Note

Narinder Batth

ਵਿਆਹ ਤੋਂ ਪਹਿਲਾਂ ਗੱਪ ਸੀ ਤੂੰ ਵੱਡੇ ਵੱਡੇ ਮਰਦਾ
ਹਾਏ ਅੱਜਕਲ ਪਾਣੀ ਦੇ ਪਕੌੜਿਆਂ ਨਾ ਸਰਦਾ
ਵਿਆਹ ਤੋਂ ਪਹਿਲਾਂ ਗੱਪ ਸੀ ਤੂੰ ਵੱਡੇ ਵੱਡੇ ਮਰਦਾ
ਹਾਏ ਅੱਜਕਲ ਪਾਣੀ ਦੇ ਪਕੌੜਿਆਂ ਨਾ ਸਰਦਾ
ਵਿਆਹ ਤੋਂ ਪਹਿਲਾਂ ਗੱਪ ਸੀ ਤੂੰ
ਪਹਿਲਾਂ ਦਿੰਦਾ ਸੀ ਤੂੰ time
ਬੰਦਾ ਲੱਗਦਾ ਸੀ ਕੈਮ
ਹੁਣ ਭਿੱਜਜੇ ਹੋਏ ਨੋਕੀਆ ਦੀ ਰੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਨੋਟਆਂ ਵਾਂਗੂ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਨੋਟਆਂ ਵਾਂਗੂ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਹੁੰਦਾ ਹੁੰਦਾ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ

ਉਮਰ ਨਿਆਣੀ ਲੱਗਣ ਦੇਖਣੇ ਨੂੰ ਹਾਂ ਦੀ
ਰੁੱਸੇ ਹੋਏ ਕੰਟਰੋਲ ਨੂੰ ਮਨਾਉਣਾ ਵੀ ਨੀ ਜਾਣ ਦੀ
ਉਮਰ ਨਿਆਣੀ ਲੱਗਣ ਦੇਖਣੇ ਨੂੰ ਹਾਂ ਦੀ
ਰੁੱਸੇ ਹੋਏ ਕੰਟਰੋਲ ਨੂੰ ਮਨਾਉਣਾ ਵੀ ਨੀ ਜਾਣ ਦੀ
ਹੋ ਧੱਕਾ ਜ਼ਿਆਦਾ ਵੀ ਨਾ ਕਰ
ਜਾਉਣ ਰੇਲ ਥਾਲੇ ਮਰ
ਨਾਮ ਮੇਰਾ ਤੇਰੇ ਦਿਲੋਂ ਜੇ ਇਰਾਸੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਨੋਟਆਂ ਵਾਂਗੂ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਹੁੰਦਾ ਹੁੰਦਾ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਹੁੰਦਾ ਹੁੰਦਾ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ

ਝਾਤੀਆਂ ਨੀ ਦਿੰਦਾ ਬੱਖਸੀਅਤ ਤੇ ਬਿਠਾਲ ਕੇ
ਲੰਘ ਜਾਂਦਾਂ ਝੱਟ ਕਿੱਕ ਵੇਸਪ ਦੇ ਮਾਰ ਕੇ
ਝਾਤੀਆਂ ਨੀ ਦਿੰਦਾ ਬੱਖਸੀਅਤ ਤੇ ਬਿਠਾਲ ਕੇ
ਲੰਘ ਜਾਂਦਾਂ ਝੱਟ ਕਿੱਕ ਵੇਸਪ ਦੇ ਮਾਰ ਕੇ
ਗਵਾਡਣਾ ਦਾ ਟੋਲਾ ਮੈਨੂੰ ਕਰਦਾ ਕਲੋਲਾਂ
Light ਜਿਹੀ ਦਾ fuse ਕੋਈ face ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਨੋਟਆਂ ਵਾਂਗੂ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਨੋਟਆਂ ਵਾਂਗੂ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਹੁੰਦਾ ਹੁੰਦਾ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ

ਬੇਦਆ ਤੇ ਪਏ ਦੇ ਤੇਰੇ ਰੋਜ਼ ਬੂਟ ਤਾਰਦੀ
ਝਾਕਦਾ ਵੀ ਹੈਨੀ ਰਹਿ ਜਾਣ ਜ਼ੁਲਫ਼ਾਂ ਸੰਵਾਰਦੀ
ਬੇਦਆ ਤੇ ਪਏ ਦੇ ਤੇਰੇ ਰੋਜ਼ ਬੂਟ ਤਾਰਦੀ
ਝਾਕਦਾ ਵੀ ਹੈਨੀ ਰਹਿ ਜਾਣ ਜ਼ੁਲਫ਼ਾਂ ਸੰਵਾਰਦੀ
ਦੱਸ ਮੇਰੇ ਵਿਚ ਕਮੀ
ਜੋ ਤੂੰ ਭਾਲਦਾ ਐ ਨਵੀਂ
ਬਾਠਣ ਵਾਲਿਆਂ ਸ਼ਰੀਫਾਂ
ਹੁਣ ਤੇਜ਼ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਨੋਟਾਂ ਵਾਂਗੂ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਨੋਟਾਂ ਵਾਂਗੂ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ
ਵਿਆਹ ਤੋਂ ਬਾਦ ਹੁੰਦਾ ਹੁੰਦਾ ਚੰਗੇ ਹੋ ਗਿਆ
ਵੇ ਤੂੰ ਵਿਆਹ ਤੋਂ ਬਾਦ

Curiosidades sobre a música Note de Nachhatar Gill

De quem é a composição da música “Note” de Nachhatar Gill?
A música “Note” de Nachhatar Gill foi composta por Narinder Batth.

Músicas mais populares de Nachhatar Gill

Outros artistas de Film score