Dil Taan Pagal Hai

Ankit

ਓਏ ਆਜਾ ਕਰਮਾ ਆਲੀਏ ਬੱਬੂ ਆ ਗਯਾ
ਓ ਬੱਬੂ ਓ ਵਾਹ ਬਈ ਬੱਬੂ ਮਾਨ ਆ ਗਯਾ

ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਜਿਥੇ ਸਾਰੀ ਦੁਨਿਯਾ ਛਡੀ
ਤੇਰੇ ਬਿਨ ਵੀ ਸਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਦਿਲ ਨਾ ਦਿਲ ਕਦੇ ਮਿਲੇਯਾ ਹੀ ਨਈ
ਪ੍ਯਾਰ ਤਾ ਸੀ ਜਿਸਮਾਨੀ
ਤੱਤੀਆ ਠੰਡੀ ਆ ਸਾਹਾ ਲੈਕੇ
ਤੁਰ ਗਏ ਦਿਲ ਦੇ ਜਾਣੀ
ਕੋਈ ਰੂਹ ਦਾ ਸਾਥੀ ਨਈ
ਏ ਨਵਜ਼ ਵੀ ਇਕ ਦਿਨ ਰੁਕ ਜਾਉ
ਜਿਥੇ ਸਾਰੀ ਦੁਨਿਯਾ ਛਡੀ
ਤੇਰੇ ਬਿਨ ਵੀ ਸਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਹਰ ਵੇਲੇ ਕਿਯੂ ਰਹੇ ਵਜੌਂਦਾ
ਆਸਾ ਦੀ ਸ਼ਿਹਿਨਾਈ
ਇਕ ਦਿਨ ਤੈਨੂੰ ਸਾੜ ਦਵੇਗੀ
ਯਾਦਾਂ ਦੀ ਗਰਮਾਈ
ਕਿ ਪਤਾ ਸੀ ਮੈਨੂ ਹਾਏ
ਹਿਜਰ ਦਾ ਬਦਲ ਵਰ ਜਾਉ
ਜਿਥੇ ਸਾਰੀ ਦੁਨਿਯਾ ਛਡੀ
ਤੇਰੇ ਬਿਨ ਵੀ ਸਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਛਡ ਵੇ ਮਾਨਾ ਗ਼ਮ ਤਾ ਹੁੰਦੇ ਜ਼ਿੰਦਗੀ ਦਾ ਸੂਰਮਾ ਯਾ
ਬੇਹਮਾਰੂਵਾਟ ਲੋਕਾਂ ਲਯੀ ਕਿਯੂ ਆਪਣਾ ਆਪ ਗਵਾਯਾ
ਜਿਥੇ ਇਨੇ ਫੁਟ ਖਾਦੇ ਏ ਪੀੜਾ ਵੀ ਜਰ ਜਾਯੂ
ਜਿਥੇ ਇਨੇ ਫੁਟ ਖਾਦੇ ਏ ਪੀੜਾ ਵੀ ਜਰ ਜਾਯੂ
ਜਿਥੇ ਸਾਰੀ ਦੁਨਿਯਾ ਛਡੀ
ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਦਿਲ ਤਾਂ ਦਿਲ ਹੈ ਓ ਓ ਦਿਲ ਦਾ ਕਿ ਏ
ਏਹ੍ਨੁ ਛੇੜ ਛੇੜ ਕੇ ਹਾਏ ਮਿਲਦਾ ਕਿ ਏ

Curiosidades sobre a música Dil Taan Pagal Hai de Lucky

De quem é a composição da música “Dil Taan Pagal Hai” de Lucky?
A música “Dil Taan Pagal Hai” de Lucky foi composta por Ankit.

Músicas mais populares de Lucky

Outros artistas de Pop rock