਂ ਤੇ ਆਕੇ ਜਦੋ ਖੜ ਜਾਵੇ ਗੱਲ
ਜੱਟ ਓਥੇ ਵਰਤਾਉਂਦੇ ਨਹੀਓ ਖੈਰ ਬੱਲਿਆ
ਜਿਗਰੇ ਵਾਲਾ ਹੀ ਪਾਵੇ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ
ਹੋਵੇ 3600 ਸਾਨ ਵਾਂਗੂ ਲੱੜ ਦਾ
ਜੰਡਿਰ ਦੇ ਮੂਹਰੇ ਨਹੀਓ ਕੋਈ ਖੜ ਦਾ
ਹੋਵੇ 3600 ਸਾਨ ਵਾਂਗੂ ਲੱੜ ਦਾ
ਜੰਡਿਰ ਦੇ ਮੂਹਰੇ ਨਹੀਓ ਕੋਈ ਖੜ ਦਾ
ਓ ਰੋਂਦ 11 ਪਹਾੜ ਨੂੰ ਚੱਕ ਦੇ
ਟੇਂਸ਼ਨ ਆਈ ਤੇ ਫਟੇ ਚਾਕ ਦੇ
ਅੱਜ ਤਾ ਤਬਲੇ 5 ਦੇ ਨਾਲ ਹੱਥ ਜੋੜ
ਮਾੜਾ ਸੰਦ ਦੇ ਤਾ ਘਾਸ ਜਾਂਦੇ ਪੈਰ ਬੱਲੀਏ
ਜਿਗਰੇ ਵਾਲਾ ਹੀ ਪਾਵੇ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ
ਡੋਰ ਭਰਿਆ ਸਤੇਜਰਾ ਚ ਤੁੰਨ ਕੇ ਓ ਓ
ਡੋਰ ਭਰਿਆ ਸਤੇਜਰਾ ਚ ਤੁੰਨ ਕੇ ਓ ਓ
ਓ ਰੱਖੇ ਆਟੇ ਵਾਂਗੂ ਅਰਜਨ ਗੁੰਨ ਕੇ
ਵੱਡੇ ਭਾਈ ਵਾਲਾ ਹੌਸਲਾ ਪ੍ਰੀਤ ਦਾ
ਜਾਂਦਾ ਫਾਰਮ track ਵੀ ਘੜੀਸ ਦਾ
ਹੋ ਉੱਠ ਉੱਠ ਸ਼ਾਹੁ ਕਾਰ ਕਰਦੇ ਸਲਾਮ ਆ
ਲੈ ਕੇ ਸੋਨਾਲੀਕਾ ਜਦੋ ਸ਼ਹਿਰ ਬੱਲੀਆਂ
ਜਿਗਰੇ ਵਾਲਾ ਹੀ ਪਾਵੇ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ
ਜਿਗਰੇ ਵਾਲਾ ਹੀ ਪਾਵੇ ਟੋਚਨਾ ਤਾ ਪੇਚਾ
ਮਾਡੇ ਬੰਦੇ ਦੇ ਤਾ ਹਿੱਲ ਜਾਂਦੇ ਪੈਰ ਬੱਲਿਆ