Babe Nanak Jeha
ਇਕ ਦਾ ਹੋ ਕੇ ਦੇਖ ਨਜ਼ਾਰੇ
ਦੇਖੀ ਕਾਰਜ ਹੁੰਦੇ ਸਾਰੇ
ਇਕ ਦਾ ਹੋ ਕੇ ਦੇਖ ਨਜ਼ਾਰੇ
ਦੇਖੀ ਕਾਰਜ ਹੁੰਦੇ ਸਾਰ
ਥਾ ਥਾ ਤੇ ਕਿਉ ਮੈਥ੍ਹੇ ਰਗੜੇ
ਥਾ ਥਾ ਤੇ ਕਿਉ ਮੈਥ੍ਹੇ ਰਗੜੇ
ਕਰ ਇਕ ਤੋਹ ਕੋਈ ਦੋ ਨੀ ਸਕਦਾ
ਬਾਬੇ ਇੱਥੇ ਆਏ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ
ਬਾਬੇ ਇੱਥੇ ਆਏ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ
20 ਦਾ ਸੀ ਲਾਇਆ ਲੰਗਰ
ਕੁਲ ਦੁਨੀਆਂ ਵਿਚ ਚਲਦਾ
ਪ੍ਰਵਾਹ ਨਾ ਕੀਤੀ ਰਾਜਿਆਂ ਦੀ
ਸਦਾ ਰਿਹਾ ਗਰੀਬਾਂ ਵਾਲ ਦਾ
ਪ੍ਰਵਾਹ ਨਾ ਕੀਤੀ ਰਾਜਿਆਂ ਦੀ
ਸਦਾ ਰਿਹਾ ਗਰੀਬਾਂ ਵਾਲ ਦਾ
ਹੱਥੀਂ ਕਰਨੀ ਕਿਰਤ ਸਿਖਾ ਗਿਆ
ਹੱਥੀਂ ਕਰਨੀ ਕਿਰਤ ਸਿਖਾ ਗਿਆ
ਕਹਿੰਦਾ ਮੇਹਨਤ ਦਾ ਕੋਈ ਕਹੋ ਨੀ ਸਕਦਾ
ਬਾਬੇ ਇੱਥੇ ਆਏ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ
ਬਾਬੇ ਤਾ ਇੱਥੇ ਫਿਰਨ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ
ਸਬ ਤੋਹ ਬਾਦ ਸਤਿਕਾਰ ਔਰਤ ਨੂ
ਮਿਲਿਆ ਐਸੇ ਡਰ ਤੋਹ
ਕੀਤੇ ਭਜਨ ਦੀ ਲੋੜ ਨਹੀਂ
ਰੱਬ ਮਿਲਦਾ ਆਪਣੇ ਘਰ ਚੋਂ
ਕੀਤੇ ਭਜਨ ਦੀ ਲੋੜ ਨਹੀਂ
ਰੱਬ ਮਿਲਦਾ ਆਪਣੇ ਘਰ ਚੋਂ
ਜੋ ਬੀਜਿਆ ਓਹ ਵੱਢਣਾ ਪੈਣਾ
ਜੋ ਬੀਜਿਆ ਓਹ ਵੱਢਣਾ ਪੈਣਾ
ਕੀਤੇ ਕਰਮਾਂ ਨੂ ਕੋਈ ਧੋ ਨੀ ਸਕਦਾ
ਬਾਬੇ ਇੱਥੇ ਆਏ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ
ਬਾਬੇ ਤਾ ਇੱਥੇ ਆਏ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ
ਸਬ ਤੇ ਬੜਾ ਸਤਿਗੁਰ ਨਾਨਕ
ਜਿਨ੍ਹਾਂ ਕਲ ਰੱਖੀ ਮੇਰੀ
ਓਹਦੀ ਕਿਰਪਾ ਬਿਨ ਜਤਿੰਦਰਾ
ਦੱਸ ਔਕਾਤ ਕੀ ਤੇਰੀ
ਓਹਦੀ ਕਿਰਪਾ ਬਿਨ ਜਤਿੰਦਰਾ
ਦੱਸ ਔਕਾਤ ਕੀ ਤੇਰੀ
ਧੂੜਕੋਟੀਏ ਓਹ ਵੀ ਹੋ ਜੇ
ਧੂੜਕੋਟੀਏ ਓਹ ਵੀ ਹੋ ਜੇ
ਜ਼ਿੰਦਗੀ ਵਿਚ ਜੋ ਹੋ ਨੀ ਸਕਦਾ
ਬਾਬੇ ਇੱਥੇ ਆਏ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ
ਬਾਬੇ ਤਾ ਇੱਥੇ ਫਿਰਨ ਬਥੇਰੇ
ਬਾਬਾ ਨਾਨਕ ਜਿਹਾ ਕੋਈ ਹੋ ਨੀ ਸਕਦਾ