Davedariyan
ਨੀ ਤੂੰ ਗੈਰਾਂ ਤੋਂ ਵੀ ਗੈਰ
ਹੁੰਦੇ ਝੂਟ ਦੇ ਨਾ ਪੈਰ
ਨੀ ਤੂੰ ਗੈਰਾਂ ਤੋਂ ਵੀ ਗੈਰ
ਹੁੰਦੇ ਝੂਟ ਦੇ ਨਾ ਪੈਰ
ਪਿੱਠ ਪਿੱਛੇ ਸੋਹਣੀਏ ਤੂੰ ਅੱਖ ਦੀਏ ਮਾੜਾ
ਮੂੰਹ ਤੇ ਅੱਗੇ ਕਦੇ ਕਰ ਗੱਲਾਂ ਸਾਰੀਆਂ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ
ਹਾਂ ਝੂਠਾ ਮੂਠਾ ਰੋਣਾ ਤੇਰਾ
ਸਬ ਸਾਨੂੰ ਯਾਦ ਐ
ਪਤਾ ਨੀ ਵਾਦੇ ਤੇਰੇ. ਲੰਗੀ ਹੋਇ ਮਿਆਦ ਐ
ਓਹ ਝੂਠਾ ਮੂਠਾ ਰੋਣਾ ਤੇਰਾ
ਸਬ ਸਾਨੂੰ ਯਾਦ ਐ
ਪਤਾ ਨੀ ਵਾਦੇ ਤੇਰੇ. ਲੰਗੀ ਹੋਇ ਮਿਆਦ ਐ
ਭੋਲੇਪਨ ਦੇ ਤੂੰ ਕਿੰਨੇ ਨੇ ਬਦਲੇ ਚੇਹਰੇ
ਧੋਖੇ ਦੇਣੇ ਵਿਚ ਵੀ ਤੂੰ ਮੱਲਾ ਨੇ ਮਾਰੀਆਂ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ
ਹਾਂ ਤਲਿਆ ਬਿਛਾਯੀ ਆ ਤੂ ਵਿਛਾ ਈ ਪੈਰੀ ਕੱਚ ਨੀ
ਕੀਤੀ ਸਾਡੇ ਨਾਲ ਤੇਰੇ ਚਲਾ ਜੋ ਵੱਸ ਨੀ
ਤਲਿਆ ਬਿਛਾਯੀ ਆ ਤੂ ਵਿਛਾ ਈ ਪੈਰੀ ਕੱਚ ਨੀ
ਕੀਤੀ ਸਾਡੇ ਨਾਲ ਤੇਰੇ ਚਲਾ ਜੋ ਵੱਸ ਨੀ
ਸਚੇ ਆ ਤੇ ਸਚੇਆ ਨਾਲ ਸਿਖਿਆ ਨਿਬੋਨਾ
ਤੂ ਝੂਠ ਦੇ ਆਂਬ੍ਰਾ ਤੇ ਲੌਂਦੀ ਫਿਰੇ ਉਡਾਰੀਆ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ
ਪਯਾਰ ਰੂਪ ਰਬ ਤੂੰ ਮਜ਼ਾਕ ਜੇਹਾ ਜਾਣਿਆਂ
ਨਿਜ਼ਾਮਪੁਰੀ ਇਕ ਗ਼ਮਾਂ ਤੇਰੇਆਂ ਦਾ ਮਾਰੀਆਂ
ਪਯਾਰ ਰੂਪ ਰਬ ਤੂੰ ਮਜ਼ਾਕ ਜੇਹਾ ਜਾਣਿਆਂ
ਨਿਜ਼ਾਮਪੁਰੀ ਇਕ ਗ਼ਮਾਂ ਤੇਰੇਆਂ ਦਾ ਮਾਰੀਆਂ
ਔਖੇ ਵੇਲੇ ਤੇਰੇ ਨਾਲ ਕਿਥੇ ਸੀ ਨੀ ਖੜੇ
ਗਿਣ ਕਿੱਤੇ ਕੱਲੀ ਬੇਹਕੇ ਮੁਲਾਕਾਤਾਂ ਸਾਰੀਆਂ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ
ਨਜ਼ਰਾਂ ਮਿਲਾਕੇ ਗੱਲ ਨਾ ਹੋਣੀ ਤੇਰੇ ਤੋਂ
ਨਾ ਤੂੰ ਸੱਚੀ ਬੋਲਦਿਆਂ, ਕਰ ਦਾਵੇਦਾਰੀ