Main Teri Ho Gayi & Sohnea

GURNAZAR, HAPPY RAIKOT, MILLIND GABA

ਵੇ ਮੈਂ ਤੇਰੀ ਹੋ ਗਈ ਆਂ
ਤੂੰ ਮੈਨੂੰ ਰੋਣ ਨਾ ਦੇਵੀਂ
ਵੇ ਮੈਂ ਤੇਰੀ ਹੋ ਗਈ ਆਂ
ਤੂੰ ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਝੂ ਚੋਣ ਨਾ ਦੇਵੀਂ
ਜਿਵੇਂ ਕਹਵੇਂਗਾ ਓਵੇਂ ਰਹਿਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿਲਾਂਗੀ
ਜਿਵੇਂ ਕਹਵੇਂਗਾ ਓਵੇਂ ਰਹਿਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿਲਾਂਗੀ
ਮਾਹੀਆ, ਤੂੰ ਵਾਦਾ ਕਰ
ਮਾਹੀਆ, ਤੂੰ ਵਾਦਾ ਕਰ
ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ, ਕਿਤੇ ਹੋਰ ਨਾ ਲਾਵੇਂਗਾ
ਵੇ ਮੈਂ ਤੇਰੀ ਹੋ ਗਈ ਆਂ
ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਝੂ ਚੋਣ ਨਾ ਦੇਵੀਂ

ਵੇ ਮੈਂ ਤੇਰੇ ਪਿਆਰ ਵਿੱਚ ਹੋ ਕੇ ਜੋਗਣ
ਸਭ ਲੁਟਾਈ ਬੈਠੀ
ਮੇਰਾ ਤਨ-ਮਨ ਤੈਨੂੰ ਦੇ ਕੇ
ਵੇ ਮੈਂ ਸਭ ਮੁਕਾਈ ਬੈਠੀ
ਵੇ ਮੈਂ ਤੇਰੇ ਪਿਆਰ ਵਿੱਚ ਹੋ ਕੇ ਜੋਗਣ
ਸਭ ਲੁਟਾਈ ਬੈਠੀ
ਮੇਰਾ ਤਨ-ਮਨ ਤੈਨੂੰ ਦੇ ਕੇ
ਵੇ ਮੈਂ ਸਭ ਮੁਕਾਈ ਬੈਠੀ
ਮੈਨੂੰ ਸਖੀਆਂ ਮਾਰਨ ਮੈਂਣੇ
ਵੇ ਮਾਂ ਤੋਂ ਖਾਵਾਂ ਗਾਲਾਂ
ਵੇ ਮੈਂ ਤੇਰੇ ਪਿੱਛੇ ਸੱਜਣਾ
ਮੇਰੇ ਰੱਬ ਰੁਸਾਈ ਬੈਠੀ
ਐ ਰੱਬ ਰੁਸਾਈ ਬੈਠੀ

ਹੋ, ਮੇਰੀ ਸੁਬਹ ਵੀ ਤੂੰਹੀਓਂ ਏ
ਤੇ ਤੂੰਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ
ਉਹ ਤੇਰਾ ਨਾਮ ਏ
ਹੋ, ਮੇਰੀ ਸੁਬਹ ਵੀ ਤੂੰਹੀਓਂ ਏ
ਤੂੰਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ
ਉਹ ਤੇਰਾ ਨਾਮ ਏ
ਕਠਪੁਤਲੀ ਤੇਰੀ ਮੈਂ
ਜਿਵੇਂ ਮਰਜ਼ੀ ਖੇਡ ਲਵੀਂ
ਤੇਰੇ ਲਈ ਲੜਜੂ ਰੱਬ ਨਾਲ
ਅਜ਼ਮਾ ਕੇ ਵੇਖ ਲਵੀਂ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵੱਸਦਾ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵੱਸਦਾ
ਮਾਹੀਆ, ਤੂੰ ਵਾਦਾ ਕਰ

ਜਾਨੇ ਮੇਰੀਏ ਮੈਂ ਤੇਰਾ ਹਾਂ
ਹਾਂਜੀ ਤੇਰਾ ਤੂੰ ਕਰਲੇ ਯਕੀਂ
ਮੈਂਨੂੰ ਪਿਆਰ ਏ ਬੱਸ ਤੇਰੇ ਨਾਲ
ਹਾਂਜੀ ਤੇਰੇ ਨਾਲ ਵੱਖ ਨਾ ਕਰੀਂ
ਤੂੰ ਹੀ ਮੇਰੀ ਦੁਨੀਆ ਜਹਾਨ ਵੇ
ਤੇਰੇ ਬਾਝੋਂ ਕੌਣ ਏ ਮੇਰਾ
ਵੇਖਾਂ ਤੈਨੂੰ ਨਿਤ ਸੁਬਹੋਂ-ਸ਼ਾਮ ਵੇ
ਤਾਂ ਏ ਖਿੜਦਾ ਏ ਮੇਰਾ ਚਿਹਰਾ
ਹਾਏ, ਉਹ ਮੇਰੀ ਜਾਨ ਨਾ ਹੋ ਪਰੇਸ਼ਾਨ
ਬਿਨਾ ਤੇਰੇ ਮੇਰਾ ਸਰਨਾ ਨਹੀਂ
ਵੇ ਮਾਹੀਆਂ ਤੇਰੀ ਖ਼ੈਰ
ਹੋ ਵੇ ਚਾਰੋਂ ਪੈਰ
ਇੰਸ਼ਾ ਅੱਲਾਹ, ਹੋਰ ਕੁੱਛ ਮੰਗਦਾ ਨਈ

Curiosidades sobre a música Main Teri Ho Gayi & Sohnea de Millind Gaba

De quem é a composição da música “Main Teri Ho Gayi & Sohnea” de Millind Gaba?
A música “Main Teri Ho Gayi & Sohnea” de Millind Gaba foi composta por GURNAZAR, HAPPY RAIKOT, MILLIND GABA.

Músicas mais populares de Millind Gaba

Outros artistas de Film score