Jawani Meri Rangili
ਓ ਆ ਆ
ਜਵਾਨੀ ਮੇਰੀ ਰੰਗਲੀ
ਜਵਾਨੀ ਮੇਰੀ ਰੰਗਲੀ
ਵੇ ਉਡੀ ਜਾਵੇ ਨੂਰ ਵੇ
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ
ਤੇਰੀ ਵੇ ਜੁਦਾਯੀ ਕਰ ਛੱਡਿਆ ਸ਼ੁਦਾਈ
ਬਾਲਕੇ ਚਾਵੰਤੀ ਵੇ ਤੂੰ ਐਸੀ ਅੱਗ ਲਾਯੀ
ਤੇਰੀ ਵੇ ਜੁਦਾਯੀ ਕਰ ਛੱਡਿਆ ਸ਼ੁਦਾਈ
ਬਾਲਕੇ ਚਾਵੰਤੀ ਵੇ ਤੂੰ ਐਸੀ ਅੱਗ ਲਾਯੀ
ਗ਼ਮਾਂ ਵਿਚ ਸੜ-ਸੜ
ਗ਼ਮਾਂ ਵਿਚ ਸੜ-ਸੜ ਹੋਈ ਗਯੀ ਆਂ ਮੈ ਨੂਰ ਵੇ
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ
ਕੋਇਲ ਵਾਂਗੂ ਕੂਕਾਂ ਆਖਾਂ ਆਜਾ ਮੇਰੇ ਹਾਣੀਆਂ ਹੋ ਹਾਏ
ਕੋਇਲ ਵਾਂਗੂ ਕੂਕਾਂ ਆਖਾਂ ਆਜਾ ਮੇਰੇ ਹਾਣੀਆਂ
ਏਡੀਆਂ ਜੁਦਾਈਆਂ ਮੈਥੋਂ ਸਹੀਆਂ ਨਈਓਂ ਜਾਣਿਆ
ਅੰਗ-ਅੰਗ ਤੋੜ ਮੇਰਾ
ਅੰਗ-ਅੰਗ ਤੋੜ ਮੇਰਾ ਕੀਤਾ ਦੁਖਾਂ ਚੂਰ ਵੇ
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ
ਜਵਾਨੀ ਮੇਰੀ ਰੰਗਲੀ
ਜੱਟਾ ਜੇ ਤੂ ਭੁਲ ਗਯੋਂ ਤੇ ਮਿਹਣਾ ਏ ਜਹਾਨ ਦਾ
ਓ ਮੇਰੇ ਵੇਲਿਆਂ
ਜੱਟਾ ਜੇ ਤੂ ਭੁਲ ਗਯੋਂ ਤੇ ਮਿਹਣਾ ਏ ਜਹਾਨ ਦਾ
ਲਾਰਾ ਲਾਕੇ ਛੱਡ ਜਾਣਾ ਕੰਮ ਨੀ ਜਵਾਨ ਦਾ
ਮੰਨ ਲਾ ਪੁਕਾਰਾਂ ਆਜਾ
ਮੰਨ ਲਾ ਪੁਕਾਰਾਂ ਆਜਾ ਰੋਵੇ ਤੇਰੀ ਹੋਰ ਵੇ
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ
ਜਵਾਨੀ ਮੇਰੀ ਰੰਗਲੀ
ਵੇ ਉਡੀ ਜਾਵੇ ਨੂਰ ਵੇ
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ