Har Cheej Banaoti
ਓ ਓ ਆ ਆ
ਹਰ ਚੀਜ਼ ਬਨੋਟੀ ਬਣ ਗਈ ਏ
ਹਰ ਚੀਜ਼ ਬਨੋਟੀ ਬਣ ਗਈ ਏ
ਕਿਸੇ ਸ਼ਹਿ ਵਿਚ ਅਸਲੀ ਰਸ ਕੋਈ ਨਹੀਂ
ਹਰ ਚੀਜ਼ ਬਨੋਟੀ ਬਣ ਗਈ ਏ
ਹਰ ਚੀਜ਼ ਬਨੋਟੀ ਬਣ ਗਈ ਏ
ਪੁਨ ਲੱਖਾ 'ਚੋ ਕੋਈ ਕਰਦਾ ਏ
ਪਾਪਾ ਦੀ ਗਿਣਤੀ ਵਧ ਗਈ ਏ
ਮੈਥੋਂ ਗਿਣ ਕੇ ਦਸਿਆ ਨਹੀਂ ਜਾਂਦਾ
ਹਰ ਪਾਸੇ ਹੀ ਹੋ ਹਦ ਗਈ ਏ
ਤੰਗ ਗੋਰਖ ਰਬ ਨੇ ਕੀਤਾ ਏ
ਤੰਗ ਗੋਰਖ ਰਬ ਨੇ ਕੀਤਾ ਏ
ਬਿਨ੍ਹਾ ਰੋਗੋ ਦਿਸਦੀ ਨਸ ਕੋਈ ਨੀ
ਹਰ ਚੀਜ਼ ਬਨੋਟੀ ਬਣ ਗਈ ਏ
ਹਰ ਚੀਜ਼ ਬਨੋਟੀ ਬਣ ਗਈ ਏ
ਕੱਟਦੀ ਦਾ ਪਹਿਰਾ ਆਇਆ ਏ
ਮੁੜ ਸਭਦੇ ਦਿਲ 'ਚੋ ਅਦਲ ਗਈ
ਹਰ ਮਨ ਚ ਕਰੂਰਤਾ ਵਧ ਗਈ ਏ
ਇਨਸਾਨ ਇਮਾਨੋ ਬਦਲ ਗਿਆ
ਅਸਲੀਅਤ ਕਿਦਰੇ ਲੁਕ ਗਈ ਏ
ਅਸਲੀਅਤ ਕਿਦਰੇ ਲੁਕ ਗਈ ਏ
ਦਿਸਦੀ ਕੋਈ ਵੀ ਦਸ ਨਹੀਂ ਏ
ਹਰ ਚੀਜ਼ ਬਨੋਟੀ ਬਣ ਗਈ ਏ
ਹਰ ਚੀਜ਼ ਬਨੋਟੀ ਬਣ ਗਈ ਏ
ਜਿਥੇ ਨੂਰ ਕੁਦਰਤ ਵਸਦੀ ਏ
ਉਥੇ ਸਮਝੋ ਰਹਿਮਤ ਰਬ ਦੀ ਏ
ਜੋ ਚੰਗੇ ਕਰਮ ਕਮਾਉਂਦਾ ਹੈ
ਉਸ ਨੂੰ ਜਨਤ਼ ਲਭ ਦੀ ਏ
ਕਰਨੀ ਕਰ ਯਮਲਾ ਮਿਲ ਜਾਏਗਾ
ਕਰਨੀ ਕਰ ਯਮਲਾ ਮਿਲ ਜਾਏਗਾ
ਬਿਨ੍ਹ ਕਿਤੇ ਅਚਲ ਨਾ ਵਡ ਕੋਈ ਨੀ
ਹਰ ਚੀਜ਼ ਬਨੋਟੀ ਬਣ ਗਈ ਏ
ਹਰ ਚੀਜ਼ ਬਨੋਟੀ ਬਣ ਗਈ ਏ
ਹਰ ਚੀਜ਼ ਬਨੋਟੀ ਬਣ ਗਈ ਏ
ਹਰ ਚੀਜ਼ ਬਨੋਟੀ ਬਣ ਗਈ ਏ